gagan sahiba turya ja şarkı sözleri
ਕੋਈ ਜਿਓਂਡਾ ਕੋਈ ਮਰਦਾ ਇਥੇ
ਕੋਈ ਜਿਓਂਡਾ ਕੋਈ ਮਰਦਾ ਇਥੇ
ਏ ਕ਼ਿਸਮਤ ਯਾਰਾ ਉਹਦੀ ਏ
ਜੋ ਦੁਖਾਂ ਵਿਚ ਵੀ ਹੈ ਹਸਦਾ
ਤੂ ਤੁਰਿਆ ਜਾ ਤੂ ਤੁਰਿਆ ਜਾ
ਮਾੜਾ ਟਾਇਮ ਹੀ ਸਿਧੇ ਰਾਹ ਦੱਸਦਾ
ਤੂ ਤੁਰਿਆ ਜਾ ਤੂ ਤੁਰਿਆ ਜਾ
ਮਾੜਾ ਟਾਇਮ ਹੀ ਸਿਧੇ ਰਾਹ ਦੱਸਦਾ
ਏ ਨਾਲ ਹਵਾਵਾ ਉੱਦ ਜਾਂਦੇ
ਪੱਤ ਦੇ ਵਾਂਗੂ ਝਡ਼ੀ ਨਾ ਤੂ
ਏ ਲੌਂ ਵੇਲ ਹੀ ਵੱਡ ਲੈਂਦੇ
ਰੁਖਾ ਦੇ ਵਾਂਗੂ ਖਡ਼ੀ ਨਾ ਤੂ
ਏ ਨਾਲ ਹਵਾਵਾ ਉੱਦ ਜਾਂਦੇ
ਪੱਤ ਦੇ ਵਾਂਗੂ ਝਡ਼ੀ ਨਾ ਤੂ
ਏ ਲੌਂ ਵੇਲ ਹੀ ਵੱਡ ਲੈਂਦੇ
ਰੁਖਾਂ ਦੇ ਵਾਂਗੂ ਖਡ਼ੀ ਨਾ ਤੂ
ਅੱਡਿਆਂ ਜਾਦਾਂ ਜੋ ਪੱਟਨਿਆ ਨੇ
ਤੂ ਵੈਂਗ ਵਰੋਲੇ ਰਿਹ ਨਾ ਸਡਾ
ਤੂ ਤੁਰਿਆ ਜਾ ਤੂ ਤੁਰਿਆ ਜਾ
ਮਾੜਾ ਟਾਇਮ ਹੀ ਸਿਧੇ ਰਾਹ ਦੱਸਦਾ
ਤੂ ਤੁਰਿਆ ਜਾ ਤੂ ਤੁਰਿਆ ਜਾ
ਮਾੜਾ ਟਾਇਮ ਹੀ ਸਿਧੇ ਰਾਹ ਦੱਸਦਾ
ਚੱਕ ਆਰੀ ਤੇ ਦੇ ਚੀਰਾ ਵੇ
ਅੰਗ ਜ਼ਖਮੀ ਜੋ ਰਿਸਦੇ ਨੂ
ਏ ਦੁਨੀਆ ਕਰਦੀ ਚੜਦੇ ਨੂ
ਤੂ ਕਰ ਸਲਮਾਨ ਛਿਪਦੇ ਨੂ
ਚੱਕ ਆਰੀ ਤੇ ਦੇ ਚੀਰਾ ਵੇ
ਅੰਗ ਜ਼ਖਮੀ ਜੋ ਰਿਸਦੇ ਨੂ
ਏ ਦੁਨੀਆ ਕਰਦੀ ਚੜਦੇ ਨੂ
ਤੂ ਕਰ ਸਲਮਾਨ ਛਿਪਦੇ ਨੂ
ਫੇਰ ਜ਼ਿੰਦਗੀ ਵਿਚ ਸਵੇਰ ਆਏ
ਜਦ ਚੜਦਾ ਸੂਰਜ ਹੈ ਦਸਦਾ
ਤੂ ਤੁਰਿਆ ਜਾ ਤੂ ਤੁਰਿਆ ਜਾ
ਮਾੜਾ ਟਾਇਮ ਹੀ ਸਿਧੇ ਰਾਹ ਦੱਸਦਾ
ਤੂ ਤੁਰਿਆ ਜਾ ਤੂ ਤੁਰਿਆ ਜਾ
ਮਾੜਾ ਟਾਇਮ ਹੀ ਸਿਧੇ ਰਾਹ ਦੱਸਦਾ
ਮੰਜ਼ਿਲ ਵੀ ਤੇਰੀ ਹੋਣੀ ਏ
ਸਬ ਰਹਿ ਵੀ ਤੇਰੇ ਹੋਣੇ ਨੇ
ਤੈਨੂ ਦੇਖ ਕੇ ਟੀਚਰਾਂ ਕਰਦੇ ਨੇ
ਤੇਰੇ ਪੈਰ ਓਹ੍ਨਾ ਹੀ ਛੋਹੁਣੇ ਨੇ
ਮੰਜ਼ਿਲ ਵੀ ਤੇਰੀ ਹੋਣੀ ਏ
ਸਬ ਰਹਿ ਵੀ ਤੇਰੇ ਹੋਣੇ ਨੇ
ਤੈਨੂ ਦੇਖ ਕੇ ਟੀਚਰਾਂ ਕਰਦੇ ਨੇ
ਤੇਰੇ ਪੈਰ ਓਹ੍ਨਾ ਹੀ ਛੋਹੁਣੇ ਨੇ
ਹੀਰੇ ਦੀ ਓਹਨੀ ਚਮਕ ਵਡੇ
ਜਿਹਨਾ ਜ਼ਯਾਦਾ ਓ ਹੈ ਘਸਦਾ
ਤੂ ਤੁਰਿਆ ਜਾ ਤੂ ਤੁਰਿਆ ਜਾ
ਮਾੜਾ ਟਾਇਮ ਹੀ ਸਿਧੇ ਰਾਹ ਦੱਸਦਾ
ਤੂ ਤੁਰਿਆ ਜਾ ਤੂ ਤੁਰਿਆ ਜਾ
ਮਾੜਾ ਟਾਇਮ ਹੀ ਸਿਧੇ ਰਾਹ ਦੱਸਦਾ