garry sandhu love you jatta şarkı sözleri
ਹੋ ਜਾਵਾ gym care ਕਰਾ ਗੋਲ ਲੱਕ ਦੀ
ਜੱਟੀ ਤੇਰੀ ਤੇ try'an ਜੱਟਾ ਰਖਦੀ
ਹੋ ਜਾਵਾ gym care ਕਰਾ ਗੋਲ ਲੱਕ ਦੀ
ਜੱਟੀ ਤੇਰੀ ਤੇ try'an ਜੱਟਾ ਰਖਦੀ
ਕਿ ਸੀਨਾ ਤੇਰਾ ਠਾਰ ਹੋ ਜਾਵੇ
ਹੋ ਜਿੱਦਾਂ ਤੇਰੇ ਨਾਲ ਚਲਦਾ ਏ ਮੇਰਾ
ਤੈਨੂ ਵੀ ਜੱਟਾ ਯਾਰ ਹੋ ਜਾਵੇ
ਤੈਨੂ ਵੀ ਜੱਟਾ ਪ੍ਯਾਰ ਹੋ ਜਾਵੇ
ਤੈਨੂ ਵੀ ਜੱਟਾ ਪ੍ਯਾਰ ਹੋ ਜਾਵੇ
ਤੈਨੂ ਵੀ ਜੱਟਾ ਪ੍ਯਾਰ ਹੋ ਜਾਵੇ
ਤੈਨੂ ਵੀ ਜੱਟਾ ਪ੍ਯਾਰ ਹੋ ਜਾਵੇ
ਹੋ ਛੋਟੇ ਛੋਟੇ ਜੱਟੀ ਦੇ dream ਸੋਨੇਯੋ
ਲੈ ਦੇ Sephora ਤੋਂ cream ਸੋਨੇਯੋ
ਹੋ ਨਾਲੇ ਮੈਨੂ ਲੈ ਦੇ maskara ਕਾਲੇ ਰੰਗ ਦਾ
ਪਾ ਕੇ ਲੱਗੂ ਬੀਕਾਨੇਰੀ ਫ਼ੀਮ ਸੋਹਣੇਯੋ
ਓ ਫੇਰ ਮੇਰੇ ਵੱਲ ਤੱਕ ਮੇਰੇ ਮਖਣਾ
ਮੇਰੇ ਵੱਲ ਤੱਕ ਮੇਰੇ ਮਖਣਾ
ਇਸ਼੍ਕ਼ ਬੁਖਾਰ ਹੋ ਜਾਵੇ
ਹੋ ਜਿੱਦਾ ਤੇਰੇ ਨਾਲ ਚਲਦਾ ਏ ਮੇਰਾ
ਤੈਨੂ ਵੀ ਜੱਟਾ ਯਾਰ ਹੋ ਜਾਵੇ
ਤੈਨੂ ਵੀ ਜੱਟਾ ਪ੍ਯਾਰ ਹੋ ਜਾਵੇ
ਤੈਨੂ ਵੀ ਜੱਟਾ ਪ੍ਯਾਰ ਹੋ ਜਾਵੇ
ਤੈਨੂ ਵੀ ਜੱਟਾ ਪ੍ਯਾਰ ਹੋ ਜਾਵੇ
ਤੈਨੂ ਵੀ ਜੱਟਾ ਪ੍ਯਾਰ ਹੋ ਜਾਵੇ
ਹਨ love you ਆਂ ਤੇਰੇ ਨਾਲ train ਭਰਕੇ
ਪ੍ਯਾਰ ਨਾਲ ਮੰਨ ਨਈ ਤਾਂ ਕਰੂ ਖੜ ਕੇ
ਬੰਦਾ ਬਣ ਮੇਰੇ ਨਾਲ ਵਿਯਾਹ ਕਰਵਾ ਲੈ
ਰੁੜਕੇ ਨੂ ਲੈਜਾ ਮੇਰੀ ਬਾਂਹ ਫਡ ਕੇ
ਹੋ ਭੂਤ ਮੇਰੇ ਸਰ ਚੜ ਚੜ ਬੋਲਦਾ
ਮੇਰੇ ਸਰ ਚੜ ਚੜ ਬੋਲਦਾ
ਤੇਰੇ ਤੇ ਸਵਾਰ ਹੋ ਜਾਵੇ
ਓ ਜਿੱਦਾ ਤੇਰੇ ਨਾਲ ਚਲਦਾ ਏ ਮੇਰਾ
ਤੈਨੂ ਵੀ ਜੱਟਾ ਯਾਰ ਹੋ ਜਾਵੇ
ਤੈਨੂ ਵੀ ਜੱਟਾ ਪ੍ਯਾਰ ਹੋ ਜਾਵੇ
ਤੈਨੂ ਵੀ ਜੱਟਾ ਪ੍ਯਾਰ ਹੋ ਜਾਵੇ
ਤੈਨੂ ਵੀ ਜੱਟਾ ਪ੍ਯਾਰ ਹੋ ਜਾਵੇ
ਤੈਨੂ ਵੀ ਜੱਟਾ ਪ੍ਯਾਰ ਹੋ ਜਾਵੇ

