gagan kokri shades of black [lofi] şarkı sözleri
Gagan Kokri! Fateh!
Heartbeat!
Black Black
ਬਿੱਲੋ ਗੱਲ ਚਲੀ ਸੀ ਤੇਰੇ black swag ਦੀ
Black Black
ਚਲ Gagan ਹੁਣ ਤੂੰ ਹੀ ਸੁਨਾ ਦੇ
Black Black ਸੂਟ ਤੇਰਾ ਗੋਰੀ ਗੋਰੀ ਤੂ
ਕਰਦੇ ਨੀ ਹਾਂ Brown ਮੁੰਡੇ ਨੂ
Black Black ਸੂਟ ਤੇਰਾ ਗੋਰੀ ਗੋਰੀ ਤੂ
ਕਰਦੇ ਨੀ ਹਾਂ Brown ਮੁੰਡੇ ਨੂ
ਤੇਰੇ ਪਿੱਛੇ ਮਾਰੇ ਗੇੜੇ ਮੁਟਿਆਰੇ
ਤੇਰੇ ਪਿੱਛੇ ਮਾਰੇ ਗੇੜੇ ਮੁਟਿਆਰੇ
ਲੰਗ ਜਾਵੇ ਕੋਲੋਂ ਕਰ ਛੁ ਛੁ
Black Black ਸੂਟ ਤੇਰਾ ਗੋਰੀ ਗੋਰੀ ਤੂ
ਕਰਦੇ ਨੀ ਹਾਂ Brown ਮੁੰਡੇ ਨੂ
Black Black ਸੂਟ ਤੇਰਾ ਗੋਰੀ ਗੋਰੀ ਤੂ
ਕਰਦੇ ਨੀ ਹਨ Brown ਮੁੰਡੇ ਨੂ
ਕੁੜੀਆਂ ਚ ਬੜੀ decent ਲਗਦੀ
Natural beauty ਤੇਰੀ ਜਾਵੇ ਠਗਦੀ
ਕੁੜੀਆਂ ਚ ਬੜੀ decent ਲਗਦੀ
Natural beauty ਤੇਰੀ ਜਾਵੇ ਠੱਗਦੀ
Beauty ਤੇਰੀ ਕੋਕਾ
ਮੈਨੂ ਦੇਦੇ ਇਕ ਮੌਕਾ
Beauty ਤੇਰੀ ਕੋਕਾ
ਦੇਦੇ ਇਕ ਮੌਕਾ
ਤੈਨੂੰ life time love ਮੈਂ ਕਰੁ
Black Black ਸੂਟ ਤੇਰਾ ਗੋਰੀ ਗੋਰੀ ਤੂ
ਕਰ ਦੇ ਨੀ ਹਾਂ Brown ਮੁੰਡੇ ਨੂ
Black Black ਸੂਟ ਤੇਰਾ ਗੋਰੀ ਗੋਰੀ ਤੂ
ਕਰ ਦੇ ਨੀ ਹਾਂ
Ah!
Girl I know your type
Get whatever you want
Leave what you don't like
You just love to taunt
Do 'em cold as ice
You think I'm going to bark
Maybe I'm gonna bite
Your selfie gain one hundred
In rear bottoms you running
Ain't worried about them other girls
Cause they ain't really got nothing
On you, yeah girl on you
You made me spend some time away
And now I only want you
That black suit can commit crimes
You fine girl
And we both right here so
Let's not waste no time, girl
ਆ ਕੇ ਸਾਨੂੰ ਮਾਰਿਆ ਤੇਰਾ ਮਿੱਠਾ ਮਿੱਠਾ ਹਸਣਾ
ਕਹਿੰਦੇ ਤੂ ਆ ਸਾਡੇ ਵਰਗਾ ਨੀ ਲਭਣਾ
Black Black ਸੂਟ ਤੇਰਾ ਗੋਰੀ ਗੋਰੀ ਤੂ
ਕਰਦੇ ਨੀ ਆ Brown ਮੁੰਡੇ ਨੂ
Black Black ਸੂਟ ਤੇਰਾ ਗੋਰੀ ਗੋਰੀ ਤੂ
ਕਰਦੇ ਨੀ ਹਨ Brown ਮੁੰਡੇ ਨੂ
ਆ ਵੇਖਾਂ ਅਖਬਾਰ ਆ ਚ ਮੈਂ ਨਿਤ ਫੋਟੋਆਂ
ਹੀਰੋ ਨਾ ਘੈਂਟ ਤੂ ਬਲੀ ਲੋਟ ਆਂ
ਆ ਵੇਖਾਂ ਅਖਬਾਰ ਆ ਚ ਮੈਂ ਨਿਤ ਫੋਟੋਆਂ
ਹੀਰੋ ਨਾ ਘੈਂਟ ਤੂ ਬਲੀ ਲੋਟ ਆਂ
ਕੀ ਕੈਟ ਕੀ ਕਰੀਨਾ, ਨਾ ਤੇਰੇ ਜਿਹੀ ਹਸੀਨਾ
ਕੀ ਕੈਟ ਕੀ ਕਰੀਨਾ, ਨਾ ਤੇਰੇ ਜਿਹੀ ਹਸੀਨਾ
ਤੇਰਾ ਹੀਰੋ ਕੋਕੀ ਦੀਪ ਹੀ ਬਣੂ
Black Black ਸੂਟ ਤੇਰਾ ਗੋਰੀ ਗੋਰੀ ਤੂ
ਕਰਦੇ ਨੀ ਹਾਂ Brown ਮੁੰਡੇ ਨੂ
Black Black ਸੂਟ ਤੇਰਾ ਗੋਰੀ ਗੋਰੀ ਤੂ
ਕਰਦੇ ਨੀ ਹਾਂ Brown ਮੁੰਡੇ ਨੂ
Black Black Black Black