gagan kokri jimidaar jattian şarkı sözleri

ਓ.. ਰੌਲੇ ਦੀ ਜ਼ਮੀਨ ਜਿਹੇ.. ਓ.. ਜਿਮੀਦਾਰ ਜੱਟੀਆਂ ਦੀ, ਜੱਟੀਆਂ ਦੀ.. ਓ ਸੰਨ ੮੮ ਦੀ ਬੰਦੂਕ ਜਿਹਾ ਗਬਰੂ ਸਾਂਭ ਸਾਂਭ ਰਖੇ ਮੈਨੂ ਬਾਪ ਨੀ ਓ ਓਹੀ ਕੋਕਰੀ ਦਾ ਘੈਂਟ ਜੱਟ ਮੈਂ ਜਿਹਦੇ ਪਿਛੇ ਫਿਰਦੀ ਤੂ ਆਪ ਸੀ ਓ ਪੁਛਲੀਂ ਨੀ ਜਾਕੇ ਨਾਮ ਕਦੇ ਵੀ ਕਿਤੋਂ ਕਈਆਂ ਕੁੜੀਆਂ ਚ ਵੈਰ ਸੰਧੂ ਕਰਕੇ ਹਾਂ ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ ਜਿਮੀਦਾਰ ਜੱਟੀਆਂ ਦੀ, ਜੱਟੀਆਂ ਦੀ ਓ ਨਾ ਹੀ ਵੈਲੀਆਂ ਨਾ ਵੇਲੀਆਂ ਮੈਂ ਮਾਰਦਾ ਤਾਂ ਹੀ ਰਖੇਯਾ ਕੋਈ ਮੈਂ ਸ਼ੋੰਕ ਮਾੜਾ ਨੀ ਓ ਟੌਰ ਬਾਪੂ ਦੀ ਬਣਾਈ ਕਮ ਕਰਕੇ ਤਾਂ ਹੀ ਕਰਦਾ ਏ ਸਲਾਮਾਂ ਪਿੰਡ ਸਾਰਾ ਨੀ ਓ ਚੰਗਾ ਟਾਇਮ ਫਡ ਕੇ ਲੈ ਆਂਦਾ ਗੋਰੀਏ ਮਾੜਾ ਟਾਇਮ ਹੋ ਗਯਾ ਸਵਾਹ ਸੜ ਕੇ ਹਾਂ ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ ਜਿਮੀਦਾਰ ਜੱਟੀਆਂ ਦੀ, ਜੱਟੀਆਂ ਦੀ ਓ ਬਿਨਾ ਗਲ ਤੋਂ ਕਦੇ ਨਾ ਗਲ ਕਰਦਾ ਅਖਾਂ ਮੇਰਿਯਾਨ ‘ਚ ਦਿਸ੍ਦਾ ਏ ਰੌਬ ਨੀ ਖੌਰੇ ਕੀਤੀਯਾਂ ਤੱਲੀ ਤੇ ਮੈਰ ਜਾਣੀਏ ਚੁਗਣੇ ਨੂ ਫਿਰਦੀ ਏ ਚੋਗ ਨੀ ਓ TC ਵਾਲਾ ਬੇਰ ਜਿਹਿਨੂ ਮੁੰਡੇ ਆਖਦੇ ਮੇਰੇ ਨਾ ਤੇ ਓਹ੍ਨਾ ਦੀ ਗਰਾਰੀ ਅੜ ਜੇ ਹਾਂ ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ ਜਿਮੀਦਾਰ ਜੱਟੀਆਂ ਦੀ, ਜੱਟੀਆਂ ਦੀ ਓ.. ਰੌਲੇ ਦੀ ਜ਼ਮੀਨ ਜਿਹੇ.. ਓ.. ਜਿਮੀਦਾਰ ਜੱਟੀਆਂ ਦੀ, ਜੱਟੀਆਂ ਦੀ ਓ ਮੈਨੂ ਦੇਖ੍ਣੇ ਦੀ ਮਾਰੀ ਨੀ ਤੂ ਕੁਡੀਏ ੧੦:੩੦ ਖਡ਼ੀ ਹੁੰਦੀ ਮੋਡ ਤੇ ਹਾਂ ਕਦੇ ਕਦੇ ਮਾਰਦੀ salute ਨੀ ਕਦੇ ਫਤਿਹ ਤੂ ਬੁਲਾਵੇ ਹਾ ਜੋਡ਼ਕੇ ਓ ਦੇਖਦੀ ਏ BBT ਦੀ Porsche ਬਲੀਏ ਲੰਗਦਾ ਜਦੋਂ ਮੈਂ ਤੇਰੇ ਪਿੰਡੋਂ ਤਦਕੇ ਹਾਂ ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ ਜਿਮੀਦਾਰ ਜੱਟੀਆਂ ਦੀ, ਜੱਟੀਆਂ ਦੀ ਹਾਂ ਘਰਲੇ ਦਾ ਕਰਨ ਜਮਾ ਅਥਰਾ ਗਲ ਕਰਦਾ ਏ ਸਾਫ ਤੇ ਕਰਾਰੀ ਨੀ ਪਿਹਲਾਂ ਬੇਬੇ ਦੀ ਸਲਾਹ ਜੱਟ ਲੌਗਾ ਔਦੋਂ ਬਾਦ ਲੌ ਤੇਰੇ ਨਾਲ ਯਾਰੀ ਨੀ ਓ ਬੇਬੇ ਨੂ ਪਸੰਦ ਆਗੀ ਹਾਂ ਕਰਦੂੰ ਫਾਇਦਾ ਨੀ ਕਿਸੇ ਨਾ ਮੇਰੇ ਪਿੱਛੇ ਲੜ ਕੇ ਹਾਂ ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ ਜਿਮੀਦਾਰ ਜੱਟੀਆਂ ਦੀ, ਜੱਟੀਆਂ ਦੀ ਓ.. ਰੌਲੇ ਦੀ ਜ਼ਮੀਨ ਜਿਹੇ.. ਓ.. ਜਿਮੀਦਾਰ ਜੱਟੀਆਂ ਦੀ, ਜੱਟੀਆਂ ਦੀ
Sanatçı: Gagan Kokri
Türü: Belirtilmemiş
Ajans/Yapımcı: Belirtilmemiş
Şarkı Süresi: 3:46
Toplam: kayıtlı şarkı sözü
Gagan Kokri hakkında bilgi girilmemiş.

Fotoğrafı