gagan sandhu harley şarkı sözleri
ਬਾਪੂ ਬੁਲੇਟ ਦੇ ਨਾਲ ਹੁਣ ਹੁੰਦਾ ਨੀ ਗੁਜ਼ਾਰਾ
ਓਹਨੂੰ ਭੋਰਾ ਨਾ ਪਸੰਦ ਮੈਨੂੰ ਜਾਣ ਤੋਹ ਪਿਆਰਾ
ਬਾਪੂ ਬੁਲੇਟ ਦੇ ਨਾਲ ਹੁਣ ਹੁੰਦਾ ਨੀ ਗੁਜ਼ਾਰਾ
ਓਹਨੂੰ ਭੋਰਾ ਨਾ ਪਸੰਦ ਮੈਨੂੰ ਜਾਣ ਤੋਹ ਪਿਆਰਾ
ਮਾਰ ਮਾਰ ਗੇੜੇ ਇਕ ਹੂਰ ਪੱਟੀ ਸੀ
ਮਾਰ ਮਾਰ ਗੇੜੇ ਇਕ ਹੂਰ ਪੱਟੀ ਸੀ
ਬਹੁਤੇ ਦਿਨ ਨਾਲ ਮੇਰੇ ਜੋ ਨਾ ਰਹੀ
10 ਲੱਖ ਦੇਦੇ ਬਾਪੂ ਲੈਣਾ ਹਰਲੀ
ਬੁਲੇਟ ਦੀ ਗੱਲ ਹੁਣ ਉਹ ਨਾ ਰਹੀ
10 ਲੱਖ ਦੇਦੇ ਬਾਪੂ ਲੈਣਾ ਹਰਲੀ
ਬੁਲੇਟ ਦੀ ਗੱਲ ਹੁਣ ਉਹ ਨਾ ਰਹੀ
ਚੰਡੀਗੜ੍ਹ ਵਾਲੀਆਂ ਦੇ ਚੋਜ ਵੱਖਰੇ
ਆਮ ਗੱਡੀ ਵਿਚ ਬੈਠ ਕਰਦੀਆਂ ਨਖਰੇ
ਚੰਡੀਗੜ੍ਹ ਵਾਲੀਆਂ ਦੇ ਚੋਜ ਵੱਖਰੇ
ਆਮ ਗੱਡੀ ਵਿਚ ਬੈਠ ਕਰਦੀਆਂ ਨਖਰੇ
ਨਵਾਂ ਛੱਲਿਆ ਕਰੈਜ਼ੇ ਇਥੇ ਜੀਪ ਥਾਰ ਦਾ
ਲੈਂਦੀ ਜੀਪ ਵਾਲੀ ਗੱਲ ਉਹ ਨਾ ਰਹੀ
10 ਲੱਖ ਦੇਦੇ ਬਾਪੂ ਲੈਣਾ ਹਰਲੀ
Bullet ਦੀ ਗੱਲ ਹੁਣ ਉਹ ਨਾ ਰਹੀ
10 ਲੱਖ ਦੇਦੇ ਬਾਪੂ ਲੈਣਾ ਹਰਲੀ
Bullet ਦੀ ਗੱਲ ਹੁਣ ਉਹ ਨਾ ਰਹੀ
ਜੇ ਤੂੰ ਮੇਰੇ ਨਾਲ ਲਾਉਣੀ , ਹੋਜਾ ਮੇਰੇ ਮੈਚ ਦਾ
ਵੇ ਕਰਨੇ ਕੀ ਏਨੇ ਕਿੱਲਾ ਕਿਓਂ ਨੀ ਵੇਚਦਾ
ਜੇ ਤੂੰ ਮੇਰੇ ਨਾਲ ਲਾਉਣੀ , ਹੋਜਾ ਮੇਰੇ ਮੈਚ ਦਾ
ਵੇ ਕਰਨੇ ਕੀ ਏਨੇ ਕਿੱਲਾ ਕਿਓਂ ਨੀ ਵੇਚਦਾ
ਰਹਿਣਾ ਸਹਿਣਾ ਤੇਰਾ ਤਾ ਜਮਾ ਨੀ ਚੱਜ ਦਾ
ਕਰ ਜਾਈਂ ਨਾ ਗੱਲ Mind ਜੋ ਮੈਂ ਕਹੀ
10 ਲੱਖ ਦੇਦੇ ਬਾਪੂ ਲੈਣਾ Harley
Bullet ਦੀ ਗੱਲ ਹੁਣ ਉਹ ਨਾ ਰਹੀ
10 ਲੱਖ ਦੇਦੇ ਬਾਪੂ ਲੈਣਾ Harley
Bullet ਦੀ ਗੱਲ ਹੁਣ ਉਹ ਨਾ ਰਹੀ
ਕਰ ਕੇ ਪਿਆਰ ਉੱਤੇ ਕਮ ਕਰ ਲੈ
ਕਿਹੜੀ ਚਲ ਮੇਰੇ ਨਾਲ ਵੇਖ ਕ ਆਈਏ ਹਾਰਲੇ
ਕਰ ਕੇ ਪਿਆਰ ਉੱਤੇ ਕਮ ਕਰ ਲੈ
ਕਿਹੜੀ ਚਲ ਮੇਰੇ ਨਾਲ ਵੇਖ ਕ ਆਈਏ ਹਾਰਲੇ
Bullet ਵੇਕ ਆ ਤਾ ਜਾਣੋ ਪਿਆਰਾ ਯਾਰ ਦਾ
ਜੋ ਸੀ ਸਵਾਰੀ ਉਹ ਨਾ ਰਹੀ
10 ਲੱਖ ਦੇਦੇ ਬਾਪੂ ਲੈਣਾ Harley
Bullet ਦੀ ਗੱਲ ਹੁਣ ਉਹ ਨਾ ਰਹੀ
10 ਲੱਖ ਦੇਦੇ ਬਾਪੂ ਲੈਣਾ Harley
Bullet ਦੀ ਗੱਲ ਹੁਣ ਉਹ ਨਾ ਰਹੀ