gavy sandhu note vs. dollar şarkı sözleri
ਬੁੱਲੇ ਸਾਡੇ ਸਿਰ ਉੱਤੇ ਰਹੀ ਲੁੱਟਦੀ
ਹੁਣ ਚੜ੍ਹ ਕੇ ਜਹਾਜ ਕਿਹੰਦੀ ਗਲ ਮੁੱਕ ਗਈ
ਬੁੱਲੇ ਸਾਡੇ ਸਿਰ ਉੱਤੇ ਰਹੀ ਲੁੱਟਦੀ
ਹੁਣ ਚੜ੍ਹ ਕੇ ਜਹਾਜ ਕਿਹੰਦੀ ਗਲ ਮੁੱਕ ਗਈ
ਜਾਂਣ ਲੱਗੀ FB ਤੇ line ਆਂ 4 ਪਾਗੀ
ਜਾਂਣ ਲੱਗੀ FB ਤੇ line ਆਂ 4 ਪਾਗੀ
ਕਹਿੰਦੀ ਮੁੜਕੇ ਨੀ India ਚ ਆਉਂ
ਜੇੜੀ note ਆਂ ਵਿਚ ਲੁੱਟ ਲੈਗੀ ਯਾਰ ਨੂ
ਓਨੂ dollar ਆਂ ਚ ਲੁੱਟ ਕੇ ਲਿਆਉਂ
ਜੇੜੀ note ਆਂ ਵਿਚ ਲੁੱਟ ਲੈਗੀ ਯਾਰ ਨੂ
ਓਨੂ dollar ਆਂ ਚ ਲੁੱਟ ਕੇ ਲਿਆਉਂ
ਰੱਬ ਕਰਕੇ ਨਾ ਓਨੂ ਓਥੇ ਮਿਲੇ PR
ਨਾਲੇ ਧੋਖਾ ਦੇਜੇ ਜੇਡਾ ਨਵਾ ਲਬਾ ਆ ਯਾਰ
ਰੱਬ ਕਰਕੇ ਨਾ ਓਨੂ ਓਥੇ ਮਿਲੇ PR
ਨਾਲੇ ਧੋਖਾ ਦੇਜੇ ਜੇਡਾ ਨਵਾ ਲਬਾ ਆ ਯਾਰ
ਜ਼ਿੰਦਗੀ ਦੇ ਡਾਹ-ਪੇਚ ਸਾਡੇ ਕੋਲੋ ਸਿਖੀ
ਜ਼ਿੰਦਗੀ ਦੇ ਡਾਹ-ਪੇਚ ਸਾਡੇ ਕੋਲੋ ਸਿਖੀ
ਹੁਣ ਸਾਡੀ ਬਿੱਲੀ ਸਾਨੂ ਹੀ ਮਿਆਉਂ
ਜੇੜੀ note ਆਂ ਵਿਚ ਲੁੱਟ ਲੈਗੀ ਯਾਰ ਨੂ
ਓਨੂ dollar ਆਂ ਚ ਲੁੱਟ ਕੇ ਲਿਆਉਂ
ਜੇੜੀ note ਆਂ ਵਿਚ ਲੁੱਟ ਲੈਗੀ ਯਾਰ ਨੂ
ਓਨੂ dollar ਆਂ ਚ ਲੁੱਟ ਕੇ ਲਿਆਉਂ
Time ਸਾਡੇ ਤੇ ਸੀ ਮਾੜਾ ਓਦੀ ਚਲ ਗਈ ਸ੍ਕੀਮ
ਬੰਦ ਕਰ ਕੇ ਲਿਆਉਣਾ ਜਿਵੇ ਡੱਬੀ ਵਿਚ ਫ਼ੀਮ
Time ਸਾਡੇ ਤੇ ਸੀ ਮਾੜਾ ਓਦੀ ਚਲ ਗਈ ਸ੍ਕੀਮ
ਬੰਦ ਕਰ ਕੇ ਲਿਆਉਣਾ ਜਿਵੇ ਡੱਬੀ ਵਿਚ ਫ਼ੀਮ
ਮਾਡੇ ਦਿਨ ਉਂਗਲਾਂ ਤੇ ਗਿਣ-ਗਿਣ ਕੱਟੇ
ਮਾਡੇ ਦਿਨ ਉਂਗਲਾਂ ਤੇ ਗਿਣ-ਗਿਣ ਕੱਟੇ
ਹੁਣ ਉਂਗਲਾਂ ਤੇ ਆਸ ਨੂ ਨਚਾਉ
ਜੇੜੀ note ਆਂ ਵਿਚ ਲੁੱਟ ਲੈਗੀ ਯਾਰ ਨੂ
ਓਨੂ dollar ਆਂ ਚ ਲੁੱਟ ਕੇ ਲਿਆਉਂ
ਜੇੜੀ note ਆਂ ਵਿਚ ਲੁੱਟ ਲੈਗੀ ਯਾਰ ਨੂ
ਓਨੂ dollar ਆਂ ਚ ਲੁੱਟ ਕੇ ਲਿਆਉਂ
ਅਸੀ ਦਿਲ ਤੇ ਨਾ ਲਾਈ ਓਨੇ ਕੀਤੀ ਕੇਡਾ ਘੱਟ
ਓਨੂ ਦਸਣਾ ਕੇ ਓਦੇ ਬਿਨਾ ਰੁਲਯਾ ਨੀ ਜੱਟ
ਅਸੀ ਦਿਲ ਤੇ ਨਾ ਲਾਈ ਓਨੇ ਕੀਤੀ ਕੇਡਾ ਘੱਟ
ਓਨੂ ਦਸਣਾ ਕੇ ਓਦੇ ਬਿਨਾ ਰੁਲਯਾ ਨੀ ਜੱਟ
Yeeshu ਤੇ Gavy ਤੋ ਰਹੀ ਗੱਲਾਂ ਜੋ ਲਕੋਂਦੀ
Yeeshu ਤੇ Gavy ਤੋ ਰਹੀ ਗੱਲਾਂ ਜੋ ਲਕੋਂਦੀ
ਵਿਜਯ ਸਾਮਨੇ ਓ ਸਰਿਯਾਨ ਮਨੌ
ਜੇੜੀ note ਆਂ ਵਿਚ ਲੁੱਟ ਲੈਗੀ ਯਾਰ ਨੂ
ਓਨੂ dollar ਆਂ ਚ ਲੁੱਟ ਕੇ ਲਿਆਉਂ
ਜੇੜੀ note ਆਂ ਵਿਚ ਲੁੱਟ ਲੈਗੀ ਯਾਰ ਨੂ
ਓਨੂ dollar ਆਂ ਚ ਲੁੱਟ ਕੇ ਲਿਆਉਂ

