garry on the track zindagi şarkı sözleri
Garry on the track
ਤੂੰ ਵੀ ਹੁਣ ਜ਼ਿੰਦਗੀ ਲਾਦੇ
ਲਾਦੇ ਨਾ ਯਾਰਾਂ ਦੇ
ਜਾਵੀਂ ਤੂੰ ਸੁਣਕੇ ਸੋਹਣੀਏ
ਗੱਲ ਤੈਨੂੰ ਕਹਿਣੀ ਏ
ਮੇਰੀ ਜ਼ਿੰਦਗੀ ਏ ਤੇਰੀ
ਤੇਰੀ ਹੀ ਰਹਿਣੀ ਏ
ਆਜਾ ਮੈਂ ਦੱਸਾਂ ਤੈਨੂੰ
ਬਾਰੇ ਆਪਣੇ ਪਿਆਰਾਂ ਦੇ
ਤੂੰ ਵੀ ਹੁਣ ਜ਼ਿੰਦਗੀ ਲਾਦੇ
ਲਾਦੇ ਨਾ ਯਾਰਾਂ ਦੇ
ਤੂੰ ਵੀ ਹੁਣ ਜ਼ਿੰਦਗੀ ਲਾਦੇ
ਲਾਦੇ ਨਾ ਯਾਰਾਂ ਦੇ
ਤੂੰ ਵੀ ਹੁਣ ਜ਼ਿੰਦਗੀ ਲਾਦੇ
ਤੇਰੇ ਦੋਵੇਂ ਨੈਣ ਕਾਸ਼ਨੀ
ਡੂੰਗੇ ਵੱਧ ਝੀਲਾਂ ਤੋਂ
ਦੋਵੇਂ ਹੱਥ-ਪੈਰ ਮੁਲਾਇਮ
ਵੱਧ ਆ ਸ਼ਨੀਲਾਂ ਤੋਂ
ਸਦਕੇ ਮੈਂ ਜਾਵਾਂ ਤੇਰੇ
Curly ਜਿਹੇ ਵਾਲਾਂ ਦੇ
ਤੂੰ ਵੀ ਹੁਣ, ਤੂੰ ਵੀ ਹੁਣ
ਤੂੰ ਵੀ ਹੁਣ ਜ਼ਿੰਦਗੀ ਲਾਦੇ
ਲਾਦੇ ਨਾ ਯਾਰਾਂ ਦੇ
ਤੂੰ ਵੀ ਹੁਣ ਜ਼ਿੰਦਗੀ ਲਾਦੇ
ਲਾਦੇ ਨਾ ਯਾਰਾਂ ਦੇ
ਤੂੰ ਵੀ ਹੁਣ ਜ਼ਿੰਦਗੀ ਲਾਦੇ
ਤੇਰਾ ਮੇਰਾ ਮੇਲ ਸੋਹਣੀਏ
ਗੱਲ ਸਾਰੀ ਕਰਮਾਂ ਦੀ
ਸਾਲਾਂ ਦੀ ਸਾਂਝ ਨਹੀਂ ਏ
ਸਾਂਝ ਆ ਜਨਮਾਂ ਦੀ
ਤੇਰਾ ਮੇਰਾ ਮੇਲ ਸੋਹਣੀਏ
ਗੱਲ ਸਾਰੀ ਕਰਮਾਂ ਦੀ
ਸਾਲਾਂ ਦੀ ਸਾਂਝ ਨਹੀਂ ਏ
ਸਾਂਝ ਆ ਜਨਮਾਂ ਦੀ
ਹੁਣ ਪੰਜੀ ਟੱਪ ਗਏ
ਜਦ ਸੀ ਮਿਲੇ, ਸਾਂ ਬਾਰਾਂ ਦੇ
ਤੂੰ ਵੀ ਹੁਣ ਜ਼ਿੰਦਗੀ ਲਾਦੇ
ਲਾਦੇ ਨਾ ਯਾਰਾਂ ਦੇ
ਤੂੰ ਵੀ ਹੁਣ ਜ਼ਿੰਦਗੀ ਲਾਦੇ
ਲਾਦੇ ਨਾ ਯਾਰਾਂ ਦੇ
ਤੂੰ ਵੀ ਹੁਣ ਜ਼ਿੰਦਗੀ ਲਾਦੇ
ਸਾਡੇ ਤਾਂ ਦਿਲ ਦੀਆਂ ਤਾਰਾਂ
ਤੇਰੇ ਨਾਲ ਜੁੜੀਆਂ ਨੀ
"ਪੈਰੀ" ਨੂੰ ਉੰਜ ਤਾਂ ਕੋਈ
ਘਾਟ ਨਹੀਂ ਕੁੜੀਆਂ ਦੀ
ਤੇਰੇ ਕਰਕੇ ਤੋੜੇ ਦਿਲ ਮੈਂ
ਕਿੰਨੀਆਂ ਮੁਟਿਆਰਾਂ ਦੇ
ਤੂੰ ਵੀ ਹੁਣ, ਤੂੰ ਵੀ ਹੁਣ
ਤੂੰ ਵੀ ਹੁਣ ਜ਼ਿੰਦਗੀ ਲਾਦੇ
ਲਾਦੇ ਨਾ ਯਾਰਾਂ ਦੇ
ਤੂੰ ਵੀ ਹੁਣ ਜ਼ਿੰਦਗੀ ਲਾਦੇ
ਲਾਦੇ ਨਾ ਯਾਰਾਂ ਦੇ
ਤੂੰ ਵੀ ਹੁਣ ਜ਼ਿੰਦਗੀ ਲਾਦੇ

