gav masti network şarkı sözleri

ਕੀ ਫਾਇਦਾ ਐ ਨੈਟ ਤੇ ਲਈ ਯਾਰੀ ਦਾ ਕੀ ਫਾਇਦਾ ਐ ਨੈਟ ਤੇ ਲਈ ਯਾਰੀ ਦਾ Fateh! Dr Zeus! Let's get it ਤੂੰ Surry ਵਿਚ ਰਹਿੰਦੀ ਮੈਂ ਪਟਿਆਲੇ ਨੀ ਵਿਚ ਵਿਛੋੜੇ ਲੰਗਣੀ ਜ਼ਿੰਦਗੀ ਸਾਰੀ ਆ ਤੂੰ surry ਵਿਚ ਰਹਿੰਦੀ ਮੈਂ ਪਟਿਆਲੇ ਨੀ ਵਿਚ ਵਿਛੋੜੇ ਲੰਗਣੀ ਜ਼ਿੰਦਗੀ ਸਾਰੀ ਆ ਕੀ ਪਤਾ ਕੀ ਪਤਾ networkਕਦੋਂ ਉੱਡ ਜਾਵੇ ਨੀ ਕੀ ਫਾਇਦਾ ਐ net ਤੇ ਲਈ ਯਾਰੀ ਦਾ ਕੀ ਫਾਇਦਾ ਐ net ਤੇ ਲਈ ਯਾਰੀ ਦਾ Fateh Doe Rap Ah she lives coast to Surry hour away We'll be on Skype hours a day I'll be on a first flight If there was a way Can't wait to see you They saw we say Time ਦਾ ਫਰਕ ਨੇ ਖ਼ਰਾਬ ਕੀਤੀ ਸਾਡੀ ਨੀਂਦ LCD ਤੇ ਮੈਂ ਕਿੱਤਾ ਤੈਨੂੰ Fullscreen ਰੋਕ ਰੋਕ ਕੇ Network ਆਵੇ ਤੈਂਨੂੰ ਮਿਲ ਦੀ ਆਸ ਮੈਨੂੰ ਸਤਾਵੇ ਧੇਦਾ ਨੀ ਚਾਉਂਦਾ ਮੈਂ ਤੈਨੂੰ ਦੁੱਖ ਪਰ ਸਾਡੇ ਵਿਚ ਆਲੇ ਇਹੁ MacBook ਇਹੁ ਪਿਆਰ ਸਾਡਾ ਰਹਿ ਜਾਣਾ ਅਧੂਰਾ Net ਦੇ ਸਹਾਰੇ ਨੀ ਹੋਣਾ ਪੂਰਾ Sorry ਇਹੁ ਨਾ ਸੋਚੀ ਮੈਂ ਦਿਲ ਤੋੜ ਰਿਹਾ ਮੈਂ ਤਾਂ ਮੁਸ਼ਕਿਲ ਰਹਿਣ ਤੋਹ ਤੈਨੂੰ ਮੋੜ ਰਿਹਾ ਮੈਂ ਤਾਂ ਮੁਸ਼ਕਿਲ ਰਹਿਣ ਤੋਹ ਤੈਨੂੰ ਮੋੜ ਰਿਹਾ ਮੈਨੂੰ ਨਾ ਮਨਜ਼ੂਰ ਕੱਢਦੇ ਵੀ ਹੋਣਾ ਨੀ ਦੁੱਖੀ ਹੋਣਾ ਤੇਰੇ ਵਰਗੀ ਚੀਜ਼ ਪਿਆਰੀ ਦਾ ਕੀ ਪਤਾ ਕੀ ਪਤਾ network ਕਦੋਂ ਉੱਡ ਜਾਵੇ ਨੀ ਕੀ ਫ਼ੈਇਦਾ ਐ net ਤੇ ਲਈ ਯਾਰੀ ਦਾ ਕੀ ਫ਼ੈਇਦਾ ਐ net ਤੇ ਲਈ ਯਾਰੀ ਦਾ ਤਾਰੇ ਗਿੰਨੇ ਪੈਂਦੇ ਉੱਤੇ ਉੱਤੇ ਰਾਤਾਂ ਨੂੰ ਕਾਬੂ ਕਰੀਏ ਆਪਣੇ ਆਂ ਜਜ਼ਬਾਤ ਆਂ ਨੂੰ ਤਾਰੇ ਗਿੰਨੇ ਪੈਂਦੇ ਉੱਤੇ ਉੱਤੇ ਰਾਤਾਂ ਨੂੰ ਕਾਬੂ ਕਰੀਏ ਆਪਣੇ ਆਂ ਜਜ਼ਬਾਤ ਆਂ ਨੂੰ ਜਿਹੜੀ ਦਿਲ ਨੂੰ ਦੇਵੇ ਪਲ ਪਲ ਦੁੱਖ ਅੱਡੀਏ ਕੀ ਲੋਨਾ ਐ ਇਹੋ ਜਿਹੜੀ ਦਿਲਦਾਰੀ ਦਾ ਕੀ ਪਤਾ ਕੀ ਪਤਾ network ਕਦੋਂ ਉੱਡ ਜਾਵੇ ਨੀ ਕੀ ਫਾਇਦਾ ਐ net ਤੇ ਲਈ ਯਾਰੀ ਦਾ ਕੀ ਫਾਇਦਾ ਐ net ਤੇ ਲਈ ਯਾਰੀ ਦਾ ਪਿੰਡ ਤਰਪਾਈ ਦੇ ਪ੍ਰੀਤ ਦਾ ਮੰਨ ਲੈ ਕਹਿਣਾ ਨੀ ਔਖਾ ਹੋ ਜਾਉ ਇਕ ਦੂੱਜੇ ਬਿਨ ਰਹਿਣਾ ਨੀ ਜ਼ਿੰਦਗੀ ਵਿੱਚੋਂ ਹਾਸੇ ਖੁਸ਼ੀਆਂ ਕਾ ਜਾਂਦੇ ਗਾਵਾਂ Mastie ਰੋਗ ਇਹੁ ਇਸ਼ਕ ਬਿਮਾਰੀ ਦਾ ਕੀ ਪਤਾ ਕੀ ਪਤਾ network ਕਦੋਂ ਉੱਡ ਜਾਵੇ ਨੀ ਕੀ ਫਾਇਦਾ ਐ net ਤੇ ਲਈ ਯਾਰੀ ਦਾ ਕੀ ਫਾਇਦਾ ਐ net ਤੇ ਲਈ ਯਾਰੀ ਦਾ
Sanatçı: Gav Masti
Türü: Belirtilmemiş
Ajans/Yapımcı: Belirtilmemiş
Şarkı Süresi: 3:45
Toplam: kayıtlı şarkı sözü
Gav Masti hakkında bilgi girilmemiş.

Fotoğrafı