gagan balran baraf naal khaare şarkı sözleri
ਪਿੱਪਲਾਂ ਬ੍ਰੋਟੇਆਂ ਤੋਂ ਕਾਵਾਂ ਦੀਆਂ ਡਾਰਾਂ
ਸੁਣ ਉਡੀਆਂ ਜੱਟਾਂ ਦੇ ਲਲਕਾਰੇ
ਠੇਕ੍ਯਾਂ ਦੇ ਉਤੋਂ ਅੱਜ ਦਾਰੂ ਮੁਕੱਣੀ
ਨੀ ਗੱਲਾਂ ਕਰਦੇ ਬਰਫ ਨਾਲ ਖਾਰੇ
ਪਾਣੀ ਵਾਂਗੂ ਪਾਣੀ ਵਾਂਗੂ ਪੀਂਦੇ ਬੋਤਲਾਂ
ਨੀ ਫੈਰਾਂ ਵਰਗੇ ਵਜਣ ਲਲਕਾਰੇ
ਲਾਲ ਸੂਹੀ ਬਿੱਲੋ ਤੇਰੇ ਰੰਗ ਵਰਗੀ
ਨੀ ਅੱਜ ਜੱਟਾਂ ਤੋਂ ਕਰਾਕੇ ਹੱਟੂ ਕਾਰੇ
Red red ਬਿੱਲੋ ਤੇਰੇ ਰੰਗ ਵਰਗੀ
ਨੀ ਅੱਜ ਜੱਟਾਂ ਤੋਂ ਕਰਾਕੇ ਹੱਟੂ ਕਾਰੇ
ਖੁਲੇ ਆ ਸੁਭਾ ਨਾਲੇ ਦਿਲ ਦੇ ਅਮੀਰ ਨੀ
ਥੋਡੇ-ਥੋਡੇ ਨਸ਼ੇ ਉਤੇ ਜੱਟਾਂ ਦੇ ਸਰੀਰ ਨੀ
ਖੁਲੇ ਆ ਸੁਭਾ ਨਾਲੇ ਦਿਲ ਦੇ ਅਮੀਰ ਨੀ
ਥੋਡੇ-ਥੋਡੇ ਨਸ਼ੇ ਉਤੇ ਜੱਟਾਂ ਦੇ ਸਰੀਰ ਨੀ
ਮੰਗ ਕੇ ਨਾ ਕਿਸੇ ਤੋਂ ਚਾਲਯਾ ਆਸ੍ਲਾ
ਨੀ ਕਦੇ ਜਿਨ ਕੇ ਨੋਟ ਨਾ ਵਾਰੇ
ਲਾਲ ਸੂਹੀ ਬਿੱਲੋ ਤੇਰੇ ਰੰਗ ਵਰਗੀ
ਨੀ ਅੱਜ ਜੱਟਾਂ ਤੋਂ ਕਰਾਕੇ ਹੱਟੂ ਕਾਰੇ
Red red ਬਿੱਲੋ ਤੇਰੇ ਰੰਗ ਵਰਗੀ
ਨੀ ਅੱਜ ਜੱਟਾਂ ਤੋਂ ਕਰਾਕੇ ਹੱਟੂ ਕਾਰੇ
ਮੌਤ ਨਾਲ ਜੱਟਾਂ ਦੇ ਪੁੱਤਾਂ ਦਾ ਨਿਤ ਵਾਹ ਨੀ
ਕੀਲ ਕੀਲ ਨਗਣਾ ਪਿਟਾਰੀ ਲਈਏ ਪਾ ਨੀ
ਮੌਤ ਨਾਲ ਜੱਟਾਂ ਦੇ ਪੁੱਤਾਂ ਦਾ ਨਿਤ ਵਾਹ ਨੀ
ਕੀਲ ਕੀਲ ਨਗਣਾ ਪਿਟਾਰੀ ਲਈਏ ਪਾ ਨੀ
ਫ਼ੀਮ ਦੀ ਡੱਲੀ ਜਯੀ ਮੇਰੀ ਬੈਠਕ ਨੇ ਪੱਟੀ
ਮੇਨੂ ਪੱਟ ਗਏ ਨੇ ਯਾਰਾਂ ਦੇ ਚੁਬਾਰੇ
ਲਾਲ ਸੂਹੀ ਬਿੱਲੋ ਤੇਰੇ ਰੰਗ ਵਰਗੀ
ਨੀ ਅੱਜ ਜੱਟਾਂ ਤੋਂ ਕਰਾਕੇ ਹੱਟੂ ਕਾਰੇ
Red red ਬਿੱਲੋ ਤੇਰੇ ਰੰਗ ਵਰਗੀ
ਨੀ ਅੱਜ ਜੱਟਾਂ ਤੋਂ ਕਰਾਕੇ ਹੱਟੂ ਕਾਰੇ
ਵੈਰੀ ਤੇ ਵਪਾਰੀ ਦੀ ਤਾਂ ਅੱਖ ਪਿਹਿਚਾਨ ਦੇ
ਸਮੇ ਹੋਰੀਂ ਦੁਨਿਆਂ ਦੀ ਰਗ ਰਗ ਜਾਣ ਦੇ
ਵੈਰੀ ਤੇ ਵਪਾਰੀ ਦੀ ਤਾਂ ਅੱਖ ਪਿਹਿਚਾਨ ਦੇ
ਸਮੇ ਹੋਰੀਂ ਦੁਨਿਆਂ ਦੀ ਰਗ ਰਗ ਜਾਣ ਦੇ
ਬੰਦੇ ਬਾਰੇ ਬੰਦੇ ਦੀ ਜੁਬਾਨ ਦਸਦੀ
ਨੀ ਦੂਰੋਂ ਪਿੰਡ ਵਾਰੇ ਦਸਦੇ ਗਹਾਰੇ
ਲਾਲ ਸੂਹੀ ਬਿੱਲੋ ਤੇਰੇ ਰੰਗ ਵਰਗੀ
ਨੀ ਅੱਜ ਜੱਟਾਂ ਤੋਂ ਕਰਾਕੇ ਹੱਟੂ ਕਾਰੇ
Red red ਬਿੱਲੋ ਤੇਰੇ ਰੰਗ ਵਰਗੀ
ਨੀ ਅੱਜ ਜੱਟਾਂ ਤੋਂ ਕਰਾਕੇ ਹੱਟੂ ਕਾਰੇ