gary hothi gym - studio şarkı sözleri
ਓ ਡੌਲਿਆਂ ਤੋ fit ਆ ਕਮੀਜ ਬਲੀਏ
ਪਾਲਿਆ ਸ਼ਰੀਰ ਲਾ ਕੇ ਰੀਝ ਬਲੀਏ
ਡੌਲਿਆਂ ਤੋ fit ਆ ਕਮੀਜ ਬਲੀਏ
ਪਾਲਿਆ ਸ਼ਰੀਰ ਲਾ ਕੇ ਰੀਝ ਬਲੀਏ
ਡੌਲਾ ਹੱਥ ਕਿੱਥੋਂ ਆਂਦਾ ਤੇਰੇ ਯਾਰ ਦਾ
ਡੌਲਾ ਹੱਥ ਕਿੱਥੋਂ ਆਂਦਾ ਤੇਰੇ ਯਾਰ ਦਾ
ਇੱਕ ਤਾ ਨਸ਼ਾ ਏ ਬਿੱਲੋ ਤੇਰੇ ਪ੍ਯਾਰ ਦਾ
ਉੱਤੋਂ ਮੁੰਡਾ ੨ time Gym ਮਾਰਦਾ
ਇੱਕ ਤਾ ਨਸ਼ਾ ਏ ਬਿੱਲੋ ਤੇਰੇ ਪ੍ਯਾਰ ਦਾ
ਉੱਤੋਂ ਮੁੰਡਾ ੨ time Gym ਮਾਰਦਾ
੨ ਚੀਜਾਂ ਦਿਲ ਚੋ ਨੀ ਕੱਡ ਸਕਦਾ
ਇੱਕ ਤੈਨੂੰ ਦੁੱਜਾ Gym ਨਈ ਓ ਛੱਡ ਸਕਦਾ
੨ ਚੀਜਾਂ ਦਿਲ ਚੋ ਨੀ ਕੱਡ ਸਕਦਾ
ਇੱਕ ਤੈਨੂੰ ਦੁੱਜਾ Gym ਨਈ ਓ ਛੱਡ ਸਕਦਾ
ਪਕਾ ਮੁੰਡਾ ਕੌਲ ਅਤੇ ਇਕਰਾਰ ਦਾ
ਪਕਾ ਮੁੰਡਾ ਕੌਲ ਅਤੇ ਇਕਰਾਰ ਦਾ
ਇੱਕ ਤਾ ਨਸ਼ਾ ਏ ਬਿੱਲੋ ਤੇਰੇ ਪ੍ਯਾਰ ਦਾ
ਉੱਤੋਂ ਮੁੰਡਾ ੨ time Gym ਮਾਰਦਾ
ਇੱਕ ਤਾ ਨਸ਼ਾ ਏ ਬਿੱਲੋ ਤੇਰੇ ਪ੍ਯਾਰ ਦਾ
ਉੱਤੋਂ ਮੁੰਡਾ ੨ time Gym ਮਾਰਦਾ
ਤੇਰੀਆਂ ਅਖਾਂ ਦੇ ਵਿਚ ਨਚੇ Alcohol ਨੀ
ਗਬਰੂ ਨੂ ਦੱਸ ਫੇਰ ਨਸ਼ੇ ਦੀ ਕੀ ਲੋਡ ਨੀ
ਤੇਰੀਆਂ ਅਖਾਂ ਦੇ ਵਿਚ ਨਚੇ Alcohol ਨੀ
ਗਬਰੂ ਨੂ ਦੱਸ ਫੇਰ ਨਸ਼ੇ ਦੀ ਕੀ ਲੋਡ ਨੀ
ਫੋਕੀਆਂ ਫੜਾ ਨੀ ਤੇਰਾ ਯਾਰ ਮਾਰਦਾ
ਫੋਕੀਆਂ ਫੜਾ ਨੀ ਤੇਰਾ ਯਾਰ ਮਾਰਦਾ
ਇੱਕ ਤਾ ਨਸ਼ਾ ਏ ਬਿੱਲੋ ਤੇਰੇ ਪ੍ਯਾਰ ਦਾ
ਉੱਤੋਂ ਮੁੰਡਾ ੨ time Gym ਮਾਰਦਾ
ਇੱਕ ਤਾ ਨਸ਼ਾ ਏ ਬਿੱਲੋ ਤੇਰੇ ਪ੍ਯਾਰ ਦਾ
ਉੱਤੋਂ ਮੁੰਡਾ ੨ time Gym ਮਾਰਦਾ
ਵੇਖ ਵੇਖ ਤੈਨੂੰ ਹਾਏ ਨੀ ਦਿਲ ਮੇਰਾ ਧੜਕੇ
ਚਲਦੇ ਨੇ ਗਬਰੂ ਦੇ ਸਾਹ ਤੇਰੇ ਕਰਕੇ
ਵੇਖ ਵੇਖ ਤੈਨੂੰ ਹਾਏ ਨੀ ਦਿਲ ਮੇਰਾ ਧੜਕੇ
ਚਲਦੇ ਨੇ ਗਬਰੂ ਦੇ ਸਾਹ ਤੇਰੇ ਕਰਕੇ
ਦਲਜੀਤ ਦੂਰੀ ਤੇਰੀ ਨਈ ਸਹਾਰ ਦਾ
ਦਲਜੀਤ ਦੂਰੀ ਤੇਰੀ ਨਈ ਸਹਾਰ ਦਾ
ਇੱਕ ਤਾ ਨਸ਼ਾ ਏ ਬਿੱਲੋ ਤੇਰੇ ਪ੍ਯਾਰ ਦਾ
ਉੱਤੋਂ ਮੁੰਡਾ ੨ time Gym ਮਾਰਦਾ
ਇੱਕ ਤਾ ਨਸ਼ਾ ਏ ਬਿੱਲੋ ਤੇਰੇ ਪ੍ਯਾਰ ਦਾ
ਉੱਤੋਂ ਮੁੰਡਾ ੨ time Gym ਮਾਰਦਾ