gagan balran ticktan tere shehar diyan şarkı sözleri
Iris Music
ਕਾਹਦੇ ਤੇਰੇ ਹਥ ਮੈਂ ਚੂਮੇ
ਪੂੜਿਆਸੀ ਦੋ ਜ਼ੇਹਰ ਦਿਆ
ਬਟੂਏ ਦੇ ਵਿਚ ਅੱਜ ਵੀ ਪਇਆ ਟੀਕ੍ਟਾ ਤੇਰੇ ਸ਼ਿਅਰ ਦਿਆ

ਕਦੇ ਕਦੇ ਹੁੰਨ ਹਾਲ ਤੂ ਪੁਕਛੇ
ਪੁਕਛੇ ਬਸ ਸਵਾਦਾ ਨੂ
ਫਿੱਕੇ ਸੂਟ ਚ ਫੋਟੋ ਤੇਰੀ
ਗੂੜ੍ਹਾ ਕਰਦੀ ਯਾਦਾਂ ਨੂ
ਛਾ ਕੇ ਵੀ ਨਾ ਛੱਡਿਆ ਪਿਕਚਾ
ਚਾਹਿਆ ਪਿਕਚਲੇ ਪੇਯਰ ਦਿਆ
ਬਟੂਏ ਦੇ ਵਿਚ ਅੱਜ ਵੀ ਪਇਆ ਟੀਕ੍ਟਾ ਤੇਰੇ ਸ਼ਿਅਰ ਦਿਆ
ਬਟੂਏ ਦੇ ਵਿਚ ਅੱਜ ਵੀ ਪਇਆ ਟੀਕ੍ਟਾ ਤੇਰੇ ਸ਼ਿਅਰ ਦਿਆ
ਤੇਰੇ ਉੱਤੇ ਹਕ ਰਿਹਾ ਨਾ
ਹੁੰਨ ਕਿ ਤੈਨੂ ਕਿਹਨਾ ਆਏ
ਕੀਤੇ ਪੁਲ ਦੀ ਖਾਤਰ ਰੁਕ੍ਦਾ
ਪਾਣੀ ਨੇ ਤਾਂ ਵਿਹਿਣਾ ਆਏ
ਗੀਤਾਂ ਦੇ ਵਿਚ ਦਰ੍ਦ ਨੀ ਅੱਡੀਏ
ਸਿਮਟੇ ਨਹੀ ਸਮੇਟੇ ਤੋਂ
ਤੂ ਜਾਣੇ ਕਾਹਤੋ ਆਮਨਾ
ਮੁਡੇਯਾ ਨਹੀ ਬਰੇਟੇ ਤੋਂ
ਗਲ ਭਰ ਆਯਾ ਤੇਰੇ ਗਲ ਵਿਚ
ਬਾਹਾਂ ਦੇਖ ਕੇ ਗੈਰ ਦਿਆ
ਬਟੂਏ ਦੇ ਵਿਚ ਅੱਜ ਵੀ ਪਇਆ ਟੀਕ੍ਟਾ ਤੇਰੇ ਸ਼ਿਅਰ ਦਿਆ
ਬਟੂਏ ਦੇ ਵਿਚ ਅੱਜ ਵੀ ਪਇਆ ਟੀਕ੍ਟਾ ਤੇਰੇ ਸ਼ਿਅਰ ਦਿਆ
ਕੌਣ ਰਿਹਾਂ ਦੀ ਨਿਗਾਹ ਮਾਰਦਾ
ਹੁੰਦਾ ਪਿਕਚੇ ਛੱਦਦਯਾ ਤੇ
ਉੱਤਰ ਜਾਂ ਸ੍ਵਾਰੀਯਾ ਸੱਜਣਾ
ਆਪੋ ਆਪਣੇ ਅੱਡੇਯਨ ਤੇ
ਫਿਰ ਵੀ ਖੁਸ਼ ਹੋ ਲਯਈਏ
ਖਬਰਾਂ ਸੁਣਕੇ ਤੇਰੀ ਖੈਰ ਦਿਆ