gagan balran jhanjraan da joda şarkı sözleri
Beat Minister!
Minister Minister Minister
ਲਾਲ ਲਾਲ ਚੁੰਨੀ ਉਥੋਂ ਗੋਰਾ ਗੋਰਾ ਮੁਹ
ਨੀ ਹੁਣੇ ਕੱਡੀ ਲਗਦੀ ਸਿੰਦੂਰ ਵਿਚੋ ਰੂ
ਹੁਣੇ ਕੱਡੀ ਲਗਦੀ ਸਿੰਦੂਰ ਵਿਚੋ ਰੂ
ਲਾਲ ਲਾਲ ਚੁੰਨੀ ਉਥੋਂ ਗੋਰਾ ਗੋਰਾ ਮੁਹ
ਨੀ ਹੁਣੇ ਕੱਡੀ ਲਗਦੀ ਸਿੰਦੂਰ ਵਿਚੋ ਰੂ
25 ਆਂ ਸਾਲਾਂ ਤੋਂ ਜਮਾ ਤੇਰੇ ਵਰਗੀ
ਨੀ ਸੌਹ ਲੱਗੇ ਮੇਰੀ ਬੇਬੇ ਭਾਲਦੀ ਸੀ ਨੂ
ਪਰੀਆਂ ਤੋਂ ਰੰਗ ਰੂਪ ਲੈਕੇ ਰੱਬ ਨੇ
ਨੀ ਕੱਚੇ ਕੱਚੇ ਦੁਧ ਚ ਮਿਲਯਾ ਲਗਦੈ
ਕੱਲ ਜੇੜ੍ਹਾ ਮੋੜ ਉੱਤੇ ਦਿੱਤਾ ਰੋਕ ਕੇ
ਨੀ ਓਹੀ ਜੇੜ੍ਹਾ ਝਾਂਜਰਾਂ ਦਾ ਪਾਯਾ ਲਗਦੈ
ਕੱਲ ਜੇੜ੍ਹਾ ਮੋੜ ਉੱਤੇ ਦਿੱਤਾ ਰੋਕ ਕੇ
ਨੀ ਓਹੀ ਜੇੜ੍ਹਾ ਝਾਂਜਰਾਂ ਦਾ ਪਾਯਾ ਲਗਦੈ
ਚੰਨ ਨੂ ਬਣਾਕੇ ਜੇੜੀ ਬਚੀ ਹੋਣੀ ਆਂ
ਉੱਸੇ ਮਿੱਟੀ ਨਾਲ ਕੂੜੀ ਰਚੀ ਹੋਣੀ ਆਂ
ਉਹਦੇ ਨੈਣ ਨਖਸ਼ ਬਨੌਂਣ ਵਾਲੇ ਨੇ
ਵਾਰਸ ਦੀ ਹੀਰ ਪਕਾ ਰਟੀ ਹੋਣੀ ਆਂ
ਵਾਰਸ ਦੀ ਹੀਰ ਪਕਾ ਰਟੀ ਹੋਣੀ ਆਂ
ਚੰਨ ਨੂ ਬਣਾਕੇ ਜਿਹੜੀ ਬਚੀ ਹੋਣੀ ਆਂ
ਉੱਸੇ ਮਿੱਟੀ ਨਾਲ ਕੂੜੀ ਰਚੀ ਹੋਣੀ ਆਂ
ਉਹਦੇ ਨੈਣ ਨਖਸ਼ ਬਨੌਂਣ ਵਾਲੇ ਨੇ
ਵਾਰਸ ਦੀ ਹੀਰ ਪਕਾ ਰਟੀ ਹੋਣੀ ਆਂ
ਵਾਰਸ ਦੀ ਹੀਰ ਪਕਾ ਰਟੀ ਹੋਣੀ ਆਂ
ਕੇਸਰ ਦੀ ਖੀਰ ਵਿਚੋਂ ਔਂਦੀ ਵਾਸ਼ਨਾ
ਨੀ ਮਤੀ ਮਤੀ ਅੱਗ ਤੇ ਪਕਾਈ ਲਗਦੀ
ਮਿੱਤਰਾਂ ਨੇ ਮੇਲੇ ਚੋਂ ਲਿਯਾ ਕੇ ਦਿੱਤੀ ਜੋ
ਨੀ ਗਾਨੀ ਓਹੀ ਗਲ ਵਿਚ ਪਾਯੀ ਲਗਦੀ
ਮਿੱਤਰਾਂ ਨੇ ਮੇਲੇ ਚੋਂ ਲਿਯਾ ਕੇ ਦਿੱਤੀ ਜੋ
ਨੀ ਗਾਨੀ ਓਹੀ ਗਲ ਵਿਚ ਪਾਯੀ ਲਗਦੀ
ਹੋ ਹੋ
ਰਾਤ ਰਾਨੀ ਪਿੰਡੇ ਉੱਤੇ ਮਲਦੀ ਏ ਓ
ਤਾਰਿਆਂ ਦੀ ਬੁਕਲ ਚ ਪਲਦੀ ਏ ਓ
ਮਲੇਯਾਨ ਦੇ ਬੇੜਾਂ ਜਿਹਾ ਰੰਗ ਹੋ ਜਾਂਦੇ
ਤਾਂ ਹੀ ਮੇਰਾ ਨਾ ਲੈਨੋ ਟਲਦੀ ਏ ਓ
ਤਾਂ ਹੀ ਮੇਰਾ ਨਾ ਲੈਨੋ ਟਲਦੀ ਏ ਓ
ਰਾਤ ਰਾਨੀ ਪਿੰਡੇ ਉੱਤੇ ਮਲਦੀ ਏ ਓ
ਤਾਰਿਆਂ ਦੀ ਬੁਕਲ ਚ ਪਲਦੀ ਏ ਓ
ਮਲੇਯਾਨ ਦੇ ਬੇੜਾਂ ਜਿਹਾ ਰੰਗ ਹੋ ਜਾਂਦੇ
ਤਾਂ ਹੀ ਮੇਰਾ ਨਾ ਲੈਨੋ ਟਲਦੀ ਏ ਓ
ਤਾਂ ਹੀ ਮੇਰਾ ਨਾ ਲੈਨੋ ਟਲਦੀ ਏ ਓ
ਨਾ ਚੁੰਨੀਆਂ ਦਾ ਭੋਰਾ ਵੀ ਵਿਸਾਹ ਕਰਦੀ
ਪੰਜਾ ਪਾਣੀਆਂ ਦੀ ਮੈਨੂੰ ਜਾਯੀ ਲਗਦੀ
ਸਾਜੇ ਮੁਕਤਸਰ ਤੋਂ ਲਿਯਾ ਕੇ ਦਿੱਤੀ ਜੋ
ਜੁੱਤੀ ਓਹੀ ਪੈਰਾਂ ਵਿਚ ਪਾਯੀ ਲਗਦੀ
ਸਾਜੇ ਮੁਕਤਸਰ ਤੋਂ ਲਿਯਾ ਕੇ ਦਿੱਤੀ ਜੋ
ਜੁੱਤੀ ਓਹੀ ਪੈਰਾਂ ਵਿਚ ਪਾਯੀ ਲਗਦੀ
ਰੱਬ ਨੇ ਪੰਜੀਰੀ ਭੇਜੀ ਹੋਣੀ ਜੱਮੀ ਤੋਂ
ਸੱਪਣੀ ਵੀ ਡਰੇ ਓਦੀ ਗੁੱਟ ਲਮੀ ਤੋਂ
ਰਿਹਨ ਦੇ ਓ ਲਿਖੀ ਜਾਣੀ ਨੀ ਸਖੀਲ ਕੇਸਰਾ
ਕੁੜੀ ਦੀ ਸਿਫਤ ਕਲਮ ਨਿਕਮੀ ਤੋਂ
ਕੁੜੀ ਦੀ ਸਿਫਤ ਕਲਮ ਨਿਕਮੀ ਤੋਂ
ਰੱਬ ਨੇ ਪੰਜੀਰੀ ਭੇਜੀ ਹੋਣੀ ਜੱਮੀ ਤੋਂ
ਸੱਪਣੀ ਵੀ ਡਰੇ ਓਦੀ ਗੁੱਟ ਲਮੀ ਤੋਂ
ਰਿਹਨ ਦੇ ਓ ਲਿਖੀ ਜਾਣੀ ਨੀ ਸਖੀਲ ਕੇਸਰਾ
ਕੁੜੀ ਦੀ ਸਿਫਤ ਕਲਮ ਨਿਕਮੀ ਤੋਂ
ਕੁੜੀ ਦੀ ਸਿਫਤ ਕਲਮ ਨਿਕਮੀ ਤੋਂ
ਨਚਦੀ ਜਵਾਨੀ ਚੱਕ ਚੱਕ ਅੱਡੀਆਂ
ਕਿਸੇ ਹਾਣ ਦੇ ਨੇ ਹੌਸਲਾ ਵਦਯਾ ਲਗਦੇ
ਜੜਿਆ ਏ ਜੀਹਦੇ ਵਿਚ ਦਿਲ ਮੁੰਡੇ ਦਾ
ਨੀ ਕੋਕਾ ਓਹੀ ਨੱਕ ਵਿਚ ਪਾਯਾ ਲਗਦੇ
ਜੜਿਆ ਏ ਜੀਹਦੇ ਵਿਚ ਦਿਲ ਮੁੰਡੇ ਦਾ
ਨੀ ਕੋਕਾ ਓਹੀ ਨੱਕ ਵਿਚ ਪਾਯਾ ਲਗਦੇ
ਹੋ ਹੋ