garry sandhu love şarkı sözleri

ਦਾਰੂ ਦੇ ਨਸ਼ੇ ਦੇ ਵਿਚ ਮੈਨੂ ਯਾਰ ਚੇਤੇ ਆ ਗਿਆ ਛਡ ਕੇ ਗਿਆ ਸੀ ਜਿਹੜਾ ਮੈਨੂ ਪਿਆਰ ਚੇਤੇ ਆ ਗਿਆ ਚੇਤੇ ਆਈ ਮੈਨੂ ਸਾਲੀ ਓ ਥਾਂ ਜਿਥੇ ਛਡ ਕੇ ਗਾਯੀ ਸੀ ਮੇਰੀ ਬਾਂਹ ਜਿਥੇ ਛਡ ਕੇ ਗਈ ਸੀ ਮੇਰੀ ਬਾਂਹ ਚੇਤੇ ਭੁਲਦੀ ਨੀ ਸਾਲੀ ਓ ਥਾਂ ਜਿਥੇ ਛਡ ਕੇ ਗਈ ਸੀ ਮੇਰੀ ਬਾਂਹ ਚੇਤੇ ਭੁਲਦੀ ਨੀ ਸਾਲੀ ਓ ਥਾਂ ਮੇਰੀ ਗਲਤੀ ਦਾ ਮੈਨੂ ਹੋਇਆ ਇਹਸਾਸ ਅੱਜ ਦਿਲ ਪੱਥਰਾਂ ਨੂ ਦਿੱਤਾ ਤਾਇਓ ਰੋਵਾ ਰੱਜ ਰੱਜ ਹੰਜੂ ਪੌਂਦੇ ਮੇਰੇ ਮੁਖ ਤੇ ਨਿਸ਼ਾਨ ਚੇਤੇ ਭੁੱਲ ਦੀ ਮੈਨੂ ਓ ਥਾਂ ਜਿਥੇ ਛਡ ਕੇ ਗਾਯੀ ਸੀ ਮੇਰੀ ਬਾਂਹ ਜਿਥੇ ਛਡ ਕੇ ਗਈ ਸੀ ਮੇਰੀ ਬਾਂਹ ਚੇਤੇ ਭੁਲਦੀ ਨੀ ਸਾਲੀ ਓ ਥਾਂ ਜਿਥੇ ਛਡ ਕੇ ਗਈ ਸੀ ਮੇਰੀ ਬਾਂਹ ਚੇਤੇ ਭੁਲਦੀ ਨੀ ਸਾਲੀ ਓ ਥਾਂ ਮੇਰਿਯਾ ਸ੍ਨਾਪਛਾਤ’ਆਂ ਵੇਖਦੀ ਤਾ ਹੋਵੇਂਗੀ ਜਿੱਦਾਂ ਨੂ ਰੋਵਾਯਾ ਮੈਨੂ ਤੂ ਵ ਓਹਦਾ ਰੋਵੇਗੀ ਜੱਦੋ ਪੈਸੇ ਵਾਲੀ ਮੁੱਕ ਜਾਣੀ ਛਾ ਫੇਰ ਸੰਧੂ ਟੇਣੂ ਡਿਸੋ ਥਾਂ ਥਾਂ ਜਿਥੇ ਛਡ ਕੇ ਗਈ ਸੀ ਮੇਰੀ ਬਾਂਹ ਚੇਤੇ ਭੁਲਦੀ ਨੀ ਸਾਲੀ ਓ ਥਾਂ ਜਿਥੇ ਛਡ ਕੇ ਗਈ ਸੀ ਮੇਰੀ ਬਾਂਹ ਚੇਤੇ ਭੁਲਦੀ ਨੀ ਸਾਲੀ ਓ ਥਾਂ ਭੁੱਲ ਦੀ ਨੀ ਭੁੱਲ ਦੀ ਨੀ ਭੁੱਲ ਦੀ ਨੀ ਭੁੱਲ ਦੀ ਨੀ ਭੁੱਲ ਦੀ ਨੀ ਭੁੱਲ ਦੀ ਨੀ
Sanatçı: Garry Sandhu
Türü: Belirtilmemiş
Ajans/Yapımcı: Belirtilmemiş
Şarkı Süresi: 3:45
Toplam: kayıtlı şarkı sözü
Garry Sandhu hakkında bilgi girilmemiş.

Fotoğrafı