gagan kokri jatta ban lifeline ve şarkı sözleri
ਕਿੰਨਾ ਤੇਰਾ ਕਰਦੀ ਆਂ ਹਾ ਆ
ਤੇਰੇ ਉੱਤੇ ਮਰਦੀ ਆਂ
ਤੇਰੇ ਪਿੱਛੇ ਸੋਣੇਯਾ ਵੇ ਓਏ ਹੋਏ
ਸਹੇਲੀਆਂ ਨਾਲ ਲੜਦੀ ਆਂ
ਤੂ ਦੇ ਦੇ ਕੋਯੀ sign ਵੇ
ਕਿਹਦੇ you are mine ਵੇ
ਜਦੋ ਹੋਰਾਂ ਨਾਲ ਗਲ ਕਰੇਂ
ਵੇ ਮੈਂ ਦੂਰੋਂ ਦੇਖ ਸੜਦੀ ਆਂ
ਕਿੰਨਾ ਤੇਰਾ ਕਰਦੀ ਆਂ ਹਾ ਆ
ਤੇਰੇ ਉੱਤੇ ਮਰਦੀ ਆਂ
ਤੇਰੇ ਪਿੱਛੇ ਸੋਣੇਯਾ ਵੇ ਓਏ ਹੋਏ
ਸਹੇਲੀਆਂ ਨਾਲ ਲੜਦੀ ਆਂ
ਦਿਨ ਚੜ੍ਹਨ ਤੋਂ ਪਿਹਲਾ ਤੇਰੇ ਕਰਕੇ
ਰੋਜ਼ ਗੁਰੂ ਘਰ ਜਾਵਾਂ ਵੇ ਮੈਂ ਸੋਹਣੇਯਾ
ਤੂ ਛੇਤੀ ਛੇਤੀ ਹੋ ਜਏ ਮੇਰਾ ਕਿਹਕੇ ਔਨੀ ਆਂ
ਮੰਗਾਂ ਰਬ ਤੋਂ ਦੁਆਵਾਂ ਵੇ ਸੋਣੇਯਾ
ਦਿਨ ਚੜ੍ਹਨ ਤੋਂ ਪਿਹਲਾ ਤੇਰੇ ਕਰਕੇ
ਰੋਜ਼ ਗੁਰੂ ਘਰ ਜਾਵਾਂ ਵੇ ਮੈਂ ਸੋਹਣੇਯਾ
ਤੂ ਛੇਤੀ ਛੇਤੀ ਹੋ ਜਏ ਮੇਰਾ ਕਿਹਕੇ ਔਨੀ ਆਂ
ਮੰਗਾਂ ਰਬ ਤੋਂ ਦੁਆਵਾਂ ਵੇ ਸੋਣੇਯਾ
ਓ ਜੱਟਾ ਬਣ Lifeline ਵੇ
ਤੇਰੇ ਨਾਲ all fine ਵੇ
ਅੱਜ ਕਿਹ ਦੇਣਾ ਤੈਨੂ ਵੀ ਮੈਂ
ਸੰਧੂ ਕਿਹਨੋ ਜੋ ਮੈਂ ਡਰਦੀ ਆਂ
ਕਿੰਨਾ ਤੇਰਾ ਕਰਦੀ ਆਂ ਹਾ ਆ
ਤੇਰੇ ਉੱਤੇ ਮਰਦੀ ਆਂ
ਤੇਰੇ ਪਿੱਛੇ ਸੋਣੇਯਾ ਵੇ ਓਏ ਹੋਏ
ਸਹੇਲੀਆਂ ਨਾਲ ਲੜਦੀ ਆਂ
Impress ਕਰਨ ਲਈ ਤੈਨੂ ਵੇ
ਨਿਤ video ਮੈਂ ਪਾਵਾਂ Tik-Tok ਤੇ
Heart ਮੇਰਾ ਤੇਰੇ ਲਯੀ ਹੀ beat ਕਰਦੇ
ਤੇਰੇ ਦਿਲ ਵਾਲਾ door ਕਰਾਂ knock ਵੇ
Impress ਕਰਨ ਲਈ ਤੈਨੂ ਵੇ
ਨਿਤ video ਮੈਂ ਪਾਵਾਂ Tik-Tok ਤੇ
Heart ਮੇਰਾ ਤੇਰੇ ਲਯੀ ਹੀ beat ਕਰਦੇ
ਤੇਰੇ ਦਿਲ ਵਾਲਾ door ਕਰਾਂ knock ਵੇ
ਤੈਨੂ ਯਾਰਾ ਤੋਂ ਨਈ ਰੋਕਦੀ
ਕਿਸੀ ਗਲ ਨਹੀ ਓ ਟੋਕਦੀ
ਖਯਲ ਮੇਰਾ ਭੀ ਤੂ ਰਖ ਅਭੀ
ਜਿੰਨਾ ਤੇਰਾ ਵੇ ਮੈਂ ਰਖਦੀ ਆਂ
ਕਿੰਨਾ ਤੇਰਾ ਕਰਦੀ ਆਂ ਹਾ ਆ
ਤੇਰੇ ਉੱਤੇ ਮਰਦੀ ਆਂ
ਤੇਰੇ ਪਿੱਛੇ ਸੋਣੇਯਾ ਵੇ ਓਏ ਹੋਏ
ਸਹੇਲੀਆਂ ਨਾਲ ਲੜਦੀ ਆ
ਓ ਜੱਟਾ ਬਣ Lifeline ਵੇ
ਤੇਰੇ ਨਾਲ all fine ਵੇ