gagan kokri blessings of sister şarkı sözleri

ਚੁੰਨੀਆ ਤੋਂ ਸਸਤੇ ਹੋਏ ਸੂਟ ਬੇਬੇ ਪੌਂਦੀ ਸੀ ਬਾਪੂ ਦੇ ਹਾਏ ਕੁਰਤੇ ਨੂ ਟਾਕਿਆ ਵੀ ਲੌਂਦੀ ਸੀ ਹੋ ਕਦੇ ਕੁਝ ਮੰਗੇਯਾ ਨਾ ਭੈਣਾ ਤੋਂ ਕੁਵਾਰੀ ਨੇ ਚਾਚਿਆ ਤੇ ਤਾਈਓ ਦੇਤਾ ਸੂਟ ਹੁੰਦੇ ਭਾਰੀ ਨੇ ਹੋ ਫਿਕਰ ਨਾ ਕਰੀ ਭੈਣ ਮੇਰੀਏ ਤੇਰੀ ਕੱਲੀ ਕੱਲੀ ਰੀਝ ਮੈਂ ਪੂਗੌਣੀ ਏ ਹੋ ਬਾਬੇ ਨੇ ਵੀ ਗੁੱਡੀ ਤੇਰੇ ਵੀਰੇ ਦੀ ਤੇਰੇ ਕਰਕੇ ਹੀ ਗੁੱਡੀਏ ਚ੍ਡੋਨੀ ਏ ਹੋ ਬਾਬੇ ਨੇ ਵੀ ਗੁੱਡੀ ਤੇਰੇ ਵੀਰੇ ਦੀ ਤੇਰੇ ਕਰਕੇ ਹੀ ਗੁੱਡੀਏ ਚ੍ਡੋਨੀ ਏ ਹੋ ਬਾਬੇ ਨੇ ਵੀ ਗੁੱਡੀ ਤੇਰੇ ਵੀਰੇ ਦੀ ਤੇਰੇ ਕਰਕੇ ਹੀ ਗੁੱਡੀਏ ਚ੍ਡੋਨੀ ਏ ਹੋ ਦੇਖੀ ਆ ਗਰੀਬੀ ਦਿਨ ਕੱਟੇ ਮਰ ਮਾਰ ਕੇ ਮੈਨੂ ਤੂ ਦਵਾਇਆ ਚੀਜਾਂ ਬਾਪੂ ਨਾਲ ਲਡ਼ ਕੇ ਹੋ ਡਿੱਕੀਏ ਨੀ ਤੇਰੇ ਹੁੰਦੇ ਵੱਡੇ ਤੇਰੇ ਵੀਰ ਨੇ ਅੱਜ ਥਾਂਹੀ ਅਖ ਕਦੇ ਦੇਖੀ ਨਹਿਓ ਭਰ ਕੇ ਹੋ ਅੱਜ ਨਈ ਤਾਂ ਕਲ਼ ਜਦੋਂ ਪੈਰਾਂ ਉੱਤੇ ਖਡੁੰਗਾ ਸੁਪਨਾ ਮੈਂ ਤੇਰਾ ਕੱਲਾ ਕੱਲਾ ਸਚ ਕਰੂੰਗਾ ਹਾਰ ਕੇ ਵੀ ਮਨਨੀ ਨੀਹਾਰ ਤੇਰੇ ਵੀਰ ਨੇ ਦੁਨਿਯਾ ਲੇ ਆਕੇ ਤੇਰੇ ਕਦਮਾਂ ਚ ਧਰੂੰਗਾ ਜਿਹਦੀ ਤੂ ਕਹੇਂਗੀ ਗੱਡੀ ਕੋਕਰੀ ਓਹੀ ਪਿੰਡ ਵਿਹਦੇ ਚ ਖ੍ਡਾਉਨੀ ਏ ਹੋ ਬਾਬੇ ਨੇ ਵੀ ਗੁੱਡੀ ਤੇਰੇ ਵੀਰੇ ਦੀ ਤੇਰੇ ਕਰਕੇ ਹੀ ਗੁੱਡੀਏ ਚ੍ਡੋਨੀ ਏ ਹੋ ਬਾਬੇ ਨੇ ਵੀ ਗੁੱਡੀ ਤੇਰੇ ਵੀਰੇ ਦੀ ਤੇਰੇ ਕਰਕੇ ਹੀ ਗੁੱਡੀਏ ਚ੍ਡੋਨੀ ਏ ਹੋ ਬਾਬੇ ਨੇ ਵੀ ਗੁੱਡੀ ਤੇਰੇ ਵੀਰੇ ਦੀ ਤੇਰੇ ਕਰਕੇ ਹੀ ਗੁੱਡੀਏ ਚ੍ਡੋਨੀ ਏ ਹੋ ਜੋਬਣ ਦੀ ਰੁੱਤ ਜੀ ਮੈਂ ਹੋ ਗਯਾ ਮਸ਼-ਹੂਰ ਨੀ ਗੌਣ ਦੇ ਸੀ ਜਿਹਦੇ ਕੋਲੋਂ ਘਰ ਬਡੀ ਦੂਰ ਨੀ ਹੋ ਨੇਡੇ ਹੋਕੇ ਤੇਰੀ ਅਰਦਾਸ ਭੈਣ ਮੇਰੀਏ ਨਾਨਕੀ ਦੇ ਵੀਰ ਨੇ ਵੀ ਸੁਣੀ ਏ ਜ਼ਰੂਰ ਨੀ ਹੋ ਨਵੀ ਫੈਲ ਅੱਜ ਵੀ ਮੈਂ ਓਹੀ ਆਂ ਨਾਲਾਯਕ ਨੀ ਮੈਨੂ ਤੂ ਬਣਾਯਾ ਮੈਂ ਤਾਂ ਕਿਸੇ ਕੱਮ ਲਾਯਕ ਨੀ ਹੋ ਤੇਰੀ ਕਿਸਮਤ ਨੂ ਹੀ ਕਾਮਯਾਬੀ ਮਿਲੀ ਏ ਸ਼ੌਂਕ ਨਾਲ ਗੌਂਦਾ ਗੌਂਦਾ ਬਣ ਗਯਾ ਗਾਯਕ ਨੀ ਹੋ ਫੇਮ ਵਾਲੀ ਮੇਰੀ ਨਵੇ ਪਿੰਡ ਤੋਂ ਦੇਖੀ ਸਾਰੇ ਜਗ ਤੋਂ ਚਲੌਣੀ ਏ ਹੋ ਬਾਬੇ ਨੇ ਵੀ ਗੁੱਡੀ ਤੇਰੇ ਵੀਰੇ ਦੀ ਤੇਰੇ ਕਰਕੇ ਹੀ ਗੁੱਡੀਏ ਚ੍ਡੋਨੀ ਏ ਹੋ ਬਾਬੇ ਨੇ ਵੀ ਗੁੱਡੀ ਤੇਰੇ ਵੀਰੇ ਦੀ ਤੇਰੇ ਕਰਕੇ ਹੀ ਗੁੱਡੀਏ ਚ੍ਡੋਨੀ ਏ ਹੋ ਬਾਬੇ ਨੇ ਵੀ ਗੁੱਡੀ ਤੇਰੇ ਵੀਰੇ ਦੀ ਤੇਰੇ ਕਰਕੇ ਹੀ ਗੁੱਡੀਏ ਚ੍ਡੋਨੀ ਏ
Sanatçı: Gagan Kokri
Türü: Belirtilmemiş
Ajans/Yapımcı: Belirtilmemiş
Şarkı Süresi: 3:17
Toplam: kayıtlı şarkı sözü
Gagan Kokri hakkında bilgi girilmemiş.

Fotoğrafı