garry sandhu one touch şarkı sözleri

Dresses ਵਿਚ ਸਾਰਿਆ ਓ Suit ਵਿਚ ਕੱਲੀ ਮੈਂ ਵੇਖਦਾ ਹੀ ਰਿਹ ਗਿਆ ਪਤਾ ਨੀ ਕਿੱਥੇ ਚੱਲੀ ਕਰਦਾ ਸੀ ਦਿਲ ਜਾਕੇ ਕੋਲ ਬਿਹ ਜਾਵਾ ਦੂਰੋਂ ਦੂਰੋਂ ਵੇਖ ਮੈਨੂੰ ਔਂਦੀ ਨਾ ਤਸੱਲੀ ਜੱਟ ਜਣੀ ਖਣੀ ਨਾ ਤੱਕ ਦਾ ਬਸ ਤੇਰੇ ਤੇ ਅੱਖ ਰਖ ਦਾ ਦਿਲ ਨਾਮ ਤੇਰਾ ਏ ਜਾਪ੍ਦਾ ਸਜ਼ਾ-ਈ-ਜਾਂ ਨੂ ਜਿਹੜੀ ਆ ਪਸੰਦ ਗੱਡੀ ਮੇਰੀ ਜਾਨ ਨੂੰ ਗੇੜੇ ਓਹਦੇ ਉੱਤੇ ਲਾਏ ਜਾਣਗੇ Dont worry baby ਤੁੱਸੀ ਦੱਸੋ ਬੋਲ ਕੇ ਸ਼ੋੰਕ ਸਾਰੇ ਹੀ ਪੁਗਾਏ ਜਾਣਗੇ ਸਾਰੇ ਹੀ ਪੁਗਾਏ ਜਾਣਗੇ Anything that you want Anything that you like Any weapon car Taking for a drive and Your hips and your thighs Billo teri eyes Girl you’re beautiful Like sun shining in the sky I will do anything for you You’re the one that I want You’re the one that I need You’re the one that I want You’re the one that I need ਹੋ ਸਾਦਗੀ ਤੇਰੀ ਨੇ ਦਿਲ ਟਚ ਕਰਤਾ ਹੋ ਤੇਰੇ ਲਈ ਮੈਂ ਹੀਰੇਆ ਨੂੰ ਕੱਚ ਕਰਤਾ ਹੋ ਕਿਵੇਂ ਧੰਨਵਾਦ ਤੁਹਾਡਾ ਕਰਾ ਬਾਬਾ ਜੀ ਸੁਪਨਾ ਮੇਰਾ ਤੂ ਹਰ ਸਚ ਕਰਤਾ ਸੁਣ ਕੋਹਿਨੂਰ ਦੀ ਡਿਟੋ ਮੇਰੇ ਹੁੰਦੇ ਨਜ਼ਾਰੇ ਲੁੱਟੋ ਭਾਵੇਂ ਕਿਹ੍ੜਾ ਪਾਪਾ ਸੁੱਟੋ ਸੂਟ ਸਵਾਏ ਜਾਣਗੇ ਜਿਹੜੀ ਆ ਪਸੰਦ ਗੱਡੀ ਮੇਰੀ ਜਾਨ ਨੂੰ ਗੇੜੇ ਓਹਦੇ ਉੱਤੇ ਲਾਏ ਜਾਣਗੇ Dont worry baby ਤੁੱਸੀ ਦੱਸੋ ਬੋਲ ਕੇ ਸ਼ੋੰਕ ਸਾਰੇ ਹੀ ਪੁਗਾਏ ਜਾਣਗੇ ਲਾ ਲਲਾ ਲਾਲਲਾ… ਹੋ ਕਿਉ check ਕਰਦੇ price tag ਜੀ ਓ ਜਿਹੜਾ ਏ ਪਸੰਦ ਓਹੀ ਚਕੋ bagਜੀ ਓ ਸਾਡੇ ਹੁੰਦੇਆ ਜੇ ਖਾਲੀ ਮੁੜੇ shop ਜੋ ਓ ਹੋਈ ਜਾਣਾ ਸਾਨੂ ਦਿਲੋਂ feel bad ਜੀ ਸ਼ੋੰਕ ਸਾਰੇ ਵੀ ਦੱਸੋ ਨਾਨਾ ਨਿਮਿਆਂ ਪਾਪਾ ਹੱਸੋ ਜਿੰਨੇ ਮਰਜੀ dollar ਚੱਕੋ ਉਡਾਏ ਜਾਣਗੇ ਜਿਹੜੀ ਆ ਪਸੰਦ ਗੱਡੀ ਮੇਰੀ ਜਾਨ ਨੂੰ ਗੇੜੇ ਓਹਦੇ ਉੱਤੇ ਲਾਏ ਜਾਣਗੇ Dont worry baby ਤੁੱਸੀ ਦੱਸੋ ਬੋਲ ਕੇ ਸ਼ੋੰਕ ਸਾਰੇ ਹੀ ਪੁਗਾਏ ਜਾਣਗੇ ਜਿਹੜੀ ਆ ਪਸੰਦ ਗੱਡੀ ਮੇਰੀ ਜਾਨ ਨੂੰ ਗੇੜੇ ਓਹਦੇ ਉੱਤੇ ਲਾਏ ਜਾਣਗੇ Dont worry baby ਤੁੱਸੀ ਦੱਸੋ ਬੋਲ ਕੇ ਸ਼ੋੰਕ ਸਾਰੇ ਹੀ ਪੁਗਾਏ ਜਾਣਗੇ ਹੋ ਤੁਰੁ ਸਾਡੀ ਜੋੜੀ ਵੇਖੁਗਾ crowd ਨੀ ਹੋ ਕਰੂ ਤੇਰੀ ਬੇਬੇ ਲੈਲੀ ਤੇ proud ਨੀ ਹੋ ਮਾਨ ਹੋਊ ਜੱਟ ਤੇ ਤੇਰੇ dad ਨੂੰ ਸਰਦਾਰੀ ‘ਚ ਰਾਹਾਂ ਮੈਂ ਕਰਦਾ ਕੋਈ ਚੌਡ਼ ਨੀ ਜਦ diamond ring ਮੈਂ ਪੌਣੀ ਨੋਟਾਂ ਨੀ ਬਾਰਿਸ਼ ਹੋਣੀ ਗੈਰੀ ਤੋ ਮੇਰੀ ਸੋਹਣੀ ਗੀਤ ਗਵਾਏ ਜਾਣਗੇ ਜਿਹੜੀ ਆ ਪਸੰਦ ਗੱਡੀ ਮੇਰੀ ਜਾਨ ਨੂੰ ਗੇੜੇ ਓਹਦੇ ਉੱਤੇ ਲਾਏ ਜਾਣਗੇ ਓਹਦੇ ਉੱਤੇ ਲਾਏ ਜਾਣਗੇ Dont worry baby ਤੁੱਸੀ ਦੱਸੋ ਬੋਲ ਕੇ ਸ਼ੋੰਕ ਸਾਰੇ ਹੀ ਪੁਗਾਏ ਜਾਣਗੇ ਸਾਰੇ ਹੀ ਪੁਗਾਏ ਜਾਣਗੇ Anything that you want Anything that you like Any weapon car Taking for a drive and Your hips and your thighs Billo teri eyes Girl you’re beautiful Like sun shining in the sky I will do anything for you You’re the one that I want You’re the one that I need You’re the one that I want You’re the one that I need
Sanatçı: Garry Sandhu
Türü: Belirtilmemiş
Ajans/Yapımcı: Belirtilmemiş
Şarkı Süresi: 4:06
Toplam: kayıtlı şarkı sözü
Garry Sandhu hakkında bilgi girilmemiş.

Fotoğrafı