gaurav dev taare şarkı sözleri
ਸ਼ਕ਼ ਤਾਂ ਕਦੋਂ ਦਾ ਸੀ ਅੱਜ ਯਕ਼ੀਨ ਚ ਬਦਲ ਗਿਆ
ਜਿਹੜੀ ਅੱਖ ਕਦੇ ਨਾ ਰੋਯੀ ਓ'ਚੋਂ ਹੰਜੂ ਨਿਕਲ ਗਿਆ
ਸ਼ਕ਼ ਤਾਂ ਕਦੋਂ ਦਾ ਸੀ ਅੱਜ ਯਕ਼ੀਨ ਚ ਬਦਲ ਗਿਆ
ਜਿਹੜੀ ਅੱਖ ਕਦੇ ਨਾ ਰੋਯੀ ਓ'ਚੋਂ ਹੰਜੂ ਨਿਕਲ ਗਿਆ
ਤੇਰਾ ਪ੍ਯਾਰ ਸੀ ਕੱਚੇ ਘਰ ਵਰਗਾ ਮੈਂ ਕਰਦੀ ਰਹੀ ਓਹ੍ਤੇ ਮਾਨ
ਤੇਰੇ ਲਾਰੇਆ ਤੇ ਤਾਰੇਆ ਚ ਫਰਕ ਹੀ ਨਹੀਂ
ਨਾ ਤਾਰੇ ਗਿਨੇ ਜਾਨ ਨਾ ਲਾਰੇ ਗਿਨੇ ਜਾਨ
ਤੇਰੇ ਲਾਰੇਆ ਤੇ ਤਾਰੇਆ ਚ ਫਰਕ ਹੀ ਨਹੀ
ਨਾ ਤਾਰੇ ਗਿਨੇ ਜਾਨ ਨਾ ਲਾਰੇ ਗਿਨੇ ਜਾਨ
ਪਿਹਲਾਂ ਖ੍ਵਾਬ ਸੀ ਮੈਂ ਤੇਰਾ ਹੁਣ ਤੈਨੂ ਮੈਂ ਹੀ ਯਾਦ ਨਹੀ, ਯਾਦ ਨਹੀ
ਹਰ ਝੂਠੀ ਸੀ ਓ ਗਲ ਤੇਰੀ ਜੇਡੀ ਸਚ ਤੂ ਕਹਿ, ਜੋ ਕਹਿ, ਜੋ ਕਹਿ
ਦੇਖੇ ਸੀ ਸਪਨੇ ਮੈਂ ਤੇਰੇ ਲਯੀ ਅੱਜ ਹੋ ਗਏ ਨੇ ਸ਼ਮਸ਼ਾਨ
ਤੇਰੇ ਲਾਰੇਆ ਤੇ ਤਾਰੇਆ ਚ ਫਰਕ ਹੀ ਨਹੀਂ
ਨਾ ਤਾਰੇ ਗਿਨੇ ਜਾਨ ਨਾ ਲਾਰੇ ਗਿਨੇ ਜਾਨ
ਤੇਰੇ ਲਾਰੇਆ ਤੇ ਤਾਰੇਆ ਚ ਫਰਕ ਹੀ ਨਹੀ
ਨਾ ਤਾਰੇ ਗਿਨੇ ਜਾਨ ਨਾ ਲਾਰੇ ਗਿਨੇ ਜਾਨ
ਇਕ ਪ੍ਯਾਰ ਹੀ ਸੀ ਤੇਰੇ ਕੋਲੋਂ ਮੈਂ ਮੰਗੇਯਾ
ਤੂ ਮੂੰਹ ਫੇਰ ਯਾਰਾ ਮੇਰੇ ਕੋਲ ਲੰਘੇਯਾ
ਇਕ ਪ੍ਯਾਰ ਹੀ ਸੀ ਤੇਰੇ ਕੋਲੋਂ ਮੈਂ ਮੰਗੇਯਾ
ਤੂ ਮੂੰਹ ਫੇਰ ਯਾਰਾ ਮੇਰੇ ਕੋਲ ਲੰਘੇਯਾ
ਤੂ ਕ੍ਯੋਂ ਨਾ ਹੋਇਆ Jesan ਮੇਰਾ ਵੇ
ਬਣ ਆਪਣਾ ਤੂ ਲ ਲੀ ਮੇਰੀ ਜਾਨ
ਤੇਰੇ ਲਾਰੇਆ ਤੇ ਤਾਰੇਆ ਚ ਫਰਕ ਹੀ ਨਹੀਂ
ਨਾ ਤਾਰੇ ਗਿਨੇ ਜਾਨ ਨਾ ਲਾਰੇ ਗਿਨੇ ਜਾਨ
ਤੇਰੇ ਲਾਰੇਆ ਤੇ ਤਾਰੇਆ ਚ ਫਰਕ ਹੀ ਨਹੀ
ਨਾ ਤਾਰੇ ਗਿਨੇ ਜਾਨ ਨਾ ਲਾਰੇ ਗਿਨੇ ਜਾਨ

