garry sandhu sahan to piyarya [bollywood version] şarkı sözleri

ਤੇਰੇ ਨਾਲ ਪ੍ਯਾਰ ਯਾਰਾ ਤੇਰੇ ਨਾਲ ਜਹਾਂ ਸਾਰਾ ਤੇਰੇ ਨਾਲ ਪ੍ਯਾਰ ਯਾਰਾ ਤੇਰੇ ਨਾਲ ਜਹਾਂ ਸਾਰਾ ਪਿਹਲਾ ਰਬ ਨਾਲੋ ਲਈਏ ਤੇਰਾ ਨਾ ਪਿਹਲਾ ਰਬ ਨਾਲੋ ਲਈਏ ਤੇਰਾ ਨਾ ਸਾਹਾਂ ਤੋ ਪ੍ਯਾਰਿਯਾ ਛਡਕੇ ਨਾ ਜਾਏ ਦਿਲ ਲਗਨਾ ਨੀ ਕੱਲੇਯਾ ਦਾ ਸਾਹਾਂ ਤੋ ਪ੍ਯਾਰਿਯਾ ਛਡਕੇ ਨਾ ਜਾਏ ਦਿਲ ਲਗਨਾ ਨੀ ਕੱਲੇਯਾ ਦਾ ਸੋਨੇਯਾ ਸੋਨੇਯਾ ਚੰਨ ਨਾਲ ਚਾਨਣੀ ਤੇ ਤਾਰਿਆ ਨਾਲ ਰਾਤ ਨੀ ਚੰਨ ਨਾਲ ਚਾਨਣੀ ਤੇ ਤਾਰਿਆ ਨਾਲ ਰਾਤ ਨੀ ਇੰਝ ਕਾਥੇ ਰਆਈਏ ਸੋਨੀ ਬੰਦੀ ਆਏ ਬਾਤ ਨੀ ਚੰਨ ਨਾਲ ਚਾਨਣੀ ਤੇ ਤਾਰਿਆ ਨਾਲ ਰਾਤ ਨੀ ਇੰਝ ਕਾਥੇ ਰਆਈਏ ਸੋਨੀ ਬੰਦੀ ਆਏ ਬਾਤ ਨੀ ਰਆਈਏ ਧੁਪ ਨਾਲ ਰੇਂਦੀ ਜਿਵੇ ਸ਼ਾ ਧੁਪ ਨਾਲ ਰੇਂਦੀ ਜਿਵੇ ਸ਼ਾ ਸਾਹਾਂ ਤੋ ਪ੍ਯਾਰਿਯਾ ਛਡਕੇ ਨਾ ਜਾਏ ਦਿਲ ਲਗਨਾ ਨੀ ਕੱਲੇਯਾ ਦਾ ਸਾਹਾਂ ਤੋ ਪ੍ਯਾਰਿਯਾ ਛਡਕੇ ਨਾ ਜਾਏ ਦਿਲ ਲਗਨਾ ਨੀ ਕੱਲੇਯਾ ਦਾ ਸੋਨੇਯਾ ਸੋਨੇਯਾ ਸਛਿਯਾ ਮੋਹਾਤਾਂ ਵੇ ਤੇਰੇ ਨਾਲ ਪਾ ਬੈਠੇ ਪਤਾ ਵ ਨਾ ਲਗੇਯਾ ਵੇ ਕੱਦੋ ਦਿਲ ਲਾ ਬੈਠੇ ਸਛਿਯਾ ਮੋਹਾਤਾਂ ਵੇ ਤੇਰੇ ਨਾਲ ਪਾ ਬੈਠੇ ਪਤਾ ਵ ਨਾ ਲਗੇਯਾ ਵੇ ਕੱਦੋ ਦਿਲ ਲਾ ਬੈਠੇ ਸਾਚੀ ਦਿਲ ਵਾਲੀ ਦੱਸ ਦੇ ਆ ਯਾਰ ਤੈਨੂੰ ਦਿਲ ਵਾਲੀ ਦੱਸ ਦੇ ਆ ਯਾਰ ਸਾਹਾਂ ਤੋ ਪ੍ਯਾਰਿਯਾ ਛਡਕੇ ਨਾ ਜਾਏ ਦਿਲ ਲਗਨਾ ਨੀ ਕੱਲੇਯਾ ਦਾ ਸਾਹਾਂ ਤੋ ਪ੍ਯਾਰਿਯਾ ਛਡਕੇ ਨਾ ਜਾਏ ਦਿਲ ਲਗਨਾ ਨੀ ਕੱਲੇਯਾ ਦਾ ਸੋਨੇਯਾ ਸੋਨੇਯਾ ਦੂਰ ਜੱਦੋ ਜਾਵੇ ਗੈਰੀ ਦਿਲ ਘਬਰੋਂਧਾ ਆਏ ਦਿਲ ਘਬਰੋਂਧਾ ਆਏ ਟਹਿਣੀ ਨਾਲੋ ਟੁਟਾ ਜਿਵੇ ਫੁਲ ਮਾਰ ਜੋਂਦਾ ਏ ਦੂਰ ਜੱਦੋ ਜਾਵੇ ਗੈਰੀ ਦਿਲ ਘਬਰੋਂਧਾ ਏ ਟਹਿਣੀ ਨਾਲੋ ਟੁਟਾ ਜਿਵੇ ਫੁਲ ਮਾਰ ਜੋਂਦਾ ਏ ਅੱਸੀ ਤੇਰੇ ਸੰਧੂ ਦਸਦੇਯਾ ਤਾ ਤੇਰੇ ਤੈਨੂੰ ਦਸਦੇਯਾ ਤਾ ਸਾਹਾਂ ਤੋ ਪ੍ਯਾਰਿਯਾ ਛਡਕੇ ਨਾ ਜਾਏ ਦਿਲ ਲਗਨਾ ਨੀ ਕੱਲੇਯਾ ਦਾ ਸਾਹਾਂ ਤੋ ਪ੍ਯਾਰਿਯਾ ਛਡਕੇ ਨਾ ਜਾਏ ਦਿਲ ਲਗਨਾ ਨੀ ਕੱਲੇਯਾ ਦਾ ਸੋਨੇਯਾ ਸੋਨੇਯਾ
Sanatçı: Garry Sandhu
Türü: Belirtilmemiş
Ajans/Yapımcı: Belirtilmemiş
Şarkı Süresi: 5:40
Toplam: kayıtlı şarkı sözü
Garry Sandhu hakkında bilgi girilmemiş.

Fotoğrafı