geeta zaildar matak matak şarkı sözleri

ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ ਤੁਰੀ ਮਟਕ ਮਟਕ ਜਾਦੀ ਪਤਾ ਨਹੀ ਕਿਸਦੀ ਬਣੂ ਚਾਂਦੀ ਅੱਜ ਕੋਯੀ ਵਾਰਦਾਤ ਹੋਣੀ Saturday ਲੱਗ ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ ਅੱਜ ਕੋਯੀ ਵਾਰਦਾਤ ਹੋਣੀ Saturday ਲੱਗ ਜਾ ਸੁਖੀ ਸਾਂਦੀ ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ ਅੱਜ ਕੋਯੀ ਵਾਰਦਾਤ ਹੋਣੀ Saturday ਲੱਗ ਜਾ ਸੁਖੀ ਸਾਂਦੀ ਓਹਨੇ shade ਲਗਾਏ ਨੇ ਅੱਖੀਆਂ ਨੂ ਧਕਣੇ ਲਯੀ ਕੋਯੀ ਰਸਤਾ ਦਿਸ੍ਦਾ ਨਾ ਓਹਦੇ ਦਿਲ ਵਿਚ ਬਸਨੇ ਲਯੀ ਓਹਨੇ shade ਲਗਾਏ ਨੇ ਅੱਖੀਆਂ ਨੂ ਧਕਣੇ ਲਯੀ ਕੋਯੀ ਰਸਤਾ ਦਿਸ੍ਦਾ ਨਾ ਓਹਦੇ ਦਿਲ ਵਿਚ ਬਸਨੇ ਲਯੀ ਹੁਲਰਾ ਜਦ ਲਕ ਨੂ ਪੈਂਦਾ ਦਿਲ ਮੇਰਾ ਡਰਦਾ ਏ ਰੈਂਦਾ ਚੋਨ੍ਕ ਵਿਚ ਨਾਕਾ ਮੁੰਡੇਯਾ ਦਾ ਜਨਤਾ ਕਪ ਪਯੀ ਪੌਂਦੀ ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ ਅੱਜ ਕੋਯੀ ਵਾਰਦਾਤ ਹੋਣੀ Saturday ਲੱਗ ਜਾ ਸੁਖੀ ਸਾਂਦੀ ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ ਅੱਜ ਕੋਯੀ ਵਾਰਦਾਤ ਹੋਣੀ Saturday ਲੱਗ ਜਾ ਸੁਖੀ ਸਾਂਦੀ ਨਂਬਰ ਤਾਂ ਮਿਲ ਗਯਾ ਏ ਹੁੰਨ ਕਾਲ ਘੁਮਾ ਦੇਣੀ ਪ੍ਰਪੋਜ਼ ਵੀ ਕਰ ਦੇਣਾ ਮੂੰਦਰੀ ਵੀ ਪਾ ਦੇਣੀ ਨਂਬਰ ਤਾਂ ਮਿਲ ਗਯਾ ਏ ਹੁੰਨ ਕਾਲ ਘੁਮਾ ਦੇਣੀ ਪ੍ਰਪੋਜ਼ ਵੀ ਕਰ ਦੇਣਾ ਮੂੰਦਰੀ ਵੀ ਪਾ ਦੇਣੀ ਡਰ ਨਾ ਜ਼ੈਲ੍ਡਾਰ ਸ਼ੇਰਾ ਓਹਦੇ ਤੇ ਹਕ ਬਣ ਦਾ ਤੇਰਾ ਓਹਨੇ ਵੀ ਹਨ ਏ ਕਿਹਨੀ ਏ ਅੰਦਰੋ ਫੀਲਿਂਗ ਜਿਹੀ ਆਂਡੀ ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ ਅੱਜ ਕੋਯੀ ਵਾਰਦਾਤ ਹੋਣੀ Saturday ਲੱਗ ਜਾ ਸੁਖੀ ਸਾਂਦੀ ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ ਅੱਜ ਕੋਯੀ ਵਾਰਦਾਤ ਹੋਣੀ Saturday ਲੱਗ ਜਾ ਸੁਖੀ ਸਾਂਦੀ ਕਦੀ red ਡ੍ਰੇਸਾ ਦੀ ਓ ਬੰਨ ਕੇ ਫੁੱਲ ਨਿਕਲੇ ਅਸੀ ਮੈਚਿਂਗ ਕਰ ਕਰਕੇ ਨਵੇ ਫੈਸ਼ਨ ਕਯੀ ਸਿਖ ਲਏ ਕਦੀ red ਡ੍ਰੇਸਾ ਦੀ ਓ ਬੰਨ ਕੇ ਫੁੱਲ ਨਿਕਲੇ ਅਸੀ ਮੈਚਿਂਗ ਕਰ ਕਰਕੇ ਨਵੇ ਫੈਸ਼ਨ ਕਯੀ ਸਿਖ ਲਏ ਸੁਭਾ ਤੋਂ ਮਗਰ ਇਹਦੇ ਰੋਜਾ ban ਇਸ਼੍ਸ ਗਲੀ ਤੋਂ ਨਾ ਹੋਜਾ ਰੋਜ਼ security ਕਰਦੇ ਆਂ ਘਰੋਂ ਏ ਬਾਹਰ ਜਦੋਂ ਆਂਡੀ ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ ਅੱਜ ਕੋਯੀ ਵਾਰਦਾਤ ਹੋਣੀ Saturday ਲੱਗ ਜਾ ਸੁਖੀ ਸਾਂਦੀ ਤੁਰੀ ਮਟਕ ਮਟਕ ਜਾਂਦੀ ਪਤਾ ਨਈ ਕਿਸਦੀ ਬਣੂ ਚਾਂਦੀ ਅੱਜ ਕੋਯੀ ਵਾਰਦਾਤ ਹੋਣੀ Saturday ਲੱਗ ਜਾ ਸੁਖੀ ਸਾਂਦੀ
Sanatçı: Geeta Zaildar
Türü: Belirtilmemiş
Ajans/Yapımcı: Belirtilmemiş
Şarkı Süresi: 3:35
Toplam: kayıtlı şarkı sözü
Geeta Zaildar hakkında bilgi girilmemiş.

Fotoğrafı