gagan sidhu salon şarkı sözleri
7 phase ਕੋਠੀਆਂ ਕਿਰਾਏ ਉੱਤੇ ਰੇਹਣੀ ਐਨ
ਨੀ born ਪਹਾਦਾਂ ਦੀ ਆਂ ਪੇਂਡੂ ਸਾਨੂੰ ਕਹਿਣੀ ਐਨ
7 phase ਕੋਠੀਆਂ ਕਿਰਾਏ ਉੱਤੇ ਰੇਹਣੀ ਐਨ
ਨੀ born ਪਹਾਦਾਂ ਦੀ ਆਂ ਪੇਂਡੂ ਸਾਨੂੰ ਕਹਿਣੀ ਐਨ
ਕਹਿੰਦੀ ਗੱਲੋਂ ਪੇਂਡੂਆਂ ਨੂੰ ਘੱਟ ਜਾਣ ਦੀ
ਪਿੰਡਾਂ ਆਲੇ ਏ ਤਾਂ ਗੱਲ ਲਾਉਣ ਪਾਰ ਨੀ
ਜਿਹੜੇ ਤੂੰ ਸਲੂਨ ਚੋਂ ਕਰਾਵੇ ਪੌਂਨੀਆਂ
ਉਥੋਂ ਮੁੱਛਾਂ ਕੁੰਡੀਆਂ ਕਰੈਉਂਦਾ ਯਾਰ ਨੀ
ਜਿਹੜੇ ਤੂੰ ਸਲੂਨ ਚੋਂ ਕਰਾਵੇ ਪੌਂਨੀਆਂ
ਉਥੋਂ ਮੁੱਛਾਂ ਕੁੰਡੀਆਂ ਕਰੈਉਂਦਾ ਯਾਰ ਨੀ
ਭਿੰਦਾ ਔਜਲਾ
Time ਨਾਲ ਜੋਬ ਉੱਤੇ ਜਾਣ ਵਾਲੀਏ ਨੀ
ਅਸੀਂ ਆਪਣੀਆਂ ਥਾਰਾਂ ਵਿਚ ਅੱਗ ਕੱਢ ਦੇ
ਜਿੰਨਾ ਤੇਰੇ pg ਮੂਹਰੇ ਲੌਣ ਅੱਲ੍ਹਾੜੇ ਨੀ
ਉੱਦੋਂ ਦੂਣਾ ਅਸੀਂ ਜੀਰੀ ਲਈ ਆ ਥਾਂ ਛੱਡ ਦੇ
Time ਨਾਲ ਜੋਬ ਉੱਤੇ ਜਾਣ ਵਾਲੀਏ ਨੀ
ਅਸੀਂ ਆਪਣੀਆਂ ਥਾਰਾਂ ਵਿਚ ਅੱਗ ਕੱਢ ਦੇ
ਜਿੰਨਾ ਤੇਰੇ pg ਮੂਹਰੇ ਲੌਣ ਅੱਲ੍ਹਾੜੇ ਨੀ
ਉੱਦੋਂ ਦੂਣਾ ਅਸੀਂ ਜੀਰੀ ਲਈ ਆ ਥਾਂ ਛੱਡ ਦੇ
ਤੈਨੂੰ ਹੀ flat 12 ਖਾਣ ਸੁਖ ਨਾਲ
ਜੱਟਾਂ ਨੂੰ ਤਾਂ ਸੌਹਂਦੇ ਖੁੱਲੇ ਘਰ ਬਾਰ ਨੀ
ਜਿਹੜੇ ਤੂੰ ਸਲੂਨ ਚੋਂ ਕਰਾਵੇ ਪੌਂਨੀਆਂ
ਉਥੋਂ ਮੁੱਛਾਂ ਕੁੰਡੀਆਂ ਕਰੈਉਂਦਾ ਯਾਰ ਨੀ
ਜਿਹੜੇ ਤੂੰ ਸਲੂਨ ਚੋਂ ਕਰਾਵੇ ਪੌਂਨੀਆਂ
ਉਥੋਂ ਮੁੱਛਾਂ ਕੁੰਡੀਆਂ ਕਰੈਉਂਦਾ ਯਾਰ ਨੀ
ਸ਼ੋਸ਼ੇਆਂ ਦੀ ਪੱਟੀ ਏ ਤੂੰ ਜਿਉਣ ਜੋਗੀਏ
ਨੀ ਸੱਦੇ ਪੱਲੇ ਸਰਦਾਰੀ ਗਨ ਗਾਈਏ ਰੱਬ ਦੇ
ਦੁੱਜੀ ਗੱਲ ਯਾਰਾਂ ਦੀ ਸਪੋਰਟ full ਆ ਨੀ
ਮੂਹਰੇ army ਵੀ ਆ ਜੇ ਆਪਾਂ ਹੈ ਨੀ ਡੱਬ ਦੇ
ਸ਼ੋਸ਼ੇਆਂ ਦੀ ਪੱਟੀ ਏ ਤੂੰ ਜਿਉਣ ਜੋਗੀਏ
ਨੀ ਸੱਦੇ ਪੱਲੇ ਸਰਦਾਰੀ ਗਨ ਗਾਈਏ ਰੱਬ ਦੇ
ਦੁੱਜੀ ਗੱਲ ਯਾਰਾਂ ਦੀ ਸਪੋਰਟ full ਆ ਨੀ
ਮੂਹਰੇ army ਵੀ ਆ ਜੇ ਆਪਾਂ ਹੈ ਨੀ ਡੱਬ ਦੇ
22 ਚੋਂ ਪਾਲਜ਼ੋ ਲਾਏ ਕੇ ਪਾਉਣ ਵਾਲੀਏ
ਸੱਦੇ ਕੁੜਤੇ ਪਜੰਮੇ ਦੀ ਕੀ ਜਾਣੇ ਸਾਰ ਨੀ
ਜਿਹੜੇ ਤੂੰ ਸਲੂਨ ਚੋਂ ਕਰਾਵੇ ਪੌਂਨੀਆਂ
ਉਥੋਂ ਮੁੱਛਾਂ ਕੁੰਡੀਆਂ ਕਰੈਉਂਦਾ ਯਾਰ ਨੀ
ਜਿਹੜੇ ਤੂੰ ਸਲੂਨ ਚੋਂ ਕਰਾਵੇ ਪੌਂਨੀਆਂ
ਉਥੋਂ ਮੁੱਛਾਂ ਕੁੰਡੀਆਂ ਕਰੈਉਂਦਾ ਯਾਰ ਨੀ
ਹੋ ਸ਼ਕਲਾਂ ਤੋਂ ਜੱਟਾਂ ਨੂੰ ਕਰੀ ਨਾ ਜੱਜ ਨੀ
ਬੜੇ ਮਾੜੇ ਨੇ ਬਰਰੋਡ ਵਾਂਗੂ ਅੱਗ ਫੜ ਦੇ
ਜਿਹੜੇ ਤੂੰ ਸ਼ਾਲਾਰੂ ਜਹੇ friend ਦੱਸ ਦੀ
Cool ਲਿਪਨ ਲਾਉਣ ਵਾਲੇ ਨੀ ਬਣੀ ਤੇ ਖੜ ਦੇ
ਹੋ ਸ਼ਕਲਾਂ ਤੋਂ ਜੱਟਾਂ ਨੂੰ ਕਰੀ ਨਾ ਜੱਜ ਨੀ
ਬੜੇ ਮਾੜੇ ਨੇ ਬਰਰੋਡ ਵਾਂਗੂ ਅੱਗ ਫੜ ਦੇ
ਜਿਹੜੇ ਤੂੰ ਸ਼ਾਲਾਰੂ ਜਹੇ ਫ੍ਰੈਂਡ ਦੱਸ ਦੀ
Cool ਲਿਪਨ ਲਾਉਣ ਵਾਲੇ ਨੀ ਬਣੀ ਤੇ ਖੜ ਦੇ
ਹੋ ਫੁਕਰੀਆਂ ਕਾਬਲ ਸਰੂਪ ਵਾਕਈ ਨੇ
ਤੇਰੇ ਤੋਂ ਪਹਿਲਾ ਸ਼ਾਦੀਆਂ ਨੇ 3 4 ਨੀ
ਜਿਹੜੇ ਤੂੰ ਸਲੂਨ ਚੋਂ ਕਰਾਵੇ ਪੌਂਨੀਆਂ
ਉਥੋਂ ਮੁੱਛਾਂ ਕੁੰਡੀਆਂ ਕਰੈਉਂਦਾ ਯਾਰ ਨੀ
ਜਿਹੜੇ ਤੂੰ ਸਲੂਨ ਚੋਂ ਕਰਾਵੇ ਪੌਂਨੀਆਂ
ਉਥੋਂ ਮੁੱਛਾਂ ਕੁੰਡੀਆਂ ਕਰੈਉਂਦਾ ਯਾਰ ਨੀ