geeta zaildar peepni şarkı sözleri

ਪੀਪਣੀ ਪੀਪਣੀ ਅਸੀਂ ਪੀਪਣੀ ਵਜੋਂਦੇ ਆਵਾ ਗੇ ਪੀਪਣੀ ਪੀਪਣੀ ਪੀਪਣੀ ਵਜੋਂਦੇ ਆਵਾ ਗੇ ਰੱਖ ਹੌਸਲਾ ਤੈਨੂੰ ਵਿਆਹ ਕੇ ਲੈ ਜਾਵਾਂ ਗੇ ਨੀ ਅਸੀਂ ਪੀਪਣੀ ਵਜੋਂਦੇ ਅਸੀਂ ਪੀਪਣੀ ਵਜੋਂਦੇ ਆਵਾ ਗੇ ਤੇਰੇ ਦਰ ਮੂਹਰੇ ਭੰਗੜੇ ਪਾਵਾ ਗੇ ਅਸੀਂ ਪੀਪਣੀ ਵਜੋਂਦੇ ਅਸੀਂ ਪੀਪਣੀ ਵਜੋਂਦੇ ਆਵਾ ਗੇ ਪੀਪਣੀ ਵਜੋਂਦੇ ਆਵਾ ਗੇ ਸਾਡੀ band ਬਾਜ਼ੀਆਂ ਨਾਲ ਆਉ ਗੀ ਬਰਾਤ Hi fi ਮੁੰਡੇ ਸਾਡੀ ਵੱਖਰੀ class ਸਾਡੀ band ਬਾਜ਼ੀਆਂ ਨਾਲ ਆਉ ਗੀ ਬਰਾਤ Hi fi ਮੁੰਡੇ ਸਾਡੀ ਵੱਖਰੀ class ਪਿੰਡ ਸੋਹਰਿਆ ਦੇ ਭਰਥੁ ਮਾਚਾਵਾਂ ਗੇ ਅਸੀਂ ਪੀਪਣੀ ਵਜੋਂਦੇ ਆਵਾ ਗੇ ਪੀਪਣੀ ਵਜੋਂਦੇ ਆਵਾ ਗੇ ਪੀਪਣੀ ਵਜੋਂਦੇ ਆਵਾ ਗੇ ਪੀਪਣੀ ਵਜੋਂਦੇ ਆਵਾ ਗੇ ਪੀਪਣੀ ਪੀਪਣੀ ਤੇਰਾ ਘਰ ਜਦੋਂ ਰਹਿ ਗਿਆ 2 ਕਿੱਲੋ miter ਅਸੀਂ ਜਿਪਸੀ ਦੇ ਉੱਤੇ on ਕਰਨਾ ਸਪੀਕਰ ਤੇਰਾ ਘਰ ਜਦੋਂ ਰਹਿ ਗਿਆ 2 ਕਿੱਲੋ miter ਅਸੀਂ ਜਿਪਸੀ ਦੇ ਉੱਤੇ on ਕਰਨਾ ਸਪੀਕਰ ਗਾਣੇ ਬਾਈ ਚਮਕੀਲੇ ਦੇ ਵਜਾਵਾਂ ਗੇ ਨੀ ਅਸੀਂ ਪੀਪਣੀ ਵਜੋਂਦੇ ਆਵਾ ਗੇ ਪੀਪਣੀ ਵਜੋਂਦੇ ਆਵਾ ਗੇ ਪੀਪਣੀ ਵਜੋਂਦੇ ਆਵਾ ਗੇ ਪੀਪਣੀ ਪੀਪਣੀ ਪੀਪਣੀ
Sanatçı: Geeta Zaildar
Türü: Belirtilmemiş
Ajans/Yapımcı: Belirtilmemiş
Şarkı Süresi: 2:27
Toplam: kayıtlı şarkı sözü
Geeta Zaildar hakkında bilgi girilmemiş.

Fotoğrafı