gagan kokri blessings of baapu returns şarkı sözleri

ਕਿਥੋਂ ਤੁਰਿਆ ਤੇ ਕਿਥੋਂ ਤੱਕ ਪਹੁੰਚਿਆ ਏਹੇ ਗੱਲ ਬਾਪੂ ਤੁਹੀ ਬੱਸ ਜਾਣਦਾ ਤੇਰੇ ਲਈ ਤਾ ਮੈਂ ਅੱਜ ਵੀ ਨਯਾਨਾ ਜਯਾ ਪਾਵੇ ਦੇਖਣੇ ਨੁੰ ਲਗਾ ਤੇਰੇ ਹਾਨ ਦਾ ਜੇੜੀ ਪੈਰਾਂ ਥੱਲੇ ਫਿਰਦੀ ਸੀ ਰੋਲਦੀ ਪੈਰਾਂ ਥੱਲੇ ਫਿਰਦੀ ਸੀ ਰੋਲਦੀ ਆਲਾ ਤੇਰੇ ਸਿਰੋਂ ਵਾਰੀ ਦੁਨੀਆਂ ਉਹ ਤੇਰੇ ਮੋਢਿਆ ਤੇ ਬਹਿ ਕੇ ਜੇੜੀ ਦੇਖੀ ਸੀ ਆਲਾ ਜਿੱਤ ਲਈ ਮੈਂ ਸਾਰੀ ਦੁਨੀਆਂ ਹਾਂ ਤੇਰੇ ਮੋਢਿਆ ਤੇ ਬਹਿ ਕੇ ਜੇੜੀ ਦੇਖੀ ਸੀ ਬਾਪੂ ਜਿੱਤ ਲਈ ਮੈਂ ਸਾਰੀ ਦੁਨੀਆਂ ਬਾਪੂ ਜਿੱਤ ਲਈ ਮੈਂ ਸਾਰੀ ਦੁਨੀਆਂ ਹੋ ਮੈਨੂੰ ਤੂੰ ਪੜਾਇਆ ਦੇਸ਼ ਬਾਹਰਲੇ ਆਪ ਅੰਦਰੋ ਤੂੰ ਕਿੰਨੀ ਵਾਰੀ ਟੁਟਿਆ ਪਹਿਲੇ ਦਿਨ ਤੋ ਇਰਾਦੇ ਬੜੇ ਪੱਕੇ ਸੀ ਕੱਚੇ ਵੇੜੇ ਤੋਂ ਸੀ ਪੈਰ ਜਦੋਂ ਪਟਿਆ ਉਹ ਬਾਰ ਆ ਕੇ ਜ਼ਿੰਦਗੀ ਮੈਂ ਸ਼ੁਰੂ ਕੀਤੀ zero ਤੋ ਜਟ ਨਹਿਯੋ ਘੱਟ ਕਿਸੇ hollywood hero ਤੋ ਗੱਡੇ ਵੀ ਆ ਚੇਤੇ ਪਾਵੇ ਘੁੰਮਦਾ ਜਹਾਜਾਂ ਚ ਸਾਰੇ ਦੇਸ਼ ਗਾ ਤੇ ਜੇੜੇ ਦੇਖਦਾ ਸੀ ਖ਼ਾਬਾਂ ਚ ਹੁਣ ਪੈਰਾਂ ਚ ਵਸ਼ਾਉਂਦੀ ਫਿਰੇ ਤਲੀਆਂ ਹੋ ਪੈਰਾਂ ਚ ਵਸ਼ਾਉਂਦੀ ਫਿਰੇ ਤਲੀਆਂ ਕਦੇ ਪੈਂਦੀ ਸੀ ਜੋ ਪਾਰੀ ਦੁਨੀਆਂ ਉਹ ਤੇਰੇ ਮੋਢਿਆ ਤੇ ਬਹਿ ਕੇ ਜੇੜੀ ਦੇਖੀ ਸੀ ਆਲਾ ਜਿੱਤ ਲਈ ਮੈਂ ਸਾਰੀ ਦੁਨੀਆਂ ਹਾਂ ਤੇਰੇ ਮੋਢਿਆ ਤੇ ਬਹਿ ਕੇ ਜੇੜੀ ਦੇਖੀ ਸੀ ਬਾਪੂ ਜਿੱਤ ਲਈ ਮੈਂ ਸਾਰੀ ਦੁਨੀਆਂ ਹੋ ਕਰਦਾ ਖ਼ਵਾਇਸ਼ਾ ਰਿਹਾ ਪੂਰੀਆਂ ਬਾਪੂ ਆਉਣੇ ਤੂੰ ਚਾਵਾਂ ਨੁੰ ਮਾਰ ਕੇ ਕਦੇ ਮੰਗ ਕੇ ਰੁਪਈਏ ਡੰਗ ਸਾਰਦਾ ਅੱਜ ਸੁੱਟਦੇ ਨੇ ਪੌਂਡ ਉੱਤੋਂ ਵਾਰ ਕੇ ਆਖ ਦੇ ਸੀ ਲੋਕੀ ਕਦੇ ਵੇਲਾ ਤੇਰੇ ਪੁੱਤ ਨੁੰ ਦੇਖਣੇ ਨੁੰ ਲਗੇ ਹੁਣ ਮੇਲਾ ਤੇਰੇ ਪੁੱਤ ਨੁੰ ਹੋ ਕਿਸਮਤ ਕਰਲੀ ਗੁਲਾਮ ਦੇਖ ਜਟ ਨੇ ਕੋਕਰੀ ਦਾ ਕੱਢ ਦਿਤਾ ਨਾਮ ਦੇਖ ਜਟ ਨੇ ਕੋਠੇ ਪੋਣਾ ਪਿੰਡ ਕਹਿੰਦੇ ਸਾਬੀ ਦਾ ਕੋਠੇ ਪੋਣਾ ਪਿੰਡ ਕਹਿੰਦੇ ਸਾਬੀ ਦਾ ਜਿਨੂੰ ਮੰਨਦੀ ਲੱਖਾਰੀ ਦੁਨੀਆਂ ਉਹ ਤੇਰੇ ਮੋਢਿਆ ਤੇ ਬਹਿ ਕੇ ਜੇੜੀ ਦੇਖੀ ਸੀ ਆਲਾ ਜਿੱਤ ਲਈ ਮੈਂ ਸਾਰੀ ਦੁਨੀਆਂ ਹਾਂ ਤੇਰੇ ਮੋਢਿਆ ਤੇ ਬਹਿ ਕੇ ਜੇੜੀ ਦੇਖੀ ਸੀ ਬਾਪੂ ਜਿੱਤ ਲਈ ਮੈਂ ਸਾਰੀ ਦੁਨੀਆਂ ਬਾਪੂ ਜਿੱਤ ਲਈ ਮੈਂ ਸਾਰੀ ਦੁਨੀਆਂ ਹੋ ਇਕ ਪਾਸੇ name fame ਸ਼ੋਰਤਾਂ ਤੂੰ ਐ ਅਸਲੀ ਕਮਾਈ ਤੇਰੇ ਪੁੱਤ ਦੀ ਜਦੋਂ ਤੱਕ ਨਾੜਾ ਵਿਚ ਖੂਨ ਢੋੜਨਾ ਬਾਪੂ ਰੱਖੂਗਾ ਮੈਂ ਲਾਜ ਤੇਰੇ ਪੁੱਤ ਦੀ ਡੋਲਣੇ ਨਾ ਦਿਤਾ ਮੈਂਨੂੰ ਤੇਰੀ ਹਲਾ ਸ਼ੇਰੀ ਨੇ ਪੁੱਤ ਪੁੱਤ ਆਖ ਕੇ ਉਏ ਦਿਤੀ ਹੋਈ ਦਲੇਰੀ ਨੇ ਸਮੇਂ ਦੇ ਮੁਕੱਦਰਾ ਨੇ ਮਾਰੇ ਬੜੇ ਧੱਕੇ ਸੀ ਬਾਪੂ ਤੇਰੇ ਪੁੱਤ ਦੇ ਇਰਾਦੇ ਬੱਸ ਪੱਕੇ ਸੀ ਸੁੱਟ ਨਈਓਂ ਸ਼ੱਕੀ ਤੇਰੇ ਪੁੱਤ ਨੁੰ ਥੱਲੇ ਸੁੱਟ ਨਈਓਂ ਸ਼ੱਕੀ ਤੇਰੇ ਪੁੱਤ ਨੁੰ ਏਹੇ ਜ਼ੋਰ ਲਾਲਾ ਹਾਰੀ ਦੁਨੀਆਂ ਉਹ ਤੇਰੇ ਮੋਢਿਆ ਤੇ ਬਹਿ ਕੇ ਜੇੜੀ ਦੇਖੀ ਸੀ ਆਲਾ ਜਿੱਤ ਲਈ ਮੈਂ ਸਾਰੀ ਦੁਨੀਆਂ ਹਾਂ ਤੇਰੇ ਮੋਢਿਆ ਤੇ ਬਹਿ ਕੇ ਜੇੜੀ ਦੇਖੀ ਸੀ ਬਾਪੂ ਜਿੱਤ ਲਈ ਮੈਂ ਸਾਰੀ ਦੁਨੀਆਂ ਬਾਪੂ ਜਿੱਤ ਲਈ ਮੈਂ ਸਾਰੀ ਦੁਨੀਆਂ
Sanatçı: Gagan Kokri
Türü: Belirtilmemiş
Ajans/Yapımcı: Belirtilmemiş
Şarkı Süresi: 3:37
Toplam: kayıtlı şarkı sözü
Gagan Kokri hakkında bilgi girilmemiş.

Fotoğrafı