gagan balran khalse de rang şarkı sözleri
ਲਖ ਜੋਰ ਲਾ ਲੋ ਭਾਵੇ ਦੁਨੀਆਂ ਗਵਾਹ ਹੈ
ਕ੍ਦੇ ਖੇਡੇਆਂ ਦੇ ਵੱਸਣਾ ਨੀ ਹੀਰ ਨੇ
ਸਮੇਯਾਂ ਦੀ ਤਖਤੀ ਤੇ ਪੜੇਗਾ ਜੱਮਾਂਨਾ
ਜੇੜੇ ਲਿਖ ਦਿੱਤੇ ਕਿੱਸੇ ਸ਼ਮਸ਼ੀਰ ਨੇ
ਜਿੰਦਾ ਭਾਂਵੇਂ ਡੁੱਬ ਜਾਣ ਹੌਸ੍ਲੇ ਡਬੋਨੇ ਕੀਤੇ
ਚੜ੍ਹ ਚੁੱਕੇ ਸਰਸਾ ਦੇ ਨੀਰ ਨੇ
ਝੂਲਦੇ ਨਿਸ਼ਾਨ ਐਥੇ ਰਿਹਣੇ ਸਦਾ ਖਾਲਸੇ ਦੇ
ਦਿੱਲੀ ਆਂ ਤਾਂ ਪਾਣੀ ਤੇ ਲਕੀਰ ਨੇ
ਝੂਲਦੇ ਨਿਸ਼ਾਨ ਐਥੇ ਰਿਹਣੇ ਸਦਾ ਖਾਲਸੇ ਦੇ
ਦਿੱਲੀ ਆਂ ਤਾਂ ਪਾਣੀ ਤੇ ਲਕੀਰ ਨੇ
ਦਿੱਲੀ ਆਂ ਤਾਂ ਪਾਣੀ ਤੇ ਲਕੀਰ ਨੇ
ਬੰਦੂਕਾਂ ਚੱਕੀ ਫਿਰਦੇ ਹੋ ਸਾਧੁਯਾਂ ਫਕੀਰਾਂ ਵਲ
ਰੱਬ ਨੇ ਵੀ ਉਚਾ ਹੋ ਹੋ ਵੇਖੇਯਾ
ਸੰਨੂ ਕਿ ਸਮਝ ਪੈਣੀ ਕਿੰਨੇ ਓ ਅਮੀਰ ਹੋਣੇ
ਜਿੰਨਾ ਨੇ ਸਿਰ'ਆਂ ਦਾ ਮੱਥਾ ਟੇਕੇਯਾ
ਉਠਕੇ ਸਮਾਧੀਆਂ ਚੋਂ ਤੇਰਿਯਾ ਬੰਦੂਕਾਂ ਅੱਗੇ
ਹਿੱਕਣ ਢਾ ਢਾ ਖੜ ਗੇ ਸਰੀਰ ਨੇ
ਝੂਲਦੇ ਨਿਸ਼ਾਨ ਐਥੇ ਰਿਹਣੇ ਸਦਾ ਖਾਲਸੇ ਦੇ
ਦਿੱਲੀ ਆਂ ਤਾਂ ਪਾਣੀ ਤੇ ਲਕੀਰ ਨੇ
ਝੂਲਦੇ ਨਿਸ਼ਾਨ ਐਥੇ ਰਿਹਣੇ ਸਦਾ ਖਾਲਸੇ ਦੇ
ਦਿੱਲੀ ਆਂ ਤਾਂ ਪਾਣੀ ਤੇ ਲਕੀਰ ਨੇ
ਦਿੱਲੀ ਆਂ ਤਾਂ ਪਾਣੀ ਤੇ ਲਕੀਰ ਨੇ
ਖਾਲਸੇ ਦੇ ਰੰਗ ਦੇਖੋ ਗੁਰੂਆਂ ਦੀ ਮੌਜ ਕੈਸੀ
ਇਹੀ ਨੇ ਸਿਪਾਹੀ ਇਹੀ ਪੀਰ ਨੇ
ਤਾਰਿਆਂ ਦੀ ਸ਼ਾਵੇ ਜੇੜੇ ਚੌਕੜਾ ਲਗਾਈ ਲਗਾਯੀ ਬੇਠੇ
ਭਲਕੇ ਨੂ ਬਣ ਜਾਂ ਪੀਰ ਨੇ
ਗੜ੍ਹਿਆਂ ਦੇ ਘੇਰੇਯਾਨ ਚੋਂ ਤੀਰ'ਆਂ ਕਿਰਪਣਾ ਵਾਲੇ
ਤਾੜੀ ਮਾਰ ਲੰਗ ਗਏ ਫਕੀਰ ਨੇ
ਝੂਲਦੇ ਨਿਸ਼ਾਨ ਐਥੇ ਰਿਹਣੇ ਸਦਾ ਖਾਲਸੇ ਦੇ
ਦਿੱਲੀ ਆਂ ਤਾਂ ਪਾਣੀ ਤੇ ਲਕੀਰ ਨੇ
ਝੂਲਦੇ ਨਿਸ਼ਾਨ ਐਥੇ ਰਿਹਣੇ ਸਦਾ ਖਾਲਸੇ ਦੇ
ਦਿੱਲੀ ਆਂ ਤਾਂ ਪਾਣੀ ਤੇ ਲਕੀਰ ਨੇ
ਦਿੱਲੀ ਆਂ ਤਾਂ ਪਾਣੀ ਤੇ ਲਕੀਰ ਨੇ
ਭੁਤਾ ਕਾਰ ਓਹੋ ਨਈਓਂ ਪਿੰਜਰੇ ਚ ਕੈਦ ਹੁੰਦੇ
ਉੱਡ ਨੇ ਦਾ ਜਿੰਨਾ ਚ ਜਨੂਨ ਹੈ
ਸਚ ਦੇ ਮੁਰੀਦ ਕ੍ਦੇ ਮਰ ਕੇ ਵੀ ਮੁੱਕਦੇ ਨੀ
ਉੱਡ ਦਾ ਹਵਾ ਚ ਰਿਹੰਦਾ ਖੂਨ ਹੈ
ਕੁਜ ਕੁ ਨੇ ਸਾਲ ਰੱਬਾ ਸਾਡੇ ਪਿੰਡਿਆਂ ਤੇ
ਉੱਗ ਆਏ ਬਣ ਕੇ ਕਰੀਰ ਨੇ
ਝੂਲਦੇ ਨਿਸ਼ਾਨ ਐਥੇ ਰਿਹਣੇ ਸਦਾ ਖਾਲਸੇ ਦੇ
ਦਿੱਲੀ ਆਂ ਤਾਂ ਪਾਣੀ ਤੇ ਲਕੀਰ ਨੇ
ਝੂਲਦੇ ਨਿਸ਼ਾਨ ਐਥੇ ਰਿਹਣੇ ਸਦਾ ਖਾਲਸੇ ਦੇ
ਦਿੱਲੀ ਆਂ ਤਾਂ ਪਾਣੀ ਤੇ ਲਕੀਰ ਨੇ
ਦਿੱਲੀ ਆਂ ਤਾਂ ਪਾਣੀ ਤੇ ਲਕੀਰ ਨੇ
ਜਦੋਂ ਜੁਲਮ ਅੱਤ ਚੁੱਕੇ ਏ ਉਠ ਹੀ ਖਾਦ ਦਾ ਹੈ
ਕ੍ਦੇ ਖਾਲਸਾ ਅਖਾਂ ਦੇ ਰਡਕ ਨ੍ਹੀ ਜ਼ਰਦਾ
ਗੁਰੂ ਨਾਨਕ ਦੀ ਯਾਦ ਹੀ ਖੂੰਜੇ ਰੋਸ਼ਨ ਕਰਦੀ ਹੈ
ਸੂਰਜ ਕ੍ਦੇ ਵੀ ਦਿਲਾਂ ਦੇ ਅੰਦਰ ਚਾਨਣ ਨਈ ਕਰਦਾ