gagan kokri baapu [remix] şarkı sözleri

ਬਹੁਤ ਕੁਮਾਯਾ ਬਾਪੂ ਨੇ ਮੈਨੂ ਸ਼ੌਂਕੀ ਵੀ ਬਣਾਯਾ ਬਾਪੂ ਨੇ ਆਪ ਅੱਠ ਵੀ ਨਾ ਕੀਤੀਆਂ ਸੀ ਪੂਰੀਆਂ ਮੈਨੂ college ਚ ਲਾਯਾ ਬਾਪੂ ਨੇ College ਚ ਲਾਯਾ ਬਾਪੂ ਨੇ ਸਾਰੀ ਜ਼ਿੰਦਗੀ ford ਓਹਨੇ ਹਕ੍ਯਾ ਸਾਰੀ ਜ਼ਿੰਦਗੀ ford ਓਹਨੇ ਹਕ੍ਯਾ ਨਾ ਹੀ ਹਕ੍ਯਾ ਓ ਮਰ ਮਰ ਕੇ ਜੱਟ Audi ਆਂ ਚ ਘੁੱਮਦਾ ਫਿਰੇ ਇੱਕ ਬਾਪੂ ਵਾਲੇ ford ਕਰਕੇ ਜੱਟ Audi ਆਂ ਚ ਘੁੱਮਦਾ ਫਿਰੇ ਇੱਕ ਬਾਪੂ ਵਾਲੇ ford ਕਰਕੇ ਓ ਪੈਸੇ ਓ ਚਕ ਕੇ ਵਿਆਜ ਤੇ ਮੈਨੂ TOEFL ਕਰਾ ਕੇ ਹਟੇਯਾ ਮੈਨੂ ਚਾਅ ਸੀ Australia ਨੂ ਜਾਨ ਦਾ ਮੇਰਾ Visa ਓ ਲਵਾ ਕੇ ਹਟੇਯਾ ਮੁੱਲ ਮੈਂ ਵੀ ਓਥੇ ਜਾ ਕੇ ਪੂਰਾ ਮੋੜਿਆ ਮੁੱਲ ਮੈਂ ਵੀ ਓਥੇ ਜਾ ਕੇ ਪੂਰਾ ਮੋੜਿਆ ਪਿੰਡ ਵੇਖ ਦਾ ਏ ਖੜ ਖੜ ਕੇ ਜੱਟ Audi ਆਂ ਚ ਘੁੱਮਦਾ ਫਿਰੇ ਇੱਕ ਬਾਪੂ ਵਾਲੇ ford ਕਰਕੇ ਜੱਟ Audi ਆਂ ਚ ਘੁੱਮਦਾ ਫਿਰੇ ਇੱਕ ਬਾਪੂ ਵਾਲੇ ford ਕਰਕੇ
Sanatçı: Gagan Kokri
Türü: Belirtilmemiş
Ajans/Yapımcı: Belirtilmemiş
Şarkı Süresi: 1:23
Toplam: kayıtlı şarkı sözü
Gagan Kokri hakkında bilgi girilmemiş.

Fotoğrafı