game changerz hustle şarkı sözleri
ਉਹ ਦੇਖ ਜੋਰਡਨ shoes
ਮੁੰਡੇ top ਦੇ ਸ਼ਿਕਾਰੀ
ਜਿਨਾਂ ਦੀ ਤੂੰ fan
ਉਹ ਨੇ ਮੇਰੇ ਅਡੀ
ਸਾਡੀ ਸ਼ੇਰਾਂ ਆਲੀ ਨਸਲ
ਨਾ ਸ਼ੱਡਿਆਂ ਕੋਈ ਕਸਰ
ਬੇਰੀਆਂ ਨੂੰ ਪੱਤਣ
ਜਿਵੈਂ ਝੋਟਾ ਪੱਟੇ ਫ਼ਸਲ .
ਚੱਲੇ ਸਾਡਾ ਰੁਲੇ
ਨਾਲੇ ਚੱਲਦੀ ਐ ਹੁਸਤਲੇ
ਬੋਲੀ ਜਾਣ ਲੋਕੀ ਸਾਨੂ ਕੋਈ ਨਾਇਯੋ ਅਸਰ
ਚੱਲੇ ਸਾਡਾ ਰੁਲੇ
ਨਾਲੇ ਚੱਲਦੀ ਐ ਹੁਸਤਲੇ
ਬੋਲੀ ਜਾਣ ਲੋਕੀ ਸਾਨੂ ਕੋਈ ਨਾਇਯੋ ਅਸਰ
ਦੇਖ ਜਾਣ ਦੇ ਐ ਸਾਰੇ
ਤੇਰਾ ਯਾਰ worldwide ਐ
ਬੈਂਕਾਂ ਵਿਚ cash full
Future bright ਐ
ਭੱਜੇ ਆਉਣ ਲੋਕ
ਮੈਨੂੰ ਦਕਹਿ on site ਐ
ਮਾਰਦੀ ਸ਼ਾਲਾਂਗਾ ਦੇਖ ਗੱਡੀ low ride ਐ
ਕਾਕਾ ਸਾਡੀ ਨਾ ਕੋਈ ਨਕਲ
ਕੋਲ ਪਈ ਆ ਰਫਲ
ਫੋਨ ਤੋਂ ਵੀ ਪਹਿਲਾ ਅਸੀਂ ਕਰ ਜਾਂਦੇ ਕਤਲ
ਚੱਲੀ ਸਾਡਾ ਰੁਲੇ
ਨਾਲ਼ੇ ਚਲਦੀ ਐ hustle
ਬਾਲੀ ਜਾਨ ਲੋਕੀ ਸਾਨੂ ਕੋਈ ਨਾਇਯੋ ਅਸਰ
ਚੱਲੀ ਸਾਡਾ ਰੁਲੇ
ਨਾਲ਼ੇ ਚਲਦੀ ਐ hustle
ਬਾਲੀ ਜਾਨ ਲੋਕੀ ਸਾਨੂ ਕੋਈ ਨਾਇਯੋ ਅਸਰ
ਵੇ ਕੋਈ ਨਾ ਅਸਰ
ਵੇ ਛੱਡੇ ਨਾ ਕਸਰ ਵੇ
ਵੈਰੀਆਂ ਨੂੰ ਪੱਤਣ ਜਿਵੈਂ ਝੋਟਾ ਪੱਟੇ ਫ਼ਸਲ ਵੇ
ਵੈਰੀਆਂ ਦੇ ਨਾਮ ਤੇ ਚੱਲਦੇ ਆ ਵੈਰ
ਮਿੱਤਰਾਂ ਦੀ ਨਾਲ ਨਾਲ ਚੱਲਦੀ hustle ਵੇ
ਬੋਲਦੇ ਬੋਲੀ ਜਾਣ ਦੇ
ਅੱਪਾਂ ਕਿਸੇ ਦੀ ਪ੍ਰਵਾਹ ਨੀ ਮਾਰਦੇ
ਕਾਰਾਂ ਤੇ ਯਾਰਾਂ ਦਾ ਰੱਖਿਆ ਸ਼ੋਂਕ
ਉੱਤੋਂ ਸਾਰਿਆਂ ਵੈਰੀਆਂ ਨੂੰ ਵਿੱਚੋ ਨੇ ਪਾੜਦੇ
ਓ ਕਾਰਾਂ ਦੀ ਟੋਲਾਂ ਦੇਖ ਪਿੱਛੇ ਲੈਕੇ ਘੁੰਮਦਾ
ਜੋ ਐ ਤੇਰਾ ਵੈਲੀ ਯਾਰ
ਸਾਡੇ ਪੈਰ ਚੁੰਮਦਾ
ਕੁੜੀਆਂ ਦੇ ਵਿਚ ਵੀ ਕਾਰਜ਼ੇ ਪੂਰਾ ਸਾਡਾ ਨੀ
ਰੋਕੀ ਜਾਣ ਲੋਕੀ ਪਰ ਕਿਸੇ ਤੋਂ ਨੀ ਰੁਕਦਾ
ਉਹ ਰਾਜਾ ਲਿਖੇ ਤੇਰਾ ਗੀਤ
ਚੱਲੇ ਆਪਣੀ ਹੀ beat
ਸੱਟ ਮੇਰੀ ਦੂੰਗੀ ਦਾਵਾ ਕਰੇ ਨਾ ਕੋਈ ਅਸਰ
ਚੱਲੇ ਸੱਦਾ rule
ਨਾਲੇ ਚਲਦੀ ਐ hustle
ਬੋਲੀ ਜਾਣ ਲੋਕੀ ਸਾਨੂ ਕੋਈ ਨਾਹਿਯੋ ਅਸਰ
ਚੱਲੇ ਸੱਦਾ rule
ਨਾਲੇ ਚਲਦੀ ਐ hustle
ਬੋਲੀ ਜਾਣ ਲੋਕੀ ਸਾਨੂ ਕੋਈ ਨਾਹਿਯੋ ਅਸਰ
ਚੌੜਬਾਜ਼ੀਆਂ ਦਾ ਨਾਇਯੋ ਸ਼ੋਂਕ ਬੱਲੀਏ
ਜਿਥੋਂ ਲੰਘਦੇ ਆ ਲੱਗ ਜਾਂਦੇ ਸ਼ੋਕ ਬੱਲੀਏ
ਗੀਤਾਂ ਵਿਚ ਸਾਨੂ ਜੋ ਸੋਂ ਮਾੜਾ ਦੱਸਦੇ
ਮੂੰਹ ਤੇ ਸਾਰਿਆਂ ਦੇ ਲਾਤੇ lock ਬੱਲੀਏ
ਹੋ ਯਾਰਾਂ ਦੇ ਆਂ ਯਾਰ
ਭਾਵੈਂ ਲੋਕਾਂ ਲਈ star
ਤਾਹੀਂ ਗੀਤ ਸਾਡੇ ਸਾਰਿਆਂ ਦੇ ਦਿਲਾਂ ਵਿਚ ਵੱਸਾਂ
ਚਲੇ ਸਾਡਾ rule
ਨਾਲੇ ਚਲਦੀ ਐ hustle
ਬੋਲੀ ਜਾਨ ਲੋਕੀ ਸਾਨੂ ਕੋਈ ਨਾਇਯੋ ਅਸਰ
ਚਲੇ ਸਾਡਾ rule
ਨਾਲੇ ਚਲਦੀ ਐ hustle
ਬੋਲੀ ਜਾਨ ਲੋਕੀ ਸਾਨੂ ਕੋਈ ਨਾਇਯੋ ਅਸਰ