gary hothi chan makhna şarkı sözleri

ਮਾਰ ਮਾਰ horn ਮੇਰਾ ਸਰ ਖਾ ਗਿਆ ਤੇ ਮੂਹਰੇ ਵੀ ਤਾਂ late ਹੋ ਰਹੇ ਆਂ ਨਾ ਕਿੱਦਾਂ ਦੀ ਲੱਗ ਰਹੀ ਆਂ ਠੀਕ ਹੀ ਹੈਂ ਤੇਰੇ ਤੇ ਸ਼ਿਕਾਯਤ ਓਹਲਾ ਕੀ ਰਖਣਾ ਨੀ ਕੋਣ ਤੈਨੂੰ ਮੇਰੇ ਬਾਰੇ ਕਿਹਨ ਲੱਗ ਗੇਯਾ ਤੇਰੇ ਤੇ ਸ਼ਿਕਾਯਤ ਓਹਲਾ ਕੀ ਰਖਣਾ ਨੀ ਕੋਣ ਤੈਨੂੰ ਮੇਰੇ ਬਾਰੇ ਕਿਹਨ ਲੱਗ ਗੇਯਾ ਪਿਹਲਾ ਜਿਹਾ ਵੇ ਪਿਹਲਾ ਜਿਹਾ ਪਿਹਲਾ ਜਿਹਾ ਰਿਹਾ ਨਾ ਤੂ ਚੰਨ ਮਖਣਾ ਨੀ ਹੁਣ ਕੇੜ੍ਹਾ ਚੰਨ ਨੂ ਗ੍ਰਹਿਣ ਲੱਗ ਗਿਆ ਪਿਹਲਾ ਜਿਹਾ ਰਿਹਾ ਨਾ ਤੂ ਚੰਨ ਮਖਣਾ ਨੀ ਹੁਣ ਕੇੜ੍ਹਾ ਚੰਨ ਨੂ ਗ੍ਰਹਿਣ ਲੱਗ ਗਿਆ ਪਿਹਲਾ ਪਿਹਲਾ ਆਖਦਾ ਸੀ ਫੂਲ ਵਰਗੀ ਨੀ ਹੁਣ ਕੇਡਾ ਢਾਣੀਓ ਮੈਂ ਫੂਲ ਤੋੜਿਆ ਜਦੋ ਵੇਖੇ ਬਿਨਾ ਲੰਗੇ ਓਦੋਂ ਮੈਂ ਖਰਦੀ ਨੀ ਆਪਾ ਤਾ ਹਮੇਸ਼ਾ ਲਾ ਕੇ ਮੂਲ ਮੋਡੇਯਾ ਪਿਹਲਾ ਪਿਹਲਾ ਆਖਦਾ ਸੀ ਫੂਲ ਵਰਗੀ ਨੀ ਹੁਣ ਕੇਡਾ ਢਾਣੀਓ ਮੈਂ ਫੂਲ ਤੋੜਿਆ ਜਦੋ ਵੇਖੇ ਬਿਨਾ ਲੰਗੇ ਓਦੋਂ ਮੈਂ ਖਰਦੀ ਨੀ ਆਪਾ ਤਾ ਹਮੇਸ਼ਾ ਲਾ ਕੇ ਮੂਲ ਮੋਡੇਯਾ Torch ਮਾਰ ਕੇ ਵੇ torch ਮਾਰ ਕੇ Torch ਮਾਰ ਕੇ ਸ਼੍ਰੀਕਾਂ ਦਾ ਹਸਨਾ ਤੇਰੇ ਦਿਲ ਵਿਚ ਵਿਹਮ ਕਾਤੋਂ ਰਿਹਨ ਲੱਗ ਗਯਾ ਪਿਹਲਾ ਜਿਹਾ ਰਿਹਾ ਨਾ ਤੂ ਚੰਨ ਮਖਣਾ ਨੀ ਹੁਣ ਕੇੜ੍ਹਾ ਚੰਨ ਨੂ ਗ੍ਰਹਿਣ ਲੱਗ ਗਿਆ ਪਿਹਲਾ ਜਿਹਾ ਰਿਹਾ ਨਾ ਤੂ ਚੰਨ ਮਖਣਾ ਨੀ ਹੁਣ ਕੇੜ੍ਹਾ ਚੰਨ ਨੂ ਗ੍ਰਹਿਣ ਲੱਗ ਗਿਆ Shopping plaza ਭੂਲੀ mall ਮਾਲਵਿੰਦਰਾ ਹੋ ਨਿੱਕੀ ਜਿਨੀ ਗਲ ਤੋਂ ਬਿਗਾੜ ਲੇਨੀ ਏ ਵੇ ਮੈਂ ਬੈਠੀ ਬੋਰ ਹੋਜਾ ਘਰ ਲੱਗੇ ਜਿਵੇ ਪਿੰਜਰਾ ਹੋ ਗੋਰੀਆਂ ਗਾਲਾਂ ਤੇ ਲਾਲੀ ਚਾੜ੍ਹ ਲੇਨੀ ਏ Shopping plaza ਭੂਲੀ mall ਮਾਲਵਿੰਦਰਾ ਹੋ ਨਿੱਕੀ ਜਿਨੀ ਗਲ ਤੋਂ ਬਿਗਾੜ ਲੇਨੀ ਏ ਵੇ ਮੈਂ ਬੈਠੀ ਬੋਰ ਹੋਜਾ ਘਰ ਲੱਗੇ ਜਿਵੇ ਪਿੰਜਰਾ ਹੋ ਗੋਰੀਆਂ ਗਾਲਾਂ ਤੇ ਲਾਲੀ ਚਾੜ੍ਹ ਲੇਨੀ ਏ ਵੇ ਮੈਂ ਨਖਰੇ ਆਹਾ ਨਖਰੇ ਨਖਰੇ ਮਜਾਜਾਂ ਦੀ ਬਦਲੀ ਜਖਣਾ ਲੱਗੇ ਪਰੀ ਤੂ ਪੁੱਲੇਖਾ ਕਾਤੋਂ ਪੇਨ ਲੱਗ ਗੇਯਾ ਪਿਹਲਾ ਜਿਹਾ ਰਿਹਾ ਨਾ ਤੂ ਚੰਨ ਮਖਣਾ ਨੀ ਹੁਣ ਕੇੜ੍ਹਾ ਚੰਨ ਨੂ ਗ੍ਰਹਿਣ ਲੱਗ ਗਿਆ ਪਿਹਲਾ ਜਿਹਾ ਰਿਹਾ ਨਾ ਤੂ ਚੰਨ ਮਖਣਾ ਨੀ ਹੁਣ ਕੇੜ੍ਹਾ ਚੰਨ ਨੂ ਗ੍ਰਹਿਣ ਲੱਗ ਗਿਆ
Sanatçı: Gary Hothi
Türü: Belirtilmemiş
Ajans/Yapımcı: Belirtilmemiş
Şarkı Süresi: 3:10
Toplam: kayıtlı şarkı sözü
Gary Hothi hakkında bilgi girilmemiş.

Fotoğrafı