gagan balran jeep şarkı sözleri
ਓ ਓ ਓ ਓ ਓ ਓ
ਹੁਣ ਤੱਕ ਨਾ ਖਿਆਲਾ ਵਿਚੋ ਨਿੱਕਲੀ
ਹਾਲੇ ਵੀ ਬ੍ਡਾ ਯਾਦ ਔਂਦੀ ਆ
ਨਾਮ ਚੜ੍ਹਦੇ ਨਾ ਮੂਹ ਤੇ ਓਹ੍ਨਾ ਸ਼ਿਰਾ ਦੇ
ਓ ਜੀਤੋ ਦੇ check-in ਪੌਂਦੀ ਆ
ਬਾਜ਼ੀ ਧੱਕੇ ਨਾਲ ਸਾਡੇ ਸਿਰ ਪਾ ਗਯੀ
ਬਾਜ਼ੀ ਧੱਕੇ ਨਾਲ ਸਾਡੇ ਸਿਰ ਪਾ ਗਯੀ
ਓ ਬਾਬੇਯਾ ਦੀ ਸੀਪ ਵਾਂਗਰਾ
ਚੁੱਪ ਕਰਕੇ ਜੇ ਲੰਘ ਗਯੀ ਜਵਾਨੀ ਫੌਜੀਆ ਦੀ ਜੀਪ ਵਾਂਗਰਾ
ਚੁੱਪ ਕਰਕੇ ਜੇ ਲੰਘ ਗਯੀ ਜਵਾਨੀ ਫੌਜੀਆ ਦੀ ਜੀਪ ਵਾਂਗਰਾ
ਅਸੀ ਨਰਮੇ ਦੇ ਰੇਟ ਵਾਂਗੂ ਖੜਗੇ
ਨਰਮੇ ਦੇ ਰੇਟ ਵਾਂਗੂ ਖੜਗੇ ਤੂ ਬੰਨਗੀ ਵਿਆਜ ਹਾਨਨੇ
ਕਿਵੇ ਜਰਬਾ ਚ ਡੋਲਰਾ ਨਾਲ ਪੁੱਗਣੀ
ਰੁਪਈਆ ਦੀ ਲਿਹਾਜ ਹਾਨਨੇ
ਮਰੇ ਜੱਟ ਨੂ ਸੀ ਵੇਖ ਜਿਹੜੀ ਨਿੱਕਲੀ
ਮਰੇ ਜੱਟ ਨੂ ਸੀ ਵੇਖ ਜਿਹੜੀ ਨਿੱਕਲੀ ਨੀ ਬੇਬੇ ਦੀ ਓ ਚੀਖ਼ ਵਾਂਗਰਾ
ਚੁੱਪ ਕਰਕੇ ਜੇ ਲੰਘ ਗਯੀ ਜਵਾਨੀ ਫੌਜੀਆ ਦੀ ਜੀਪ ਵਾਂਗਰਾ
ਚੁੱਪ ਕਰਕੇ ਜੇ ਲੰਘ ਗਯੀ ਜਵਾਨੀ ਫੌਜੀਆ ਦੀ ਜੀਪ ਵਾਂਗਰਾ
ਜਿੰਦ ਵੇਖ ਲ ਪ੍ਰਾਲੀ ਵਾਂਗੂ ਸੜਦੀ
ਨੀ ਪਿਛੇ ਜਾਵੇ ਰਾਖ ਛਡ ਦੀ
ਮੱਤ ਦੇਲਹੀ ਦੇ ਬ੍ਜ਼ਰਾ ਵਾਂਗੂ ਹੋ ਗਯੀ
ਕੇ ਦੂਰੋਂ ਦੂਰੋਂ ਠੀਕ ਲਗਦੀ
ਹੁਣ ਤੇਰੇ ਵੀ ਨਾ ਹਥ ਔਣਾ ਜੋਗਿਆ
ਹੁਣ ਤੇਰੇ ਵੀ ਨਾ ਹਥ ਔਣਾ ਜੋਗਿਆ
ਨੀ ਲੰਘੀ ਹੋਯੀ ਤ੍ਰੀਕ ਵਾਂਗਰਾ
ਚੁੱਪ ਕਰਕੇ ਜੇ ਲੰਘ ਗਯੀ ਜਵਾਨੀ ਫੌਜੀਆ ਦੀ ਜੀਪ ਵਾਂਗਰਾ
ਚੁੱਪ ਕਰਕੇ ਜੇ ਲੰਘ ਗਯੀ ਜਵਾਨੀ ਫੌਜੀਆ ਦੀ ਜੀਪ ਵਾਂਗਰਾ
ਰਹੇ ਧੁੱਪਾ ਵਿਚ ਜਿਹਦੇ ਪਿਛੇ ਸੜਦੇ
ਓ ਜਾਕੇ ਠੰਡੇ ਸ਼ਿਅਰ ਵਸਦੀ
ਘੁੱਡਾ ਲਿਖ ਲਿਖ ਮਾਰਦੀ ਆ ਸੇਰਚਾ ਓ ਭਾਵੇ ਬੋਲਕੇ ਨਾ ਦੱਸਦੀ
ਰਹੇ ਲੇਖਾ ਨਾਲ ਅਸੀ ਬੀਬਾ ਲੜਦੇ
ਰਹੇ ਲੇਖਾ ਨਾਲ ਅਸੀ ਬੀਬਾ ਲੜਦੇ
ਨੀ ਸੱਜਰੇ ਸ਼੍ਰੀਕ ਵਾਂਗਰਾ
ਚੁੱਪ ਕਰਕੇ ਜੇ ਲੰਘ ਗਯੀ ਜਵਾਨੀ ਫੌਜੀਆ ਦੀ ਜੀਪ ਵਾਂਗਰਾ
ਚੁੱਪ ਕਰਕੇ ਜੇ ਲੰਘ ਗਯੀ ਜਵਾਨੀ ਫੌਜੀਆ ਦੀ ਜੀਪ ਵਾਂਗਰਾ ਓ