gagan balran group photoan şarkı sözleri
ਔਖੇ ਚਾਰ ਪੰਜ ਬੰਦਿਆ ਦੇ ਦਿਲ ਜਿੱਤਣੇ
ਕਿੰਨੇਆਂ ਨੂ ਉੱਤੇ ਥੱਲੇ ਪੈਂਦਾ ਕਰਨਾ
ਚੂਸ੍ਤ ਚਲਾਕੀ ਫਿਰ ਰਿਹੰਦੀ side ਤੇ
ਜਦੋ ਯਾਰੀਆਂ ਦੇ ਖਾੜਿਆ ਚ ਹੋਵੇ ਵੜਨਾ
ਜਿਥੇ ਨੇ ਟਟੀਰੀ ਟਪ ਛਾਲ ਮਾਰਦੇ
ਓਥੇ ਬੰਨ ਕੇ record ਸਾਡੇ ਧਰੇ ਹੋਣਗੇ
Check ਕਰੀ ਸਾਡੀਆ group ਫੋਟੋਆਂ ਨੀ
ਜਿੰਨੇ ਸਾਡੇ ਨਾਲ ਖੜੇ ਬੰਦੇ ਖਰੇ ਹੋਣਗੇ
Check ਕਰੀ ਸਾਡੀਆ group ਫੋਟੋਆਂ ਨੀ
ਜਿੰਨੇ ਸਾਡੇ ਨਾਲ ਖੜੇ ਬੰਦੇ
ਸ਼ੌਂਕ ਦੋ ਨੇ ਜੱਟਾਂ ਦੇ ਪੁਰਾਣੇ ਚਲਦੇ
ਲੰਗੇ ਦੁਧ ਖਾਸ ਖਾਸ ਦਾ ਗਲਾਂ ਦੇ ਵਿਚ ਦੀ
ਏ ਤੋਂ ਬਿਨਾ ਗੁਡ ਲੈਂਦੇ ਬਾਲ ਕਰਦਾ
ਮਾਰੇ ਬੋਤਲ ਆਵਾਜਾਂ ਫਿਰ ਸਵਾ ਗੀਤ ਦੀ
ਤੀਜਾ ਵੈਲ ਕੋਯੀ ਨਾ ਸ਼ਰੀਰ ਰਖਦੇ
ਭਾਵੇ ਨਸ਼ੇ ਦੁਨਿਯਾ ਦੇ ਏਦੂ ਭਰੇ ਹੋਣਗੇ
Check ਕਰੀ ਸਾਡੀਆ group ਫੋਟੋਆਂ ਨੀ
ਜਿੰਨੇ ਸਾਡੇ ਨਾਲ ਖੜੇ ਬੰਦੇ ਖਰੇ ਹੋਣਗੇ
Check ਕਰੀ ਸਾਡੀਆ group ਫੋਟੋਆਂ ਨੀ
ਜਿੰਨੇ ਸਾਡੇ ਨਾਲ ਖੜੇ ਬੰਦੇ
ਰੁਤਬਾ ਸਾਡਾ ਪਿੰਡ ਮੋਟੋਰ ਤੇ
ਗੇੜਾ ਮਾਰੀ ਦਿਖ ਜੂਗਾ
ਤੇਲ ਦਾ ਕਦੇ ਕੜਾਹ ਨੀ ਕਿੱਤਾ
ਜੋ ਭਾਂਡੇ ਨਾਲ ਚਿਪ ਜੂਗਾ
ਜਿਥੇ ਸਾਂਝਾ ਪੀ ਖਾ ਲੈਂਦੇ
ਅਣਖੀ ਨੇ ਜਿੰਦ ਢਾਹ ਦਿੰਦੇ
ਯਾਰੀ ਲਯੀ ਤਾਂ ਵਾਧੇ ਘਾਟੇ
ਝਲ ਕੇ ਵੀ ਮੁੱਲ ਪਾ ਦਿੰਦੇ
ਯਾਰੀ ਲਯੀ ਤਾਂ ਵਾਧੇ ਘਾਟੇ
ਝਲ ਕੇ ਵੀ ਮੁੱਲ ਪਾ ਦਿੰਦੇ
ਹਿਟ ਏ ਤੇ ਰਨ ਵਾਲਾ ਏਕ ਵੀ ਨੀ ਬੋਲਦਾ
ਜਿੰਨੇ ਕੇਸ ਬੋਲਦੇ ਜ਼ਮੀਨਾ ਵਾਲੇ ਨੇ
ਅਸਲੇ ਤੇ ਕਿਰਚਾ ਦੀ ਲੋਡ ਕੀਥੇ ਪੈਂਦੀ
ਜਦੋਂ ਪਿਹਲਾਂ ਹੀ ਦਿਮਾਗ ਮੈਗਜ਼ੀਨ’ਆਂ ਵੇਲ ਨੇ
ਚਾਹ ਦੇ ਨਾਲ ਉਂਗਲਾਂ ਜਵਾਕ ਚਟਦੇ
Look ਵਰਗੀ ਦੇ ਗਿਜੇਯਾਨ ਚ ਡਲੇ ਹੋਣਗੇ
Check ਕਰੀ ਸਾਡੀਆ group ਫੋਟੋਆਂ ਨੀ
ਜਿੰਨੇ ਸਾਡੇ ਨਾਲ ਖੜੇ ਬੰਦੇ ਖਰੇ ਹੋਣਗੇ
Check ਕਰੀ ਸਾਡੀਆ group ਫੋਟੋਆਂ ਨੀ
ਜਿੰਨੇ ਸਾਡੇ ਨਾਲ ਖੜੇ ਬੰਦੇ
ਰੋਹਬ ਨਾਲੇ ਤੌਰ ਸਾਡੇ ਖੂਨ ਵਿਚ ਆ
ਪਿੰਡ ਬਲਾਰਾ ਤੋਂ ਮੁੰਡੇ ਆਏ ਉਠ ਕੇ
ਮਿਹਨਤ ਸਾਡੀ ਏ ਜਾਂਦੀ ਛਾਪ ਛੱਡ ਦੀ
ਪਹੁਚੇਯਾ ਹਾਲਾਤਾਂ ਦੀ ਨੀ ਧੋਣ ਕੁੱਟ ਕੇ
ਡਿੱਗਣ ਨਾ ਦਿੱਤਾ ਕਦੇ level ਯਾਰੀ ਦਾ
ਪਾਲੀ ਉੱਤੇ ਨੂ graph ਸਾਡੇ ਚੜੇ ਹੋਣਗੇ
Check ਕਰੀ ਸਾਡੀਆ group ਫੋਟੋਆਂ ਨੀ
ਜਿੰਨੇ ਸਾਡੇ ਨਾਲ ਖੜੇ ਬੰਦੇ ਖਰੇ ਹੋਣਗੇ
Check ਕਰੀ ਸਾਡੀਆ group ਫੋਟੋਆਂ ਨੀ
ਜਿੰਨੇ ਸਾਡੇ ਨਾਲ ਖੜੇ ਬੰਦੇ ਖਰੇ ਹੋਣਗੇ