garry sandhu illegal weapon şarkı sözleri

ਅੱਖ ਸੁਰਮੇ ਨਾ' ਲੱਦੀ ਹੋਈ ਨਾਰ ਦੀ ਖਿੱਚ-ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ ਅੱਖ ਸੁਰਮੇ ਨਾ' ਲੱਦੀ ਹੋਈ ਨਾਰ ਦੀ ਖਿੱਚ-ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ ਮੇਰੀ ਥੋੜ੍ਹੀ-ਬਹੁਤੀ ਦਾਰੂ ਅੱਜ ਲੱਗੀ, ਸੋਹਣਿਆ ਥੋੜ੍ਹੀ-ਬਹੁਤੀ ਦਾਰੂ ਅੱਜ ਲੱਗੀ, ਸੋਹਣਿਆ ਤਾਹੀਓਂ ਗੋਰਾ ਮੁੱਖ ਹੋਇਆ ਅੰਗਿਆਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੱਛਾਂ ਕੁੰਡੀਆਂ ਕਰਾਈਆਂ ਤੇਰੇ ਕਰਕੇ High Court ਵਿੱਚ ਚੱਲਦੇ ਨੇ ਪਰਚੇ ਮੁੱਛਾਂ ਕੁੰਡੀਆਂ ਕਰਾਈਆਂ ਤੇਰੇ ਕਰਕੇ High Court ਵਿੱਚ ਚੱਲਦੇ ਨੇ ਪਰਚੇ ਖਾ ਕੇ ਮੱਖਣ-ਮਲਾਈਆਂ ਹੋਇਆ ਵੱਡਾ, ਬੱਲੀਏ ਖਾ ਕੇ ਮੱਖਣ-ਮਲਾਈਆਂ ਹੋਇਆ ਵੱਡਾ, ਬੱਲੀਏ ਤਾਹੀਓਂ ਰੋਹਬ ਰੱਖਾਂ filmy star ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਮੇਰੀ ਗੱਲਬਾਤ end, ਜੱਟੀ lit ਹਾਣੀਆਂ ਮੈਂ ਜਾਵਾਂ ਦੋ time gym, ਪੂਰੀ fit ਹਾਣੀਆਂ ਦੋ time gym, ਪੂਰੀ fit ਹਾਣੀਆਂ ਹੋ, ਜਿੱਧਰੋਂ ਵੀ ਲੰਘਾ ਮੇਰੇ ਹੋਣ ਚਰਚੇ ਮੇਰੀ natural beauty ਕਰੇ hit, ਹਾਣੀਆਂ ਮੇਰੀ natural beauty ਕਰੇ hit, ਹਾਣੀਆਂ ਤੇਰੇ ਜਿਹੇ ਲਿਖਾਰੀ Garry ੩੬ ਫ਼ਿਰਦੇ ਤੇਰੇ ਜਿਹੇ ਲਿਖਾਰੀ Sandhu ੩੬ ਫ਼ਿਰਦੇ ਮੁੰਡਾ ਲੱਭਣਾ ਮੈਂ ਸ਼ਿਵ ਦੀ ਕਿਤਾਬ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੇਰੇ ਕੁੜਤੇ-ਪਜਾਮੇ ਦੀਆਂ fan ਗੋਰੀਆਂ ਮਰੀ ਜਾਂਦੀਆਂ Canada ਦੀਆਂ tan ਛੋਰੀਆਂ ਮਰੀ ਜਾਂਦੀਆਂ Canada ਦੀਆਂ tan ਛੋਰੀਆਂ ਓ, ਜਿਵੇਂ ਗੁੜ ਪਿੱਛੇ ਮੱਖੀਆਂ ਦਾ ਝੁੰਡ ਫ਼ਿਰਦਾ ਇਵੇਂ ਘੁੰਮਦੀਆਂ ਪਿੱਛੇ ਗੰਨੇ ਦੀਆਂ ਪੋਰੀਆਂ ਇਵੇਂ ਘੁੰਮਦੀਆਂ ਪਿੱਛੇ ਗੰਨੇ ਦੀਆਂ ਪੋਰੀਆਂ ਹੋਣੀ ਕਿਸੇ ਨਾਲ ਅੱਜ ਕੋਈ ਠੱਗੀ ਲੱਗਦੀ ਕਿਸੇ ਨਾਲ ਅੱਜ ਕੋਈ ਠੱਗੀ ਲੱਗਦੀ ਹੁਣ ਬਣਿਆ ਮਾਹੌਲ ਜੀ ਸ਼ਿਕਾਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
Sanatçı: Garry Sandhu
Türü: Belirtilmemiş
Ajans/Yapımcı: Belirtilmemiş
Şarkı Süresi: 3:50
Toplam: kayıtlı şarkı sözü
Garry Sandhu hakkında bilgi girilmemiş.

Fotoğrafı