garry sandhu wallah wallah 2 şarkı sözleri

ਹੋ ਤੂ ਸੋਨੇ ਦੀ ਚੈਨੀ ਮੈਂ ਚਾਂਦੀ ਦਾ ਛੱਲਾ ਤੂ ਵੀ ਕੱਲੀ ਮੈਂ ਵੀ ਕੱਲਾ ਕਰੀਏ ਇਸ਼ਕ਼ਨ ਅਵੱਲ਼ਹਾ ਓਏ ਵੱਲ਼ਹਾ ਵੱਲ਼ਹਾ ਓਏ ਵੱਲ਼ਹਾ ਵੱਲ਼ਹਾ ਕਿ ਦੁਨਿਯਾ ਤੋਂ ਲੈਣਾ ਸਾਡੀ ਜੋਡ਼ੀ ਮਾਸਾ ਅੱਲਾਹ ਓਏ ਵੱਲ਼ਹਾ ਵੱਲ਼ਹਾ ਓਏ ਵੱਲ਼ਹਾ ਵੱਲ਼ਹਾ ਤੂ ਸੋਨੇ ਦੀ ਚੈਨੀ ਮੈਂ ਚਾਂਦੀ ਦਾ ਛੱਲਾ ਓ ਹ ਤੂ ਵੀ ਨਹੀਓ ਹੋਈ ਕਿਸੀ ਦੀ ਮੈਂ ਭੀ ਫੀਰਾ ਕੁਵਾਰਾ ਨੀ ਆਜਾ ਆਪਾ ਇਕ ਹੋ ਜਾਈਏ ਦੇਖੁਗਾ ਜਗ ਸਾਰਾ ਨੀ ਤੂ ਵੀ ਨਹੀਓ ਹੋਈ ਕਿਸੀ ਦੀ ਮੈਂ ਭੀ ਫੀਰਾ ਕੁਵਾਰਾ ਨੀ ਆਜਾ ਆਪਾ ਇਕ ਹੋ ਜਾਈਏ ਦੇਖੁਗਾ ਜਗ ਸਾਰਾ ਨੀ ਜੇ ਤੂ ਰਾਣੀ ਬਣਕੇ ਰਿਹਨਾ ਫਡ ਗਬਰੂ ਦਾ ਪਲਾ ਓਏ ਵੱਲ਼ਹਾ ਵੱਲ਼ਹਾ ਓਏ ਵੱਲ਼ਹਾ ਵੱਲ਼ਹਾ ਕਿ ਦੁਨੀਆਂ ਤੋਂ ਲੈਣਾ ਸਾਡੀ ਜੋਡ਼ੀ ਮਾਸਾ ਅੱਲਾਹ ਓਏ ਵੱਲ਼ਹਾ ਵੱਲ਼ਹਾ ਓਏ ਵੱਲ਼ਹਾ ਵੱਲ਼ਹਾ ਤੂ ਸੋਨੇ ਦੀ ਚੈਨੀ ਮੈਂ ਚਾਂਦੀ ਦਾ ਛੱਲਾ ਓਏ ਓਏ ਗੈਰੀ ਸੰਧੂ ਢੇ ਨਾਲ ਚਲ ਅਭੀ ਚਲ ਕੀਨੇ ਵੇਖਿਆ ਕਲ ਏਹਾ ਵਹਾ ਕਯਾ ਦੇਖ ਰਹਿ ਛੋਰੀ ਇਹ ਜਵਾਨੀ ਹੈ ਦੋਹ ਪਲ ਗੈਰੀ ਸੰਧੂ ਢੇ ਨਾਲ ਚਲ ਅਭੀ ਚਲ ਕੀਨੇ ਵੇਖਿਆ ਕਲ ਏਹਾ ਵਹਾ ਕਯਾ ਦੇਖ ਰਹਿ ਛੋਰੀ ਇਹ ਜਵਾਨੀ ਹੈ ਦੋ ਪਲ ਇਕ ਲੈਹ ਲਈਏ wine ਦੀ ਬੋਤਲ ਪੀਕੇ ਕਰਾ ਕੇ ਗਲਾਂ ਓਏ ਵੱਲ਼ਹਾ ਵੱਲ਼ਹਾ ਓਏ ਵੱਲ਼ਹਾ ਵੱਲ਼ਹਾ ਕਿ ਦੁਨੀਆਂ ਤੋਂ ਲੈਣਾ ਸਾਡੀ ਜੋਡ਼ੀ ਮਾਸਾ ਅੱਲਾਹ ਓਏ ਵੱਲ਼ਹਾ ਵੱਲ਼ਹਾ ਓਏ ਵੱਲ਼ਹਾ ਵੱਲ਼ਹਾ ਤੂ ਸੋਨੇ ਦੀ ਚੈਨੀ ਮੈਂ ਚਾਂਦੀ ਦਾ ਛੱਲਾ ਓਏ ਚੈਨੀ ਦੇ ਵਿਚ ਪਾਕੇ ਵੇਖ ਗਲ ਨਾਲ ਛੱਲਾ ਲਾਕੇ ਵੇਖ Trust ਮੇਰੇ ਤੇ ਕਰ ਲ ਥੋਡਾ ਇਕ ਵਾਰੀ ਆਜ਼ਮਾ ਕੇ ਵੇਖ ਚੈਨੀ ਦੇ ਵਿਚ ਪਾਕੇ ਵੇਖ ਗਲ ਨਾਲ ਛੱਲਾ ਲਾਕੇ ਵੇਖ Trust ਮੇਰੇ ਤੇ ਕਰ ਲ ਥੋਡਾ ਇਕ ਵਾਰੀ ਆਜ਼ਮਾ ਕੇ ਵੇਖ ਪਿਆਰ ਤੈਨੂ ਏ ਕਿੰਨਾ ਕਰਦਾ ਦਿਲ ਕਮਲੇ ਦਾ ਕੱਲਾ ਓਏ ਵੱਲ਼ਹਾ ਵੱਲ਼ਹਾ ਓਏ ਵੱਲ਼ਹਾ ਵੱਲ਼ਹਾ ਕਿ ਦੁਨੀਆਂ ਤੋਂ ਲੈਣਾ ਸਾਡੀ ਜੋਡ਼ੀ ਮਾਸਾ ਅੱਲਾਹ ਓਏ ਵੱਲ਼ਹਾ ਵੱਲ਼ਹਾ ਓਏ ਵੱਲ਼ਹਾ ਵੱਲ਼ਹਾ ਤੂ ਸੋਨੇ ਦੀ ਚੈਨੀ ਮੈਂ ਚਾਂਦੀ ਦਾ ਛੱਲਾ ਓਏ
Sanatçı: Garry Sandhu
Türü: Belirtilmemiş
Ajans/Yapımcı: Belirtilmemiş
Şarkı Süresi: 3:57
Toplam: kayıtlı şarkı sözü
Garry Sandhu hakkında bilgi girilmemiş.

Fotoğrafı