garry sandhu fresh şarkı sözleri

ਲੋ ਜੀ ਕਹਾਣੀ ਉਸ ਫੋਜੀ ਵੀਰ ਦੀ ਜਿਹੜਾ ਆਪਣੀ ਘਰਵਾਲੀ ਤੋਂ ਤੰਗ ਆ ਕ ਫਰਾਰ ਹੋ ਜਾਂਦਾ ਤੇ ਓਹਦੀ ਘਰਵਾਲੀ ਉਣੁ ਕਿਵੇਂ ਯਾਦ ਕਰਦੀ ਏ ਪਿਆਰ ਨਾਲ ਸੁਨ ਕ ਜਰਾ Garry Sandhu , GV ਕੋਈ ਮੋਢ਼ ਲੇ ਆਓ ਨੀ, ਫੋਜੀ ਮੇਰਾ ਪਜ ਗੇਯਾ, fresh ਈ ਮੇਰਾ ਪਜ ਗੇਯਾ ਕੋਈ ਮੋਢ਼ ਲੇ ਆਓ ਨੀ, ਫੋਜੀ ਮੇਰਾ ਪਜ ਗੇਯਾ, fresh ਈ ਮੇਰਾ ਪਜ ਗੇਯਾ ਕੱਮ ਤੋਹ ਆਕੇ ਤੁਦਕੇ ਲੌਂਦਾ, ਮੈਰ ਜਾਣਾ ਮੈਨੂ ਚੇਤੇ ਔਉਂਦਾ ਕੱਮ ਤੋਹ ਆਕੇ ਤੁਦਕੇ ਲੌਂਦਾ, ਮੈਰ ਜਾਣਾ ਮੈਨੂ ਚੇਤੇ ਔਉਂਦਾ ਤੋਧ ਬੁਰਕੀਆ ਮੁਹ ਵਿਚ ਪੌਂਡਾ, ਤੋਧ ਬੁਰਕੀਆ ਮੁਹ ਵਿਚ ਪੌਂਡਾ ਹੁਣ ਕਿ ਗੋਲਾ ਬਚ ਗੇਯਾ ਕੋਈ ਮੋਢ਼ ਲੇ ਆਓ ਨੀ, ਫੋਜੀ ਮੇਰਾ ਪਜ ਗੇਯਾ, fresh ਈ ਮੇਰਾ ਪਜ ਗੇਯਾ ਕੋਈ ਮੋਢ਼ ਲੇ ਆਓ ਨੀ, ਫੋਜੀ ਮੇਰਾ ਪਜ ਗੇਯਾ, fresh ਈ ਮੇਰਾ ਪਜ ਗੇਯਾ ਪੈਸੇ ਫੋਜੀ ਬਹੁਤ ਕਮੌਂਡਾ, ਲਾਂਭਿਯਾ ਚੌਦੀਆ ਸ਼ਿਫ੍ਟ'ਆਂ ਲੌਂਦਾ ਪੈਸੇ ਫੋਜੀ ਬਹੁਤ ਕਮੌਂਡਾ, ਲਾਂਭਿਯਾ ਚੌਦੀਆ ਸ਼ਿਫ੍ਟ'ਆਂ ਲੌਂਦਾ ਚੋਰੀ ਚੋਰੀ ਪਿੰਡ ਨੂ ਪੌਂਡਾ, ਚੋਰੀ ਚੋਰੀ ਪਿੰਡ ਨੂ ਪੌਂਡਾ ਪਤਾ ਲੋਕਾਂ ਤੋਹ ਲਗ ਗਯਾ, ਮੈਨੂ ਪਤਾ ਲੋਕਾਂ ਤੋਹ ਲਗ ਗਯਾ ਕੋਈ ਮੋਢ਼ ਲੇ ਆਓ ਨੀ, ਫੋਜੀ ਮੇਰਾ ਪਜ ਗੇਯਾ, fresh ਈ ਮੇਰਾ ਪਜ ਗੇਯਾ ਕੋਈ ਮੋਢ਼ ਲੇ ਆਓ ਨੀ, ਫੋਜੀ ਮੇਰਾ ਪਜ ਗੇਯਾ, fresh ਈ ਮੇਰਾ ਪਜ ਗੇਯਾ ਫੋਜੀ ਕਰ ਗੇਯਾ ਖਤਮ ਕਹਾਣੀ, ਘਰ ਵਿਚ ਮੂਕ ਗਯਾ ਰਾਸ਼ਨ ਪਾਣੀ ਫੋਜੀ ਕਰ ਗੇਯਾ ਖਤਮ ਕਹਾਣੀ, ਘਰ ਵਿਚ ਮੂਕ ਗਯਾ ਰਾਸ਼ਨ ਪਾਣੀ ਦੋ-ਤੀਨ ਬਕਛੇ ਕੂਦੀ ਨਿਯਾਨੀ, ਦੋ-ਤੀਨ ਬਕਛੇ ਕੂਦੀ ਨਿਯਾਨੀ ਪਤਾ ਨਹੀਂ ਕੀਤੇ ਪਾਜ ਗੇਯਾ, ਮੈਨੂ ਕੱਲੀ ਨੂ ਐਥੇ ਛਡ ਗੇਯਾ ਕੋਈ ਮੋਢ਼ ਲੇ ਆਓ ਨੀ, ਫੋਜੀ ਮੇਰਾ ਪਜ ਗੇਯਾ, fresh ਈ ਮੇਰਾ ਪਜ ਗੇਯਾ ਕੋਈ ਮੋਢ਼ ਲੇ ਆਓ ਨੀ, ਫੋਜੀ ਮੇਰਾ ਪਜ ਗੇਯਾ, fresh ਈ ਮੇਰਾ ਪਜ ਗੇਯਾ
Sanatçı: Garry Sandhu
Türü: Belirtilmemiş
Ajans/Yapımcı: Belirtilmemiş
Şarkı Süresi: 4:01
Toplam: kayıtlı şarkı sözü
Garry Sandhu hakkında bilgi girilmemiş.

Fotoğrafı