gavy saggu awesome şarkı sözleri
ਯਾਰਾ , Let's roll in
This is how we gonna do baby
Gavy Saggu collaborating
Mr R Guru
ਹੋ baby ਤੂ ਹੈ awesome awesome
ਤੇਰਾ ਨਖਰਾ ਵੀ awesome
ਚਲੇ ਜੇੜੀ ਚਾਲ ਵੀ awesome
ਹੋ baby ਤੂ ਹੈ awesome awesome awesome
Hair ਵੀ brown ਤੇਰੇ ਅੱਖ ਵੀ brown ਤੇਰੀ
ਕੱਡੀ ਜਾਵੇ ਮੁੰਡੇਆਂ ਦੀ ਜਾਂਨ ਨੀ
ਕਰ ਸਾਡੇ ਨਾਲ dating ਆਂ ਮੈਂ ਕਰੀ ਜਾਵਾਂ waiting ਆਂ
ਐਡਾ ਕਾਦਾ ਹੁਸਨਾ ਦਾ ਮਾਨ ਨੀ
ਹੋ baby ਤੂ ਹੈ awesome awesome
ਤੇਰਾ ਨਖਰਾ ਵੀ awesome
ਚਲੇ ਜੇੜੀ ਚਾਲ ਵੀ awesome
ਹੋ baby ਤੂ ਹੈ awesome awesome awesome
ਸੀਤਾ ਚੀਟਾ Mamascita
ਲੱਗੇ ਮੈਨੂੰ awesome ਲੱਗੇ Senorita
ਸੀਤਾ ਚੀਟਾ Mamascita
ਲੱਗੇ ਮੈਨੂੰ awesome ਲੱਗੇ Senorita
ਵਖਰਾ trend ਬਿੱਲੋ ਲਾਯੀ ਜਾਵੇ end ਬਿੱਲੋ
ਤੂ ਤਾਂ ਇੱਕ ਵਖਰਾ brand ਨੀ
ਤੇਰੇ ਪਿੱਛੇ ਘੁਮਦੇ ਜੋ ਪੈਰਾਂ ਤੇਰੇ ਚੁੰਮਦੇ ਜੋ
ਚੱਕ ਲੈਣੇ ਸਾਰੇ ਓ low fend ਨੀ
ਵਖਰਾ trend ਬਿੱਲੋ ਲਾਯੀ ਜਾਵੇ end ਬਿੱਲੋ
ਤੂ ਤਾਂ ਇੱਕ ਵਖਰਾ brand ਨੀ
ਤੇਰੇ ਪਿੱਛੇ ਘੁਮਦੇ ਜੋ ਪੈਰਾਂ ਤੇਰੇ ਚੁੰਮਦੇ ਜੋ
ਚੱਕ ਲੈਣੇ ਸਾਰੇ ਓ low
Town ਕਾ ਹੈ ਬਚਾ ਬਚਾ fan ਮੇਰਾ ਨੀ
ਤੇਰੀ car ਮੇਂ ਹੀ ਕ੍ਯੂਂ ਹੈ sound ban ਮੇਰਾ ਨੀ
ਲੰਘ ਜਾਵੇ ਨੀ ਪਾਕੇ ਕੋਲ
ਆਂਖ ਜੀ ਕਮ ਆਕੇ ਬਣੀ
ਵੀਰੇ ਜੈਸੇ Math ਕਾ ਤੂ sum
ਹੋ baby ਤੂ ਹੈ awesome awesome
ਤੇਰਾ ਨਖਰਾ ਵੀ awesome
ਚਲੇ ਜੇੜੀ ਚਾਲ ਵੀ awesome
ਹੋ baby ਤੂ ਹੈ awesome awesome awesome
Mr R Guru
Gavy Saggu
ਸੀਤਾ ਚੀਟਾ Mamascita
ਲੱਗੇ ਮੈਨੂੰ awesome ਲੱਗੇ Senorita
ਸੀਤਾ ਚੀਟਾ Mamascita
ਲੱਗੇ ਮੈਨੂੰ awesome ਲੱਗੇ Senorita
ਗਬਰੂ ਪੰਜਾਬ ਦਾ ਨੀ tattoo ਤੇਰੇ ਨਾਮ ਦੀ ਨੀ
Life ਵਿਚ ਦਵਾਂ ਤੈਨੂ ਪਿਹਲੀ
ਕੋਲ ਬੇਹਿਕੇ ਤਾਂ ਤੂ ਵੇਖ ਹਾਏ ਨੀ ਕਿਹ ਕੇ ਤਾਂ ਤੂ ਵੇਖ
ਜੇ ਤੂ ਕਹੇ ਮੈਂ ਬਣਾ ਲੂ Taj Mahal ਨੀ
ਗਬਰੂ ਪੰਜਾਬ ਦਾ ਨੀ tattoo ਤੇਰੇ ਨਾਮ ਦੀ ਨੀ
Life ਵਿਚ ਦਵਾਂ ਤੈਨੂ ਪਿਹਲੀ
ਕੋਲ ਬੇਹਿਕੇ ਤਾਂ ਤੂ ਵੇਖ ਹਾਏ ਨੀ ਕਿਹ ਕੇ ਤਾਂ ਤੂ ਵੇਖ
ਜੇ ਤੂ ਕਹੇ ਮੈਂ ਬਣਾ ਲੂ Taj Mahal ਨੀ
ਸੱਜੇ ਗੁੱਡੀ ਉੱਤੇ ਜਿਹਦੀ ਫਿਰੇ ਲਾਡੋ ਗੋਰੀਏ
ਬਣ ਸੁਖਜੀਤ ਦੀ ਤੂ ਲਾਡੋ ਗੋਰੀਏ
ਕਰ ਡੇਯਨ ਐਸ਼ ਹਾਏ ਨੀ ਖੁਲਾ ਪੂਰਾ ਕੈਸ਼ ਰੁਕੇ
ਵੇਖ ਵੇਖ ਕੂਡਿਯਨ ਦਾ ਡੁਮ
ਹੋ baby ਤੂ ਹੈ awesome awesome
ਤੇਰਾ ਨਖਰਾ ਵੀ awesome
ਚਲੇ ਜੇੜੀ ਚਾਲ ਵੀ awesome
ਹੋ baby ਤੂ ਹੈ awesome awesome awesome
ਹੋ baby ਤੂ ਹੈ awesome
ਹੋ baby ਮੈਂ ਭੀ awesome
ਹੋ baby ਤੂ ਹੈ awesome
ਹੋ baby awesome awesome awesome
Feel the heat up so high
Taste like it Apple Pie
Shake ਕਰੇ booty
ਦੇਖ ਕੇ baby ਤੈਨੂੰ I'm gonna die

