gagan kokri the return of asla şarkı sözleri
ਧੋਖਾ ਕਰ ਗਈ ਦਿਲ ਵਿਚ ਵੜਕੇ ਨੀ
ਤੇਰਾ ਚੰਦਰੀਏ ਬੇੜਾ ਗਰਕੇ ਨੀ
ਧੋਖਾ ਕਰ ਗਈ ਦਿਲ ਵਿਚ ਵੜਕੇ ਨੀ
ਤੇਰਾ ਚੰਦਰੀਏ ਬੇੜਾ ਗਰਕੇ ਨੀ
ਤੂ ਸ਼ੁਕਰ ਮਨਾ ਰਾਬ ਦਾ
ਤੂ ਸ਼ੁਕਰ ਮਨਾ ਰਾਬ ਦਾ
ਕੀਤਾ ਪ੍ਯਾਰ ਤੇਰੇ ਨਾਲ ਬਾਹੜਾ ਮੈਂ
ਜੇ ਕੋਯੀ ਤੇਰੀ ਤਾਂ ਤੇ ਵੈਲੀ ਹੁੰਦਾ
ਠੋਕ ਦੇਣਾ ਸੀ ਸਾਲਾ ਮੈਂ
ਤੇਰੀ ਤਾਂ ਤੇ ਵੈਲੀ ਹੁੰਦਾ
ਠੋਕ ਦੇਣਾ ਸੀ ਸਾਲਾ ਮੈਂ
ਹਾਂ ਠੋਕ ਦੇਣਾ ਸੀ ਸਾਲਾ ਮੈਂ
ਹਾਂ ਠੋਕ ਦੇਣਾ ਸੀ ਸਾਲਾ ਮੈਂ
ਨੀ ਤੂ ਜਾਂਦੀ ਏ ਜੱਟ ਨੂ ਤੇਰੇ ਲਈ
ਲੜੀਆਂ ਬੋਹਤ ਲੜਾਈਆਂ
ਜੇਡੇ ਤੰਗ ਕਰਦੇ ਸੀ ਤੈਨੂ ਓਹਨਾ ਤੋ
ਮਾਫੀਆਂ ਮੈਂ ਮੰਗਵਾਈਆਂ
ਨੀ ਤੂ ਜਾਂਦੀ ਏ ਜੱਟ ਨੂ ਤੇਰੇ ਲਈ
ਲੜੀਆਂ ਬੋਹਤ ਲੜਾਈਆਂ
ਜੇਡੇ ਤੰਗ ਕਰਦੇ ਸੀ ਤੈਨੂ ਓਹਨਾ ਤੋ
ਮਾਫੀਆਂ ਮੈਂ ਮੰਗਵਾਈਆਂ
ਬੜਾ ਅਡੱਬ ਸੁਬਾਹ ਮੇਰਾ
ਬੜਾ ਅਡੱਬ ਸੁਬਾਹ ਮੇਰਾ
ਵੇਖਣ ਨੂ ਭੋਲਾ ਭਲਾ ਮੈਂ
ਜੇ ਕੋਯੀ ਤੇਰੀ ਤਾਂ ਤੇ ਵੈਲੀ ਹੁੰਦਾ
ਠੋਕ ਦੇਣਾ ਸੀ ਸਾਲਾ ਮੈਂ
ਤੇਰੀ ਤਾਂ ਤੇ ਵੈਲੀ ਹੁੰਦਾ
ਠੋਕ ਦੇਣਾ ਸੀ ਸਾਲਾ ਮੈਂ
ਹਾਂ ਠੋਕ ਦੇਣਾ ਸੀ ਸਾਲਾ ਮੈਂ
ਹਾਂ ਠੋਕ ਦੇਣਾ ਸੀ ਸਾਲਾ ਮੈਂ
ਕਿਸੇ ਭਰਮ ਚ ਰਹਿ ਜੀ ਨਾ
ਕੇ ਕੁਝ ਨੀ ਜਾਣ ਦਾ ਤੇਰੇ ਬਾਰੇ
ਅਣਦੇਖਾ ਕਰ ਦਿਨਾ
ਸੱਭ ਕੁਝ ਵੇਖ ਕੇ ਵੀ ਮੁਟਿਆਰੇ
ਕਿਸੇ ਭਰਮ ਚ ਰਹਿ ਜੀ ਨਾ
ਕੇ ਕੁਝ ਨੀ ਜਾਣ ਦਾ ਤੇਰੇ ਬਾਰੇ
ਅਣਦੇਖਾ ਕਰ ਦਿਨਾ
ਸੱਭ ਕੁਝ ਵੇਖ ਕੇ ਵੀ ਮੁਟਿਆਰੇ
ਮਾਰਿਆ ਜਜ਼ਬਾਤਾਂ ਦਾ
ਮਾਰਿਆ ਜਜ਼ਬਾਤਾਂ ਦਾ
ਕਰ ਜਾਣਏ ਥਾਂਹੀ ਤਾਲਾ ਮੈਂ
ਜੇ ਕੋਯੀ ਤੇਰੀ ਤਾਂ ਤੇ ਵੈਲੀ ਹੁੰਦਾ
ਠੋਕ ਦੇਣਾ ਸੀ ਸਾਲਾ ਮੈਂ
ਤੇਰੀ ਤਾਂ ਤੇ ਵੈਲੀ ਹੁੰਦਾ
ਠੋਕ ਦੇਣਾ ਸੀ ਸਾਲਾ ਮੈਂ
ਹਾਂ ਠੋਕ ਦੇਣਾ ਸੀ ਸਾਲਾ ਮੈਂ
ਹਾਂ ਠੋਕ ਦੇਣਾ ਸੀ ਸਾਲਾ ਮੈਂ
ਤੂ Matt ਦਾ ਪ੍ਯਾਰ ਵੇਖਿਆ ਏ
ਗੁੱਸਾ ਪੁਛ੍ਹ ਵੈਰੀਆਂ ਕੋਲੋ ਜਾਕੇ
Sheron ਪਿੰਡ ਲੰਘ ਜਾਵੇ
ਕੀਦੀ ਹਿੰਮਤ ਅੱਖ ਮਿਲਾ ਕੇ
ਤੂ Matt ਦਾ ਪ੍ਯਾਰ ਵੇਖਿਆ ਏ
ਗੁੱਸਾ ਪੁਛ੍ਹ ਵੈਰੀਆਂ ਕੋਲੋ ਜਾਕੇ
Sheron ਪਿੰਡ ਲੰਘ ਜਾਵੇ
ਕੀਦੀ ਹਿੰਮਤ ਅੱਖ ਮਿਲਾ ਕੇ
ਪੰਗਾ ਪਈ ਜਾਏ ਜੀਦੇ ਨਾਲ
ਪੰਗਾ ਪਈ ਜਾਏ ਜੀਦੇ ਨਾਲ
ਨਾ ਪੈਂਦਾ ਛੱਡ ਦਾ ਫਿਰ ਸੁਖਾਲਾ ਮੈਂ
ਜੇ ਕੋਯੀ ਤੇਰੀ ਤਾਂ ਤੇ ਵੈਲੀ ਹੁੰਦਾ
ਠੋਕ ਦੇਣਾ ਸੀ ਸਾਲਾ ਮੈਂ
ਤੇਰੀ ਤਾਂ ਤੇ ਵੈਲੀ ਹੁੰਦਾ
ਠੋਕ ਦੇਣਾ ਸੀ ਸਾਲਾ ਮੈਂ
ਹਾਂ ਠੋਕ ਦੇਣਾ ਸੀ ਸਾਲਾ ਮੈਂ
ਹਾਂ ਠੋਕ ਦੇਣਾ ਸੀ ਸਾਲਾ ਮੈਂ