garry sandhu tere wargi şarkı sözleri
DJ Dips
H-Dhami
Garry Sandhu
Lets go come on
Come on
Put your heads up
Put your heads up
Put your heads up
ਆਹ ਆਹ (Come on ) (ਚਾਕ ਦੇ )
ਪਾ ਕੇ ਝਾਂਜਰਾਂ ਗਿੱਧੇ ਦੇ ਵਿੱਚ ਨਚਦੀ
ਹਿਕ ਮਿੱਤਰਨ ਨੂੰ ਬੁੱਲਿਆਂ ਚ ਹੱਸਦੀ
ਹਾਏ
ਪਾ ਕੇ ਝਾਂਜਰਾਂ ਗਿੱਧੇ ਦੇ ਵਿੱਚ ਨਚਦੀ
ਹਿਕ ਮਿੱਤਰਨ ਨੂੰ ਬੁੱਲਿਆਂ ਚ ਹੱਸਦੀ
ਓਹ ਤੂੰ ਪਤਲੀ ਰਕਾਨ
ਸਾਡੀ ਕਡ਼ੀ ਜਾਵੇ ਜਾਨ
ਨੀ ਤੂੰ ਪਤਲੀ ਰੱਖਾਂ
ਸਾਡੀ ਕਦੀ ਜਾਵੇ ਜਾਨ
ਕਿਹੜੇ ਵੇਲੇ ਬੈਹ ਕੇ ਰੱਬ ਨੇ ਬਣਾਈ
ਓਹ ਦੇਖੀਆਂ ਤਾਂ ਬਹੁਤ ਸੋਹਣੀਆਂ
ਆ ਆ
Put your heads up
ਓਹ ਦੇਖੀਆਂ ਤਾਂ ਬਹੁਤ ਸੋਹਣੀਆਂ
ਆਏ ਤੇਰੇ ਵਰਗੀ ਨਜ਼ਰ ਨਾ ਆਈ
ਓਹ ਦੇਖੀਆਂ ਤਾਂ ਬਹੁਤ ਸੋਹਣੀਆਂ
ਤੇਰੇ ਵਰਗੀ ਨਜ਼ਰ ਨਾ ਆਈ
ਮੁਖੜੇ ਦੀ ਲਾਲੀ ਤੇ ਜਵਾਨੀ ਵਾਲਾ ਜੋਸ਼ ਏ
ਨੈਣੋ ਤੀਰ ਮਾਰਗੀ ਤਾਂ ਗਬਰੂ ਬੇਹੋਸ਼ ਏ
ਮੁਖੜੇ ਦੀ ਲਾਲੀ ਤੇ ਜਵਾਨੀ ਵਾਲਾ ਜੋਸ਼ ਏ
ਨੈਣੋ ਤੀਰ ਮਾਰਗੀ ਤਾਂ ਗਬਰੂ ਬੇਹੋਸ਼ ਏ
ਤੀਜੀ ਰਜ਼ ਕੇ ਤਿਆਰੀ ਮਾਰੇ ਤਾੜੀ ਉੱਤੇ ਤਾੜੀ
ਤੀਜੀ ਰਜ਼ ਕੇ ਤਿਆਰੀ ਮਾਰੇ ਤਾੜੀ ਉੱਤੇ ਤਾੜੀ
ਓ ਲਾਈ ਪਤਾ ਨੀ ਏ ਕਿੱਥੋਂ ਸਿਖਲਾਈ
ਓਹ ਦੇਖੀਆਂ ਤਾਂ ਬਹੁਤ ਸੋਹਣੀਆਂ
Put your heads up
ਓਹ ਦੇਖੀਆਂ ਤਾਂ ਬਹੁਤ ਸੋਹਣੀਆਂ
ਤੇਰੇ ਵਰਗੀ ਨਜ਼ਰ ਨਾ ਆਈ
ਓਹ ਦੇਖੀਆਂ ਤਾਂ ਬਹੁਤ ਸੋਹਣੀਆਂ
ਤੇਰੇ ਵਰਗੀ ਨਜ਼ਰ ਨਾ ਆਈ ਹੋਏ
ਆਹ ਆਹ (come on )
ਚੱਕਦੇ
ਝਾਂਜਰਾਂ ਦੇ ਬੋਰ ਵੀ ਨੇ ਛਨ ਛਨ ਕਰਦੇ
ਤਾਲ ਵਿੱਚ ਨਚਾਣੇ ਲਈ ਹਾਂਮੀ ਸਦਾ ਭਰਦੇ
ਝਾਂਜਰਾਂ ਦੇ ਬੋਰ ਵੀ ਨੇ ਛਨ ਛਨ ਕਰਦੇ
ਤਾਲ ਵਿੱਚ ਨਚਾਣੇ ਲਈ ਹਾਂਮੀ ਸਦਾ ਭਰਦੇ
ਸਾਡੇ ਨਾਲੋਂ ਇਹ ਚੰਗੇ
ਰਹਿੰਦੇ ਗਿੱਟਿਆਂ 'ਚ ਟੰਗੇ
ਸਾਡੇ ਨਾਲੋਂ ਇਹ ਚੰਗੇ
ਰਹਿੰਦੇ ਗਿੱਟਿਆਂ 'ਚ ਟੰਗੇ
ਤੂੰ ਵੀ ਜਾਨ ਜਾਵੇ ਛੰਕਾਈ
ਓਹ ਦੇਖੀਆਂ ਤਾਂ ਬਹੁਤ ਸੋਹਣੀਆਂ
Put your heads up
ਓਹ ਦੇਖੀਆਂ ਤਾਂ ਬਹੁਤ ਸੋਹਣੀਆਂ
ਤੇਰੇ ਵਰਗੀ ਨਜ਼ਰ ਨਾ ਆਈ
ਓਹ ਦੇਖੀਆਂ ਤਾਂ ਬਹੁਤ ਸੋਹਣੀਆਂ
ਤੇਰੇ ਵਰਗੀ ਨਜ਼ਰ ਨਾ ਆਈ (ਹੋਏ )
ਕਾਲੀ ਕਾਲੀ ਚੁੰਨੀ ਉੱਤੇ ਚਮਕਣ ਸਿਤਾਰੇ ਨੀ
ਗਿੱਧਾ ਤੇਰਾ ਦੇਖਿਆ ਤੇ ਆ ਗਏ ਨਜ਼ਾਰੇ ਨੀ
ਕਾਲੀ ਕਾਲੀ ਚੁੰਨੀ ਉੱਤੇ ਚਮਕਣ ਸਿਤਾਰੇ ਨੀ
ਗਿੱਧਾ ਤੇਰਾ ਦੇਖਿਆ ਤੇ ਆ ਗਏ ਨਜ਼ਾਰੇ ਨੀ
ਪਾ ਕੇ ਝਾਂਜਰਾਂ ਪ੍ਰੀਤ ਬਣ ਉਮਰਾਂ ਦੀ ਮੀਤ
ਪਾ ਕੇ ਝਾਂਜਰਾਂ ਪ੍ਰੀਤ ਬਣ ਉਮਰਾਂ ਦੀ ਮੀਤ
ਸੋਹਣੀ ਰੱਬ ਨੇ ਹੈ ਜੋੜੀ ਬਣਾਈ
ਓਹ ਦੇਖੀਆਂ ਤਾਂ ਬਹੁਤ ਸੋਹਣੀਆਂ
ਓਹ ਦੇਖੀਆਂ ਤਾਂ ਬਹੁਤ ਸੋਹਣੀਆਂ
ਤੇਰੇ ਵਰਗੀ ਨਜ਼ਰ ਨਾ ਆਈ
ਓਹ ਦੇਖੀਆਂ ਤਾਂ ਬਹੁਤ ਸੋਹਣੀਆਂ
ਤੇਰੇ ਵਰਗੀ ਨਜ਼ਰ ਨਾ ਆਈ ਹੋਏ

