garry sandhu gift şarkı sözleri

Hey 1EYE Garry Sandhu ਗੋਰੇ ਰੰਗ ਨੇਂ ਤਾਂ ਦੁਨੀਆਂ ਠੱਗੀ ਪਈ ਐ ਰੰਗ ਨੇਂ ਤਾਂ ਦੁਨੀਆਂ ਠੱਗੀ ਪਈ ਐ ਐਨਾ ਗੋਰੀਆਂ ਦਾ ਤੇਰੇ ਨਾਲ ਕੀ ਮੁਕਾਬਲਾ ਚੰਗਾ ਲੱਗੇ ਚੰਗਾ ਲੱਗੇ ਚੰਗਾ ਲੱਗੇ ਸਾਨੂੰ ਚੰਗਾ ਲੱਗੇ ਰੰਗ ਤੇਰਾ ਸਾਂਵਲਾ ਚੰਗਾ ਲੱਗੇ ਰੰਗ ਤੇਰਾ ਸਾਂਵਲਾ ਸਾਂਵਲਾ ਨੀ ਸਾਂਵਲਾ ਨੀ ਸਾਂਵਲਾ ਤੈਨੂੰ ਰੱਬ ਨੇਂ ਗਿਫਟ ਦਿੱਤਾ ਸਾਂਵਲਾ ਸੱਚ ਦੱਸਾਂ ਤੇਰੇ ਜਿਹੀ ਮੈਂ ਦੇਖੀ ਕੋਈ ਹੋਰ ਨਾ ਤੇਰੀ ਖੂਬਸੂਰਤੀ ਦਾ ਬਿੱਲੋ ਕੋਈ ਤੋੜ ਨਾ ਨੈਣ ਨਕਸ਼ ਤੇਰੇ ਰੀਝ ਨਾਲ ਬਣਾਏ ਓਹਨੇ ਤੈਨੂੰ ਜਿਹੜੀ ਦਿੱਤੀ ਉਹ ਤਾਂ ਮੋਰਾਂ ਕੋਲ ਵੀ ਤੋਰ ਹਾੱਸਾ ਤੇਰਾ ਮੁੰਡਿਆਂ ਲਈ ਪੁੜੀ ਜ਼ਹਿਰ ਦੀ ਮੱਲੋ ਮੱਲੀ ਤੇਰੇ ਉੱਤੇ ਅੰਖ ਠਹਿਰ ਦੀ ਅੱਤਲ ਫਲੇਲਾ ਜਦੋਂ ਲਾ ਕੇ ਨਿਕਲੇ ਗਲੀ ਗਲੀ ਮਹਿਕ ਦੀ ਆ ਤੇਰੇ ਸ਼ਹਿਰ ਦੀ ਤੇਰੇ ਪਿਛੇ ਮੁੰਡਿਆਂ ਚ ਡਾਂਗ ਖੜਕੇ ਤੇਰੇ ਪਿਛੇ ਜੱਟਾ ਵਿਚ ਡਾਂਗ ਖੜਕੇ ਮੈਨੂੰ ਗੜਬੜ ਹੁੰਦਾ ਲੱਗੇ ਮਾਮਲਾ ਚੰਗਾ ਲੱਗੇ ਚੰਗਾ ਲੱਗੇ ਚੰਗਾ ਲੱਗੇ ਸਾਨੂੰ ਚੰਗਾ ਲੱਗੇ ਰੰਗ ਤੇਰਾ ਸਾਂਵਲਾ ਚੰਗਾ ਲੱਗੇ ਰੰਗ ਤੇਰਾ ਸਾਂਵਲਾ ਸਾਂਵਲਾ ਨੀ ਸਾਂਵਲਾ ਨੀ ਸਾਂਵਲਾ ਤੈਨੂੰ ਰੱਬ ਨੇਂ ਗਿਫਟ ਦਿੱਤਾ ਸਾਂਵਲਾ ਤੇਰੇ ਸਾਂਵਲੇ ਰੰਗ ਪੈ ਦੇਖ ਮਰਨੇ ਲਗਾ ਤੇਰੇ ਕਾਜਲ ਕੋ baby ਦੇਖਾ ਤੋ ਜਲਣੇ ਲਗਾ ਅਭੀ ਦੇਖਾ ਦੇਖ ਪਹਾੜੋ ਪੈ ਤੋ ਚੜ੍ਹਨਾ ਹੈ ਹੈ ਤੇਰੇ ਪਿਆਰ ਪੈ ਭੀ ਦੇਖ ਮੁਝਕੋ ਮਰਨਾ ਹੈ ਤੁਝੇ ਐਸੇ ਰੱਖੂਗਾ ਜੈਸੇ ਮੁਮਤਾਜ਼ ਮੈਂ ਤੇਰੀ ਯਾਦ ਮੈਂ ਬਣਵਾ ਦੂੰ ਮੈਂ ਭੀ ਤਾਜ਼ ਬੇ ਤੇਰੇ ਲੀਏ ਮੈਂ ਤਰੱਸੁੰ ਨਾ ਭਗਵਾਨ ਸੇ ਇਹੀ ਦੁਆ ਰੱਖੂ ਤੇਰੀ ਪਤਲੀ ਕਮਰ ਦੇਖੂੰ ਲੱਗ ਜਾਏ ਮੁਝੇ ਅੱਗ ਬੇ ਸੋਹਣੇ ਜਹੇ ਰੰਗ ਨੁੰ ਤਾਂ ਸੋਹਣੇ ਦੀ ਵੀ ਲੋੜ ਨਾ ਤੂੰ ਪਹਿਲੇ ਬਹੁਤ ਸੋਹਣੀ ਤੇਰੇ ਲੱਗਣੇ crore ਨਾ ਨੈਣਾ ਵਿਚ ਕਹਿਰ ਤੇਰਾ ਸੂਰਮਾ ਬੱਚਾਈ ਜਾਵੇ ਕਿੱਦਾਂ compare ਕਰਾਂ ਤੈਨੂੰ ਕਿਸੇ ਹੋਰ ਨਾ Elegant Suit ਤੇਰੇ ਸਿੰਦੇ ਦਰਜੀ ਲੁੱਕੇ ਲਾ ਕਮਾਓ ਕੰਮ ਹੋਏ ਫਰਜ਼ੀ ਟੁੱਟਦੇ ਨੇਂ ਦਿਲ ਕੋਈ care ਨਾ ਕਰੇ ਬਣਿਜਾ cute ਚਲੋ ਤੇਰੀ ਮਰਜ਼ੀ Garry ਕੋਲ ਤਾਰੀਫਾਂ ਦੇ ਅੱਖਰ ਮੁੱਕ ਗਏ Sandhu ਕੋਲ ਤਾਰੀਫਾਂ ਦੇ ਅੱਖਰ ਮੁੱਕ ਗਏ ਸੋਚ ਸੋਚ ਕੇ ਦਿਮਾਗ ਹੋਇਆ ਬਾਵਲਾ ਚੰਗਾ ਲੱਗੇ ਚੰਗਾ ਲੱਗੇ ਚੰਗਾ ਲੱਗੇ ਸਾਨੂੰ ਚੰਗਾ ਲੱਗੇ ਰੰਗ ਤੇਰਾ ਸਾਂਵਲਾ ਚੰਗਾ ਲੱਗੇ ਰੰਗ ਤੇਰਾ ਸਾਂਵਲਾ ਸਾਂਵਲਾ ਨੀ ਸਾਂਵਲਾ ਨੀ ਸਾਂਵਲਾ ਤੈਨੂੰ ਰੱਬ ਨੇਂ ਗਿਫਟ ਦਿੱਤਾ ਸਾਂਵਲਾ ਹਾਂ ਮੈਨੂੰ ਲੋੜ ਨੀ ਪੈਂਦੀ ਹੋਰਾਂ ਵਾਂਗੂ ਸੱਜਣੇ ਦੀ ਮੈਨੂੰ ਲੋੜ ਨੀ ਪੈਂਦੀ ਹੋਰਾਂ ਵਾਂਗੂ ਸੱਜਣੇ ਦੀ ਮੇਰਾ ਰੰਗ ਪਹਿਲਾਂ ਹੀ ਕਣਕਾਂ ਦੇ ਨਾਲ ਮਿਲਦਾ ਐ ਮੇਰਾ ਰੰਗ ਪਹਿਲਾਂ ਹੀ ਕਣਕਾਂ ਦੇ ਨਾਲ ਮਿਲਦਾ ਐ ਐਸਾ ਹੁਸਨ ਬਖਸ਼ਿਆ ਮੈਨੂੰ ਮੇਰੇ ਮੌਲਾ ਨੇਂ ਐਸਾ ਹੁਸਨ ਬਖਸ਼ਿਆ ਮੈਨੂੰ ਮੇਰੇ ਮੌਲਾ ਨੇਂ ਮੇਰਾ ਇਕ ਸੂਰਮੇ ਦੀ ਧਾਰ ਨਾਲ ਚੇਹਰਾ ਖ਼ਿਲਦਾ ਐ ਮੇਰਾ ਇਕ ਸੂਰਮੇ ਦੀ ਧਾਰ ਨਾਲ ਚੇਹਰਾ ਖ਼ਿਲਦਾ ਐ
Sanatçı: Garry Sandhu
Türü: Belirtilmemiş
Ajans/Yapımcı: Belirtilmemiş
Şarkı Süresi: 3:17
Toplam: kayıtlı şarkı sözü
Garry Sandhu hakkında bilgi girilmemiş.

Fotoğrafı