geeta zaildar i love you şarkı sözleri

ਰੋਜ ਤੇਰੀ ਫੋਟੋ ਦੇ ਮੂਹਰੇ ਬੈਠਾ ਰਿਹਨਾ ਆਂ ਰੋਜ ਤੇਰੀ ਫੋਟੋ ਦੇ ਮੂਹਰੇ ਬੈਠਾ ਰਿਹਨਾ ਆਂ ਤੂ ਨੀ ਸੁਣਦੀ ਦਿਲ ਦੀਆਂ ਗੱਲਾਂ ਤੂ ਨੀ ਸੁਣਦੀ ਦਿਲ ਦੀਆਂ ਗੱਲਾਂ ਫੋਟੋ ਨੂ ਕਿਹਨਾ ਆਂ Love You Love You ਸੋਹਣੀਏ Love You Love You Love You Love You ਹੀਰੀਏ Love You Love You ਅੱਖ ਚ ਅੱਖ ਮਿਲਾ ਕ ਮਗਰੋ ਨੀਵੀ ਪਾ ਲੈਣਾ ਆਸ ਰਿਹੰਦੀ ਏ ਬ੍ਣੀ ਤੂੰ ਮਿਤਰਾਂ ਨੂ ਆਪਣਾ ਲੈਣਾ ਅੱਖ ਚ ਅੱਖ ਮਿਲਾ ਕ ਮਗਰੋ ਨੀਵੀ ਪਾ ਲੈਣਾ ਆਸ ਰਿਹੰਦੀ ਏ ਬ੍ਣੀ,ਤੂੰ ਮਿਤਰਾਂ ਨੂ ਆਪਣਾ ਲੈਣਾ ਜਿਹੜੇ ਰਾਹ ਤੂੰ ਲੰਗਣਾ ਹੁੰਦਾ ਜਿਹੜੇ ਰਾਹ ਤੂੰ ਲੰਗਣਾ ਹੁੰਦਾ ਉਥੇ ਬੈਨਾ ਆਂ Love You Love You ਸੋਹਣੀਏ Love You Love You Love You Love You ਹੀਰੀਏ Love You Love You ਸਾਡੀ ਜੋੜੀ ਲੋਕ ਕਿਹਣਗੇ ਰਾਜੇ ਰਾਣੀ ਵਰਗੀ ਪਰਬਤ ਦੇ ਕਿਸੇ ਸਾਫ ਤੇ ਸੁਚੇ ਠੰਡੇ ਪਾਣੀ ਵਰਗੀ ਸੋਹਣੀਏ ਮੇਰੀ ਜਾਣ ਸੋਹਣੀਏ ਸਾਡੀ ਜੋੜੀ ਲੋਕ ਕਿਹਣਗੇ ਰਾਜੇ ਰਾਣੀ ਵਰਗੀ ਪਰਬਤ ਦੇ ਕਿਸੇ ਸਾਫ ਤੇ ਸੁਚੇ ਠੰਡੇ ਪਾਣੀ ਵਰਗੀ ਇੱਕ ਤੇਰਾ ਮੇਰਾ ਬੰਗਲਾ ਹੋਵੇ ਇੱਕ ਤੇਰਾ ਮੇਰਾ ਬੰਗਲਾ ਹੋਵੇ ਮੈ ਨਿਤ ਸੁਪਣੇ ਲੈਂਦਾ ਹਾਂ Love You Love You ਸੋਹਣੀਏ Love You Love You Love You Love You ਹੀਰੀਏ Love You Love you ਜ਼ੈਲਦਾਰ ਨੂੰ ਕੁੜਤੀ ਦਾ ਬਟਨ ਬਣਾ ਲੈ ਨਾਰੇ ਮੇਰੇ ਸੁਪਣੇ ਤੇਰੀਆਂ ਰੀਜਾ ਪੂਰੀਆਂ ਹੋ ਜਾਣ ਸਾਰੇ ਜ਼ੈਲਦਾਰ ਨੂੰ ਕੁੜਤੀ ਦਾ ਬਟਨ ਬਣਾ ਲੈ ਨਾਰੇ ਮੇਰੇ ਸੁਪਣੇ ਤੇਰੀਆਂ ਰੀਜਾ ਪੂਰੀਆਂ ਹੋ ਜਾਣ ਸਾਰੇ ਇਕ ਵਾਰੀ ਤੂ ਕਿਹਦੇ ਇਹਨਾਂ ਇਕ ਵਾਰੀ ਤੂ ਕਿਹਦੇ ਇਹਨਾਂ ਮੈ ਤੇਰੇ ਦਿਲ ਚ ਰਿਹੰਦਾ ਆ Love You Love You ਸੋਹਣੀਏ Love You Love You Love You Love You ਹੀਰੀਏ Love You Love You ਸੋਹਣੀਏ Love You Love You ਸੋਹਣੀਏ Love You Love You ਸੋਹਣੀਏ Love You Love You ਹੀਰੀਏ Love You Love You ਸੋਹਣੀਏ
Sanatçı: Geeta Zaildar
Türü: Belirtilmemiş
Ajans/Yapımcı: Belirtilmemiş
Şarkı Süresi: 4:20
Toplam: kayıtlı şarkı sözü
Geeta Zaildar hakkında bilgi girilmemiş.

Fotoğrafı