geet goraya 7 saal şarkı sözleri
ਇੱਕ ਤੈਨੂੰ ਪੁੱਛਣਾ ਸਵਾਲ ਹਾਣੀਆਂ
ਪੁੱਛ ਜੱਟੀਏ
ਸੱਚ ਸੱਚ ਦੱਸ ਤੈਨੂੰ ਕੀ ਡੰਗਦਾ ਏ
ਗੁੱਤ ਜੱਟੀਏ
ਓਏ ਪੁਣੇਆਂ ਦਾ ਚੰਦ ਕੌਣ, ਪਰੀਆਂ ਦੀ ਭੈਣ
ਬਿੱਲੋ ਮੇਰੇ ਨਾਲ ਦੀ
ਮੇਰੀਆਂ ਅੱਖਾਂ ਚੋਂ ਤੈਨੂੰ ਕੀ ਦਿਸਦਾ ਏ
ਜੱਟ ਨੂੰ ਰਕਾਣੇ ਸਜ਼ਾ ਸੱਤ ਸਾਲ ਦੀ
ਵੇਖ ਵੇਖ ਮੈਨੂੰ ਲੋਰ ਕਿਵੇਂ ਦੀ ਚੜ੍ਹੇ
Same ਆ ਜਿਵੇਂ ਨੀ ਬਿੱਲੋ ਕਾਲੇ ਮਾਲ ਦੀ
ਹਾਂ, ਮੇਰੀਆਂ ਅੱਖਾਂ ਚੋਂ ਤੈਨੂੰ ਕੀ ਦਿਸਦਾ ਏ
ਜੱਟ ਨੂੰ ਰਕਾਣੇ ਸਜ਼ਾ ਸੱਤ ਸਾਲ ਦੀ
ਸੱਤ ਸਾਲ, ਸੱਤ ਸਾਲ, ਸੱਤ ਸਾਲ ਦੀ
ਓ ਮੇਰੀਆਂ ਨੀ ਰੀਲਾਂ 'ਤੇ comment ਕਰਦਾ
ਹੈਣੀ ਵੇਹਲ ਗੋਰੀਏ
ਤੂੰ ਤੇ ਤੇਰੇ ਬੇਲੀ ਕੱਲ ਬੜੇ ਖੁਸ਼ ਸੀ
ਹੋ ਗਈ ਬੇਲ ਗੋਰੀਏ
ਮਿਰਗਾਂ ਦੀ ਡਾਰ ਕਿੱਥੇ ਕਰੂੰ ਦੱਸ ਰੀਸ
ਬਿੱਲੋ ਤੇਰੀ ਚਾਲ ਦੀ
ਵੇ ਮੇਰੀਆਂ ਅੱਖਾਂ ਚੋਂ ਤੈਨੂੰ ਕੀ ਦਿਸਦਾ ਏ
ਜੱਟ ਨੂੰ ਰਕਾਣੇ ਸਜ਼ਾ ਸੱਤ ਸਾਲ ਦੀ
ਵੇਖ ਵੇਖ ਮੈਨੂੰ ਲੋਰ ਕਿਵੇਂ ਦੀ ਚੜ੍ਹੇ
Same ਆ ਜਿਵੇਂ ਨੀ ਬਿੱਲੋ ਕਾਲੇ ਮਾਲ ਦੀ
ਹਾਂ, ਮੇਰੀਆਂ ਅੱਖਾਂ ਚੋਂ ਤੈਨੂੰ ਕੀ ਦਿਸਦਾ ਏ
ਜੱਟ ਨੂੰ ਰਕਾਣੇ ਸਜ਼ਾ ਸੱਤ ਸਾਲ ਦੀ
ਕੀ ਦਿਸਦਾ ਏ, ਸਜ਼ਾ ਸੱਤ ਸਾਲ ਦੀ
ਸੂਟ ਵਿੱਚ ਜਚਦੀ ਜਾਂ ਜੀਨ ਵਿੱਚ ਵੀ
ਦੋਵੇਂ ਸਿਰੇ ਹਾਨਨੇ
ਸਾਰਿਆਂ ਤੋਂ ਵੱਧ ਤੈਨੂੰ ਸੋਹਣੀ ਕਦੋਂ ਲੱਗਾਂ
ਜਦੋਂ ਖਿੜ੍ਹੇ ਹਾਨਨੇ
ਵੈਸੇ ਦੱਸ ਸੱਚੀ ਕਦੋਂ marriage ਦੀ date
ਚੜ੍ਹਦੇ ਸਿਆਲ ਦੀ
ਹਾਂ, ਮੇਰੀਆਂ ਅੱਖਾਂ ਚੋਂ ਤੈਨੂੰ ਕੀ ਦਿਸਦਾ ਏ
ਜੱਟ ਨੂੰ ਰਕਾਣੇ ਸਜ਼ਾ ਸੱਤ ਸਾਲ ਦੀ
ਵੇਖ ਵੇਖ ਮੈਨੂੰ ਲੋਰ ਕਿਵੇਂ ਦੀ ਚੜ੍ਹੇ
Same ਆ ਜਿਵੇਂ ਨੀ ਬਿੱਲੋ ਕਾਲੇ ਮਾਲ ਦੀ
ਹਾਂ, ਮੇਰੀਆਂ ਅੱਖਾਂ ਚੋਂ ਤੈਨੂੰ ਕੀ ਦਿਸਦਾ ਏ
ਜੱਟ ਨੂੰ ਰਕਾਣੇ ਸਜ਼ਾ ਸੱਤ ਸਾਲ ਦੀ
ਤੇਰੀ ਮੇਰੀ chat ਅੱਗੇ ਦਿਲ ਆ ਗਿਆ
ਮੈਂ ਦੱਸਿਆ ਸੀ ਭੈਣ ਨੂੰ
ਓਦਣ ਦੀ ਮੰਨ ਵਿੱਚ ਫਿਰਾਂ ਪਛਤਾਉਂਦੀ
ਦੱਸ ਕੇ ਸ਼ੁਦੈਨ ਨੂੰ
ਡਰ ਨਾ, ਤੂੰ ਤੇਰੀ ਜ਼ਿੰਮੇਵਾਰੀ ਪੂਰੀ
ਚੁੱਕ ਲਈ ਜੱਟਾਂ ਦੇ ਪੁੱਤ ਨੇ
ਗਾਣੇ ਫਿਰ ਖੇਡੂ ਪਹਿਲਾਂ ਮਸਲੇ ਨਬੇੜਾ
ਜਿਹੜੇ ਵੱਡ ਟੁੱਕ ਦੇ
ਕਾਬਲ ਸਰੂਪਵਾਲੀ ਕੇਹੜੀ ਗੱਲ ਖਰੀ
ਮੂੰਛ ਦੇ ਸਵਾਲ ਦੀ
ਮੇਰੀਆਂ ਅੱਖਾਂ ਚੋਂ ਤੈਨੂੰ ਕੀ ਦਿਸਦਾ ਏ
ਜੱਟ ਨੂੰ ਰਕਾਣੇ ਸਜ਼ਾ ਸੱਤ ਸਾਲ ਦੀ
ਵੇਖ ਵੇਖ ਮੈਨੂੰ ਲੋਰ ਕਿਵੇਂ ਦੀ ਚੜ੍ਹੇ
Same ਆ ਜਿਵੇਂ ਨੀ ਬਿੱਲੋ ਕਾਲੇ ਮਾਲ ਦੀ
ਹਾਂ, ਮੇਰੀਆਂ ਅੱਖਾਂ ਚੋਂ ਤੈਨੂੰ ਕੀ ਦਿਸਦਾ ਏ
ਜੱਟ ਨੂੰ ਰਕਾਣੇ ਸਜ਼ਾ ਸੱਤ ਸਾਲ ਦੀ, ਓ
Jassi ਓਏ
ਮੇਰੀਆਂ ਅੱਖਾਂ ਚੋਂ ਤੈਨੂੰ ਕੀ ਦਿਸਦਾ ਏ
ਜੱਟ ਨੂੰ ਰਕਾਣੇ ਸਜ਼ਾ ਸੱਤ ਸਾਲ ਦੀ

