geet b revenge şarkı sözleri
Geet B
Boy King
Rox A
ਤੂੰ ਆਖਦੀ ਸੀ ਯਾਰਾ ਤੇਰੇ ਉੱਤੇ ਡੁੱਲ ਗੀ
ਖਾ ਕੇ ਧੋਖਾ ਤੈਥੋਂ
ਹੁਣ ਮੇਰੀ ਅੱਖ ਖੁੱਲ ਗੀ
ਜਿਵੈਂ ਚੀਜਾਂ ਨੂੰ ਕੋਈ use ਕਰ ਸੁੱਟ ਦਿੰਦਾ ਨੀ
ਸਾਡੀ feeling ਆਂ ਨਾ ’ ਖੇਡ ਗੀ ਤੂੰ ਇੰਝ ਗੋਰੀਏ
ਇਕ ਵਾਰੀ time ਸਾਡਾ ਆ ਲੈਣ ਦੇ ਨੀ
ਲਉ ਕੱਲੀ ਕੱਲੀ ਗੱਲ ਦਾ revenge ਗੋਰੀਏ
ਇਕ ਵਾਰੀ time ਸਾਡਾ ਆ ਲੈਣ ਦੇ ਨੀ
ਲਉ ਕੱਲੀ ਕੱਲੀ ਗੱਲ ਦਾ revenge ਗੋਰੀਏ
ਆਖ ਦੇਂਦੀ ਪੱਖ ਸੀ ਜੇ ਤੈਨੂੰ car ਦੀ
ਐਂਵੇ ਫਿਰਦੀ ਨਾ ਥਾਂ ਥਾਂ ਮੂੰਹ ਮਾਰਦੀ
we don’t take gold diggers
ਆਖ ਦੇਂਦੀ ਪੱਖ ਸੀ ਜੇ ਤੈਨੂੰ car ਦੀ
ਐਂਵੇ ਫਿਰਦੀ ਨਾ ਥਾਂ ਥਾਂ ਮੂੰਹ ਮਾਰਦੀ
ਲਈ ਹੁਣ ਪੈਸਿਆਂ ਦੀ ਰੱਖੀ ਨਾ ਹੁਣ ਥੋੜ ਰਬ ਨੇ
ਵੇਖੀ ਨਵੀ ਹੁਣ ਮਿੱਤਰਾਂ ਦੀ ਬੰਜ਼ ਗੋਰੀਏ
ਇੱਕ ਵਾਰੀ time ਸਾਡਾ ਆ ਲੈਣ ਦੇ
ਨੀ ਲਉ ਕੱਲੀ ਕੱਲੀ ਗੱਲ ਦਾ revenge ਗੋਰੀਏ
ਇੱਕ ਵਾਰੀ time ਸਾਡਾ ਆ ਲੈਣ ਦੇ
ਨੀ ਲਉ ਕੱਲੀ ਕੱਲੀ ਗੱਲ ਦਾ revenge ਗੋਰੀਏ
ਪਿਆਰ ਦੀਆਂ ਗੱਲਾਂ ਸਾਡੀ ਹੋਗਿਆਨ ਪੁਰਾਣੀਆਂ
ਕਰਨੀਆਂ ਸ਼ੁਰੂ ਅੱਪਾਂ ਨਵੀਆਂ ਕਹਾਣੀਆਂ
ਪਿੱਛੇ ਪੱਟ ਗਈ ਤੂੰ ਪੈਰ
ਸਾਨੂ ਦੱਸਦੀ ਐ ਗ਼ੈਰ
ਤੈਨੂੰ ਕਰਦਾ ਨੀ ਪਿਆਰ ਹੁਣ ਤੇਰਾ ਮੇਰਾ ਵੈਰ
ਮੈਨੂੰ ਕਰ ignore
ਤੂੰ ਲਾ ਲਈ ਪੂਰਾ ਜ਼ੋਰ
ਤੇਰੇ ਤੋਂ ਵੀ ਸੋਹਣੀ ਕੁੜੀ
ਅੱਪਾਂ ਲੱਬ ਲਈ ਐ ਹੋਰ
ਗੱਲਾਂ ਸੁਣਕੇ ਤੂੰ ਮੇਰੀ
ਮੈਨੂੰ ਕਰੀ ਨਾ ਤੂੰ ring
ਬੱਸ ਰੱਪੇ ਦੇ ਸਹਾਰੇ ਗੱਲਾਂ ਕੌਰ boy king, ਹਾਂ
ਬਾਦ ਸੀਗੀ ਸਾਡੀ ਤੂੰ image ਦੱਸਦੀ
ਪਰ ਫਿਰਦੀ ਸੀ ਗੈਰਾਂ ਨਾਲ ਆਪ ਹੱਸਦੀ
ਬਾਦ ਸੀਗੀ ਸਾਡੀ ਤੂੰ image ਦੱਸਦੀ
ਪਰ ਫਿਰਦੀ ਸੀ ਗੈਰਾਂ ਨਾਲ ਆਪ ਹੱਸਦੀ
ਵੇਖ ਯਾਰ ਬੇਲੀ ਉਹੀ ਮੇਰੇ ਨਾਲ ਖੜੇ ਨੇ
ਦੱਸ ਸ਼ਡ ਦਿੰਦਾ ਤੇਰੇ ਪਿੱਛੇ ਕਿੰਝ ਗੋਰੀਏ
ਇਕ ਵਾਰੀ time ਸਾਡਾ ਆ ਲੈਣ ਦੇ ਨੀ
ਲਉ ਕੱਲੀ ਕੱਲੀ ਗੱਲ ਦਾ revenge ਗੋਰੀਏ
ਇਕ ਵਾਰੀ time ਸਾਡਾ ਆ ਲੈਣ ਦੇ ਨੀ
ਲਉ ਕੱਲੀ ਕੱਲੀ ਗੱਲ ਦਾ revenge ਗੋਰੀਏ
ਹੋਰ ਥੋਡੀ ਕਰ ਲਈ ਤੂੰ ਬਿਲੋ wait ਨੀ
ਪਿਆਰ ਵਿਚ ਚੰਗੇ ਹੋਜੂ ਫੇਰ ਤੇਰੀ hate ਨੀ
ਹੋਰ ਥੋਡੀ ਕਰ ਲਈ ਤੂੰ ਬਿਲੋ wait ਨੀ
ਪਿਆਰ ਵਿਚ ਚੰਗੇ ਹੋਜੂ ਫੇਰ ਤੇਰੀ hate ਨੀ
ਯਾਦ ਕਰੇਂਗੀ ਸਮਾਣਾ ਵਾਲੇ ਗੀਤ ਦੀਆਂ ਗੱਲਾਂ
ਜਿਨੂੰ ਲਾਰਿਆਂ ਦੀ ਲਾਗੀ ਸੀ ਸੀਰੀਣਗੇ ਗੋਰੀਏ
ਇੱਕ ਵਾਰੀ time ਸਾਡਾ ਆ ਲੈਣ ਦੇ
ਨੀ ਲਉ ਕੱਲੀ ਕੱਲੀ ਗੱਲ ਦਾ revenge ਗੋਰੀਏ
ਇੱਕ ਵਾਰੀ time ਸਾਡਾ ਆ ਲੈਣ ਦੇ
ਨੀ ਲਉ ਕੱਲੀ ਕੱਲੀ ਗੱਲ ਦਾ revenge ਗੋਰੀਏ

