gagan wadali aun wale star şarkı sözleri
ਵਾਲ ਤੇਰੇ ਰੰਗ ਦੇ brown ਕੁੜੀਏ
ਗਿੱਠ ਉੱਚੀ ਲੰਮੀ ਤੇਰੀ ਧੌਣ ਕੁੜੀਏ
High heel ਪਾ ਕੇ Town ਵਿਚ ਤੁਰਦੀ
ਮੁੰਡੇ ਤੇਰੇ ਅੱਗੇ ਪਿੱਛੇ ਗੇੜੀ ਲਾਉਣ ਕੁੜੀਏ
ਜਿਨਾਂ ਨੂੰ ਤੂੰ ਰਹਿੰਦੀ ਏਂ ਨੀ follow ਕਰਦੀ
ਬੈਠੇ ਨਾਲ ਮੇਰੇ ਰਹਿੰਦੇ ਨੇ ਉਹ ਯਾਰ ਗੋਰੀਏ
ਰੱਖ ਹੌਂਸਲਾ ਨੀ ਬਿੱਲੋ ਰੱਖ ਹੌਂਸਲਾ ਨੀ ਯਾਰ
ਆਉਣ ਵਾਲੇ time ਦੇ Star ਗੋਰੀਏ
ਰੱਖ ਹੌਂਸਲਾ ਨੀ ਬਿੱਲੋ ਰੱਖ ਹੌਂਸਲਾ ਨੀ ਯਾਰ
ਆਉਣ ਵਾਲੇ time ਦੇ Star ਗੋਰੀਏ
ਰੱਖ ਹੌਂਸਲਾ ਨੀ ਬਿੱਲੋ ਰੱਖ ਹੌਂਸਲਾ ਨੀ ਯਾਰ
ਆਉਣ ਵਾਲੇ time ਦੇ Star ਗੋਰੀਏ
ਘਰੇ ਗੱਡੀਆਂ ਤਾ ਲੱਗੀਆਂ ਨੇ ਚਾਰ ਕੁੜੀਏ
ਪਰ Bentle ਚ ਘੁਮੰਮੇ ਤੇਰਾ ਯਾਰ ਕੁੜੀਏ
ਕੱਲ ਸ਼ੌਂਕ ਨਾ ਕੱਢਈ ਇਕ ਠਾਰ ਕੁੜੀਏ
ਵਿੱਚ ਵੱਜੇ ਖੰਟ ਵਾਲਾ ਕਲਾਕਾਰ ਕੁੜੀਏ
ਵਿੱਚ ਵੱਜੇ ਖੰਤ ਵਾਲਾ ਕਲਾਕਾਰ ਕੁੜੀਏ
ਹੁਣ ਗੱਲ ਇੱਕੋ ਬੰਨੇ ਲਾ ਕੇ ਹਾਂ ਕਰਦੇ
ਏਵੰਨ ਲਾਰਿਆਂ ਚ ਰੱਖ ਕੇ ਨਾ ਸਾਰ ਗੋਰੀਏ
ਰੱਖ ਹੌਂਸਲਾ ਨੀ ਬਿੱਲੋ ਰੱਖ ਹੌਂਸਲਾ ਨੀ ਯਾਰ
ਆਉਣ ਵਾਲੇ time ਦੇ Star ਗੋਰੀਏ
ਰੱਖ ਹੌਂਸਲਾ ਨੀ ਬਿੱਲੋ ਰੱਖ ਹੌਂਸਲਾ ਨੀ ਯਾਰ
ਆਉਣ ਵਾਲੇ time ਦੇ Star ਗੋਰੀਏ
ਰੱਖ ਹੌਂਸਲਾ ਨੀ ਬਿੱਲੋ ਰੱਖ ਹੌਂਸਲਾ ਨੀ ਯਾਰ
ਆਉਣ ਵਾਲੇ time ਦੇ Star ਗੋਰੀਏ
ਤੇਰੇ ਨਖਰੇ ਅੱਦਾਵਨ ਲੱਗੇ ਅੱਤ ਬੱਲੀਏ
ਦਵੈਂ ਸਾਰੀਆਂ ਹੀ ਕੁੜੀਆਂ ਨੂੰ ਕੱਟ ਬੱਲੀਏ
ਜਿਹੜਾ ਕੁੜੀਆਂ ਤੋਂ ਰਹਿੰਦਾ ਕਦੇ ਦੂਰ ਦੂਰ ਸੀ
ਨੀ ਉਹੀ ਪੱਟ ਦਿੱਤਾ ਏ ਤੂੰ ਹੁਣ ਜੱਟ ਬੱਲੀਏ
ਨੀ ਉਹੀ ਪੱਟ ਦਿੱਤਾ ਏ ਤੂੰ ਹੁਣ ਜੱਟ ਬੱਲੀਏ
ਏਵੰਨ ਗੱਲ ਗੱਲ ਉੱਤੇ ਨਾ ਤੂੰ ਕਰ ਨਖਰੇ
“R Teji” ਪਿੱਛੇ ਕੁੜੀਆਂ ਹਜ਼ਾਰ ਗੋਰੀਏ
ਰੱਖ ਹੌਂਸਲਾ ਨੀ ਬਿੱਲੋ ਰੱਖ ਹੌਂਸਲਾ ਨੀ ਯਾਰ
ਆਉਣ ਵਾਲੇ time ਦੇ Star ਗੋਰੀਏ
ਰੱਖ ਹੌਂਸਲਾ ਨੀ ਬਿੱਲੋ ਰੱਖ ਹੌਂਸਲਾ ਨੀ ਯਾਰ
ਆਉਣ ਵਾਲੇ time ਦੇ Star ਗੋਰੀਏ
ਸੂਟ ਤੂੰ ਗੁਲਾਬੀ ਜਦੋਂ ਪਾ ਲੈਂਦੀ ਏਂ
ਨੀ ਫਿਰ ਆਸਕਾਂ ਦੇ ਸੀਨੇਂ ਅੱਗਾਂ ਲਾ ਦਿੰਦੀ ਏਂ
ਮੁੰਡੇ ਦਾ ਵੀ ਅਦਬ ਸਵਾਂਗ ਨਖਰੋ
ਨੀ ਸਾਡੀ ਅੱਖ ਨਾਲ ਡੰਗੀ ਨਈਓਂ ਸਾਹ ਲੈਂਦੀ ਏ
ਨੀ ਸਾਡੀ ਅੱਖ ਨਾਲ ਡੰਗੀ ਨਈਓਂ ਸਾਹ ਲੈਂਦੀ ਏ
ਜਣੀ ਖਣੀ ਨਾਲ ਦਿਲ ਨੀ ਮੈਂ ਲਾਉਂਦਾ ਨਖਰੋ
ਬੱਸ ਤੇਰੇ ਨਾਲ ਕੀਤਾ ਏ ਪਿਆਰ ਗੋਰੀਏ
ਰੱਖ ਹੌਂਸਲਾ ਨੀ ਬਿੱਲੋ ਰੱਖ ਹੌਂਸਲਾ ਨੀ ਯਾਰ
ਆਉਣ ਵਾਲੇ time ਦੇ Star ਗੋਰੀਏ
ਰੱਖ ਹੌਂਸਲਾ ਨੀ ਬਿੱਲੋ ਰੱਖ ਹੌਂਸਲਾ ਨੀ ਯਾਰ
ਆਉਣ ਵਾਲੇ time ਦੇ Star ਗੋਰੀਏ
ਰੱਖ ਹੌਂਸਲਾ ਨੀ ਬਿੱਲੋ ਰੱਖ ਹੌਂਸਲਾ ਨੀ ਯਾਰ
ਆਉਣ ਵਾਲੇ time ਦੇ Star ਗੋਰੀਏ