gagan deep nikke nikke cha şarkı sözleri
ਜਾਂਦਾ ਜਾਂਦਾ ਸੋਹਣਿਆਂ ਪਿਛਾ ਨੂ ਤੱਕ ਜਾ
ਬੈਠੀ ਦਾ ਸਹੇਲੀਆਂ ਚ ਮਾਨ ਰਖ ਜਾ
ਜਾਂਦਾ ਜਾਂਦਾ ਸੋਹਣਿਆਂ ਪਿਛਾ ਨੂ ਤੱਕ ਜਾ
ਬੈਠੀ ਦਾ ਸਹੇਲੀਆਂ ਚ ਮਾਨ ਰਖ ਜਾ
ਓਹਨਾ ਵਿਚੋ ਹੇਨੀ ਮਾਪਿਆਂ ਦੀ ਲਾਡਲੀ
ਡੁਲ ਜਾਂ ਵੇਖ ਜੋ ਚੁਬਾਰੇ ਗੱਡੀਆਂ
ਨਿੱਕੇ ਨਿੱਕੇ ਚਾਅ ਮੇਰੇ ਪੁੱਰੇ ਕਰਦੇ
ਬਹੁਤੀਆਂ ਨੀ ਸੋਹਣਿਆਂ demand'ਆ ਵੱਡੀਆਂ
ਨਿੱਕੇ ਨਿੱਕੇ ਚਾਅ ਮੇਰੇ ਪੁੱਰੇ ਕਰਦੇ
ਬਹੁਤੀਆਂ ਨੀ ਸੋਹਣਿਆਂ demand'ਆ ਵੱਡੀਆਂ
ਸ਼ੌਂਕ ਪੁੱਰੇ ਕਰਨੇ ਨੂ ਮਾਪੇ ਆ ਬਥੇਰੇ
ਹੋਰ ਤਾ ਕਿਸੇ ਦੀ ਜੱਟਾ ਲੋੜ ਨਈ
ਚੰਗਾ ਜਿਹਾ ਲੱਗਿਆ ਮੈਂ ਤਾ ਮਾਰਦੀ
ਉਂਝ ਤਾ ਸੁਨਾਖੇਯਾ ਦੀ ਥੋੜ ਨਈ
ਸ਼ੌਂਕ ਪੁੱਰੇ ਕਰਨੇ ਨੂ ਮਾਪੇ ਆ ਬਥੇਰੇ
ਹੋਰ ਤਾ ਕਿਸੇ ਦੀ ਜੱਟਾ ਲੋਡ ਨਈ
ਚੰਗਾ ਜਿਹਾ ਲੱਗੇਯਾ ਮੈਂ ਤਾ ਮਾਰਦੀ
ਉਂਝ ਤਾ ਸੁਨਾਖੇਯਾ ਦੀ ਥੋੜ ਨਈ
ਕੀਤੀ ਨਾ ਕਿਸੇ ਦੀ ਪਰਵਾਹ ਨਾ ਕਦੇ
ਤੇਰੇ ਰਾਹ ਦੇਖਾ ਚੁੱਕ ਚੁੱਕ ਅੱਡਿਆਂ
ਨਿੱਕੇ ਨਿੱਕੇ ਚਾਅ ਮੇਰੇ ਪੁੱਰੇ ਕਰਦੇ
ਬਹੁਤੀਆਂ ਨੀ ਸੋਹਣਿਆਂ demand'ਆ ਵੱਡੀਆਂ
ਨਿੱਕੇ ਨਿੱਕੇ ਚਾਅ ਮੇਰੇ ਪੁੱਰੇ ਕਰਦੇ
ਬਹੁਤੀਆਂ ਨੀ ਸੋਹਣਿਆਂ demand'ਆ ਵੱਡੀਆਂ
ਇੱਕ ਰੀਝ ਹੋਰ ਕਮਲੇ ਜੇ ਦਿਲ ਦੀ
ਦੱਸਦੀ ਨੂ ਸੰਗ ਜਰਾ ਲਗਦੀ
ਕੱਲ ਰਾਤੀ ਸੁਫਨਾ ਸੀ ਆਯਾ ਮਿਠਿਯਾ
ਵੇ ਮੈਂ ਪੂਨੀ ਸੀ ਕਰੌਂਦੀ ਤੇਰੀ ਪਗ ਦੀ
ਇੱਕ ਰੀਝ ਹੋਰ ਕਮਲੇ ਜੇ ਦਿਲ ਦੀ
ਦੱਸਦੀ ਨੂ ਸੰਗ ਜਰਾ ਲਗਦੀ
ਕੱਲ ਰਾਤੀ ਸੁਫਨਾ ਸੀ ਆਯਾ ਮਿਠਿਯਾ
ਵੇ ਮੈਂ ਪੂਨੀ ਸੀ ਕਰੌਂਦੀ ਤੇਰੀ ਪਗ ਦੀ
ਰਖ ਚਾਹੇ ਮੋੜ ਮਰਜੀ ਆ ਤੇਰੀ ਵੇ
ਤੇਰੇ ਹੱਥ ਡੋਰਾਂ ਮੈਂ ਤਾ ਦੇ ਛੱਡੀਆਂ
ਨਿੱਕੇ ਨਿੱਕੇ ਚਾਅ ਮੇਰੇ ਪੁੱਰੇ ਕਰਦੇ
ਬਹੁਤੀਆਂ ਨੀ ਸੋਹਣਿਆਂ demand'ਆ ਵੱਡੀਆਂ
ਨਿੱਕੇ ਨਿੱਕੇ ਚਾਅ ਮੇਰੇ ਪੁੱਰੇ ਕਰਦੇ
ਬਹੁਤੀਆਂ ਨੀ ਸੋਹਣਿਆਂ demand'ਆ ਵੱਡੀਆਂ
ਸਾਲ ਵਿਚ 2 ਵਰੀ ਪੇਕਿਆਂ ਦਾ tour
ਮੈ ਨਹੀਂ ਕਹਿੰਦੀ ਸ਼ਿਮਲੇ ਘੁਮਾ ਦੇਵੀ
ਹੱਕ ਦੀ ਕਮਾਈ ਕਰੀ ਚੰਨ ਮੇਰਿਆ
ਭਾਵੇਂ ਲੋਕਾਂ ਨਾਲੋ ਘਟ ਹੀ ਕਮਾ ਲਵੀ
ਸਾਲ ਵਿਚ 2 ਵਰੀ ਪੇਕਿਆਂ ਦਾ tour
ਮੈ ਨਹੀਂ ਕਹਿੰਦੀ ਸ਼ਿਮਲੇ ਘੁਮਾ ਦੇਵੀ
ਹੱਕ ਦੀ ਕਮਾਈ ਕਰੀ ਚੰਨ ਮੇਰਿਆ
ਭਾਵੇਂ ਲੋਕਾਂ ਨਾਲੋ ਘਟ ਹੀ ਕਮਾ ਲਵੀ
ਛੋਟੀ ਜਹੀ ਜ਼ਿੰਦਗੀ ਏ ਬਿੱਟੂ ਚੀਮਿਆਂ
ਐਵੇਂ ਕਾਹਨੂੰ ਰੱਖਣੀਆਂ ਤਾਂਘਾ ਵੱਡੀਆਂ
ਨਿੱਕੇ ਨਿੱਕੇ ਚਾਅ ਮੇਰੇ ਪੁੱਰੇ ਕਰਦੇ
ਬਹੁਤੀਆਂ ਨੀ ਸੋਹਣਿਆਂ demand'ਆ ਵੱਡੀਆਂ
ਨਿੱਕੇ ਨਿੱਕੇ ਚਾਅ ਮੇਰੇ ਪੁੱਰੇ ਕਰਦੇ
ਬਹੁਤੀਆਂ ਨੀ ਸੋਹਣਿਆਂ demand'ਆ ਵੱਡੀਆਂ