gagan sidhu sharabi şarkı sözleri

ਸ਼ਰਾਬੀ ਪੀਕੇ ਸੱਚ ਬੋਲਦੇ Gagan Sidhu Kuwar Virk ਸ਼ਰਾਬੀ ਪੀਕੇ ਸੱਚ ਬੋਲਦੇ ਸੋਫੀ ਹੋਣ ਕਦੇ ਗੱਲਬਾਤ ਨਹੀਓ ਕਰਦੇ ਪੀਤੀ ਹੋਵੇਂ ਘੁੱਟ ਸੱਚੀ ਬੋਲਣੋ ਨੀ ਡਰਦੇ ਸੋਫੀ ਹੋਣ ਕਦੇ ਗੱਲਬਾਤ ਨਹੀਓ ਕਰਦੇ ਪੀਤੀ ਹੋਵੇਂ ਘੁੱਟ ਸੱਚੀ ਬੋਲਣੋ ਨੀ ਡਰਦੇ ਸ਼ੇਰ ਬਣ ਜਾਂਦੇ ਲਾਕੇ ਘੁੱਟ ਹਾਡਾ ਬਣ ਜਾਂਦੇ ਲਾਕੇ ਘੁੱਟ ਹਾਡਾ ਸ਼ਰਾਬੀ ਪੀਕੇ ਸੱਚ ਬੋਲਦੇ ਐਵੇਂ ਆਖੋ ਨਾ ਸ਼ਰਾਬੀ ’ਆਂ ਨੂੰ ਮਾੜਾ ਸ਼ਰਾਬੀ ਪੀਕੇ ਸੱਚ ਬੋਲਦੇ ਐਵੇਂ ਆਖੋ ਨਾ ਸ਼ਰਾਬੀ ’ਆਂ ਨੂੰ ਮਾੜਾ ਸ਼ਰਾਬੀ ਪੀਕੇ ਸੱਚ ਬੋਲਦੇ ਹੋ ਬੀਨਾ ਐ ਸ਼ਰਾਬੀ ’ਆਂ ਦੇ ਮਹਿਫ਼ਿਲਾਂ ਨੇ ਸੁੰਨੀਆਂ ਐਵੇਂ ਬਦਨਾਮ ਕਰੀ ਜਾਵੇ ਸਾਰੀ ਦੁਨੀਆਂ ਹੋ ਬੀਨਾ ਐ ਸ਼ਰਾਬੀ ’ਆਂ ਦੇ ਮਹਿਫ਼ਿਲਾਂ ਨੇ ਸੁੰਨੀਆਂ ਐਵੇਂ ਬਦਨਾਮ ਕਰੀ ਜਾਵੇ ਸਾਰੀ ਦੁਨੀਆਂ ਕੇਹੜੀ ਗੱਲ ਦਾ ਪਿਆ ਐ ਯਾਰੋਨ ਸਾਡਾ ਗੱਲ ਦਾ ਪਿਆ ਐ ਯਾਰੋ ਸਾਡਾ ਸ਼ਰਾਬੀ ਪੀ ਕੇ ਸੱਚ ਬੋਲਦੇ ਐਵੇਂ ਆਖੋ ਨਾ ਸ਼ਰਾਬੀ ’ਆਂ ਨੂੰ ਮਾੜਾ ਸ਼ਰਾਬੀ ਪੀ ਕੇ ਸੱਚ ਬੋਲਦੇ ਐਵੇਂ ਆਖੋ ਨਾ ਸ਼ਰਾਬੀ ’ਆਂ ਨੂੰ ਮਾੜਾ ਸ਼ਰਾਬੀ ਪੀ ਕੇ ਸੱਚ ਬੋਲਦੇ ਭਾਈ ਦਾਰੂ ਚੀਜ਼ ਹੀ ਐਦਾਂ ਦੀ ਨਾ ਹੁੰਦਾ control ਚੰਗੇ ਭਲੇ ਬੰਦੇ ਤੋਂ ਵੀ ਨਾ ਨਹੀਓ ਹੁੰਦਾ ਬੋਲ ਸਾਲੀ ਕਹਿੰਦੇ ਸ਼ੈਤਾਨ ਨੇ ਆ ਚੀਜ਼ ਬਨਾਈ 8 ਵੱਜਣੇ ਦੀ ਦੇਰੀ ਹੁੰਦੀ ਕਹਿੰਦਾ ਡੱਟ ਖੋਲ ਓ ਭਾਈ ਅੱਜੇ ਦੋ ਪੈਗ ਲਾਏ ਐਵੇਂ ਰੌਲਾ ਪੈ ਜਾਣਾਏ ਜੇ ਐਡੀ ਐ ਬਿਮਾਰੀ ਕਾਤੋਂ ਮਹਿਫ਼ਿਲਾਂ ਚੋਂ ਆਨੇ ਸੁੰਨ ਮੇਰੀ ਗੱਲ ਐਵੇਂ ਮੱਥਾ ਨਾ ਘਮੰਡੀ ਤੂੰ ਕੋਈ ਆਮ ਆਦਮੀ ਹੈ ਜਿਹੜਾ ਰੋਕ ਲੈ ਜਾਣਾਏ ਸ਼ਰਾਬੀ ਪੀਕੇ ਸੱਚ ਬੋਲਦੇ ਐਵੈਂ ਆਖੋ ਨਾ ਸ਼ਰਾਬੀਆਂ ਨੂੰ ਮਾੜਾ ਸ਼ਰਾਬੀ ਪੀਕੇ ਸੱਚ ਬੋਲਦੇ ਐਵੈਂ ਆਖੋ ਨਾ ਸ਼ਰਾਬੀਆਂ ਨੂੰ ਮਾੜਾ ਸ਼ਰਾਬੀ ਪੀਕੇ ਸੱਚ ਬੋਲਦੇ ਇਕ ਹੋਵੇਂ ਮਾੜਾ ਸਾਰੇ ਹੁੰਦੇ ਬਦਨਾਮ ਨੇ ਹਿਕ ਠੋਕ ਗੱਲ ਆਖ ਦਿੰਦੇ ਸ਼ਰੇਆਮ ਨੇ ਇਕ ਹੋਵੇਂ ਮਾੜਾ ਸਾਰੇ ਹੁੰਦੇ ਬਦਨਾਮ ਨੇ ਹਿਕ ਠੋਕ ਸਿੱਧੂ ਗੱਲ ਕਹਿੰਦੇ ਸ਼ਰੇਆਮ ਨੇ ਹੋ ਦੱਸੋਂ ਕਰਨ ਮੁਖਤਿਆਰ ਕੀ ਵਿਚਾਰਾਂ ਪਾਵੇਂ ਪੀਕੇ ਮੁਖਤਿਆਰ ਜੋ ਖਾਲਾਰਾ ਸ਼ਰਾਬੀ ਪੀਕੇ ਸੱਚ ਬੋਲਦੇ ਐਵੈਂ ਆਖੋ ਨਾ ਸ਼ਰਾਬੀਆਂ ਨੂੰ ਮਾੜਾ ਸ਼ਰਾਬੀ ਪੀਕੇ ਸੱਚ ਬੋਲਦੇ ਐਵੈਂ ਆਖੋ ਨਾ ਸ਼ਰਾਬੀਆਂ ਨੂੰ ਮਾੜਾ ਸ਼ਰਾਬੀ ਪੀਕੇ ਸੱਚ ਬੋਲਦੇ
Sanatçı: Gagan Sidhu
Türü: Belirtilmemiş
Ajans/Yapımcı: Belirtilmemiş
Şarkı Süresi: 3:28
Toplam: kayıtlı şarkı sözü
Gagan Sidhu hakkında bilgi girilmemiş.

Fotoğrafı