gaivy balz farmaish şarkı sözleri
ਆਪਾ ਰਲ ਮਿਲ ਕਰ ਲੰਗੇ ਐਸ਼ use ਕਰ ਲਾਊਗਾ ਪਾਇਆ ਜੇਹਦਾ ਕੈਸ਼
ਆਪਾ ਰਲ ਮਿਲ ਕਰ ਲੰਗੇ ਐਸ਼ use ਕਰ ਲਾਊਗਾ ਪਾਇਆ ਜੇਹਦਾ ਕੈਸ਼
ਜੇ ਤੂੰ ਚਾਹੇ ਸਾਰਾ ਚੰਡੀਗੜ੍ਹ ਵੇਚ ਦੁ ਤਾਂ ਵੀ ਪੂਰੀ ਨਾਇਓ ਹੋਣੀ ਫ਼ਰਮਾਇਸ਼
ਆਪਾ ਰਲ ਮਿਲ ਕਰ ਲੰਗੇ ਐਸ਼ use ਕਰ ਲਾਊਗਾ ਪਾਇਆ ਜੇਹਦਾ ਕੈਸ਼
ਆਪਾ ਰਲ ਮਿਲ ਕਰ ਲੰਗੇ ਐਸ਼ use ਕਰ ਲਾਊਗਾ ਪਾਇਆ ਜੇਹਦਾ ਕੈਸ਼
ਜੰਮੀ ਵੰਡਿਆ ਘਰਾਂ ਚ ਤੂੰ ਤੇਰੇ ਅਥਰੇ ਜੇ ਸ਼ੋਂਕ ਓਏ
ਸਾਡੇ ਵੱਖਰੇ ਜੇ ਢੰਗ ਥੋਡੇ ਥੋੜੀ ਵੱਖਰੀ ਜੀ ਸੋਚ ਓਏ
ਜੰਮੀ ਵੰਡਿਆ ਘਰਾਂ ਚ ਤੂੰ ਤੇਰੇ ਅਥਰੇ ਜੇ ਸ਼ੋਂਕ ਓਏ
ਸਾਡੇ ਵੱਖਰੇ ਜੇ ਢੰਗ ਥੋਡੇ ਥੋੜੀ ਵੱਖਰੀ ਜੀ ਸੋਚ ਓਏ
ਪਰ ਸੋਚਾਂ ਨਿਤ ਹੂ ਦੀਆਂ ਕਰੇਸ਼
ਤੇਰੀ ਪੂਰੀ ਨਾਇਓ ਹੋਣੀ ਫ਼ਰਮਾਇਸ਼
ਆਪਾ ਰਲ ਮਿਲ ਕਰ ਲੰਗੇ ਐਸ਼
Use ਕਰ ਲਾਊਗਾ ਪਾਇਆ ਜੇਹਦਾ ਕੈਸ਼
ਜੇ ਤੂੰ ਚਾਹੇ ਸਾਰਾ ਚੰਡੀਗੜ੍ਹ ਵੇਚ ਦੁ
ਤਾਂ ਵੀ ਪੂਰੀ ਨਾਇਓ ਹੋਣੀ ਫ਼ਰਮਾਇਸ਼
ਜੀ ਪੂਰੀ ਨਾਇਓ ਹੋਣੀ ਫ਼ਰਮਾਇਸ਼
ਨਾ ਕਦੇ ਪੂਰੀ ਨਾਇਓ ਹੋਣੀ ਫ਼ਰਮਾਇਸ਼
ਸਾਰੇ bank ਐਚ account ਤੇਰਾ ਇਥੇ ਆਦਤ ਤੇ ਖਾਤਾ ਹੀ
ਤੂੰ ਕਦੀ ਦਿੱਲੀ ਕਦੇ ਬੋਮਬਾਯ ਸਾਡਾ ਗੇੜੀ ਰੂਟ ਉੱਤੇ ਨਾਕਾ ਜੀ
ਸਾਰੇ bank ਐਚ account ਤੇਰਾ ਇਥੇ ਆਦਤ ਤੇ ਖਾਤਾ ਹੀ
ਤੂੰ ਜਿਥੇ ਚਾਵੇ ਓਥੇ ਘੁਮਲੇ ਸਾਡਾ ਪਿੰਡ ਨਾਲ ਨਾਤਾ ਜੀ
ਇਥੇ ਜੰਮਿਆ ਤੀ ਹੋਣਾ ਮੈਂ ਤੇਰੀ ਪੂਰੀ ਨਾਇਓ ਹੋਣੀ ਫ਼ਰਮਾਇਸ਼
ਆਪਾ ਰਲ ਮਿਲ ਕਰ ਲੰਗੇ ਐਸ਼
Use ਕਰ ਲਾਊਗਾ ਪਾਇਆ ਜੇਹਦਾ ਕੈਸ਼
ਜੇ ਤੂੰ ਚਾਹੇ ਸਾਰਾ ਚੰਡੀਗੜ੍ਹ ਵੇਚ ਦੁ ਤਾਂ ਵੀ ਪੂਰੀ ਨਾਇਓ ਹੋਣੀ ਫ਼ਰਮਾਇਸ਼
ਜੀ ਪੂਰੀ ਨਾਇਓ ਹੋਣੀ ਫ਼ਰਮਾਇਸ਼
ਹਾ ਪੂਰੀ ਨਾਇਓ ਹੋਣੀ ਫ਼ਰਮਾਇਸ਼
ਤੇਰੇ ਕੋਲ ਨੇ brand ਕਿੰਨੇ ਅਸੀਂ ਕੁੜਤੇ ਹੀ ਪਾਉਣੇ ਆ
Use ਕਰ ਕੇ ਤੇ ਸੂਟ ਤੇ ਅਸੀਂ time ਟਾਪੋਨੇ ਆ
ਤੇਰੇ ਕੋਲ ਨੇ brand ਕਿੰਨੇ ਅਸੀਂ ਕੁੜਤੇ ਹੀ ਪਾਉਣੇ ਆ
Use ਕਰ ਕੇ ਤੇ ਸੂਟ ਤੇ ਅਸੀਂ time ਟਾਪੋਨੇ ਆ
ਸਾਡੀ ਬੰਦੀ ਨੀ ਤੇਰੇ ਜਿੰਨੀ ਦਸ਼ ਤੇਰੀ ਪੂਰੀ ਨਾਇਓ ਹੋਣੀ ਫ਼ਰਮਾਇਸ਼
ਆਪਾ ਰਲ ਮਿਲ ਕਰ ਲੰਗੇ ਐਸ਼
Use ਕਰ ਲਾਊਗਾ ਪਾਇਆ ਜੇਹਦਾ ਕੈਸ਼
ਜੇ ਤੂੰ ਚਾਹੇ ਸਾਰਾ ਚੰਡੀਗੜ੍ਹ ਵੇਚ ਦੁ ਤਾਂ ਵੀ ਪੂਰੀ ਨਾਇਓ ਹੋਣੀ ਫ਼ਰਮਾਇਸ਼
ਜੀ ਤੇਰੀ ਪੂਰੀ ਨਾਇਓ ਹੋਣੀ ਫ਼ਰਮਾਇਸ਼
ਹਾ ਪੂਰੀ ਨਾਇਓ ਹੋਣੀ ਫ਼ਰਮਾਇਸ਼