geeta zaildar sardar şarkı sözleri

ਹਥਾ ਵਿਚ ਨੇਜੇ ਤੇ ਤਲਵਾਰਾਂ ,ਢਾਡੀ ਗੌਣ ਜਿੰਨਾ ਦਿਯਾ ਵਾਰਾਂ ਹਥਾ ਵਿਚ ਨੇਜੇ ਤੇ ਤਲਵਾਰਾਂ ,ਢਾਡੀ ਗੌਣ ਜਿੰਨਾ ਦਿਯਾ ਵਾਰਾਂ ਜਿੰਨੇ ਕਰਨੇ ਸੀਨੇ ਤੇ ਆਕੇ ਸਿਧਾ ਕਰੇ ਵਾਰ ਓ ਨੀ ਝੁੱਕਦੇ, ਓ ਨੀ ਝੁੱਕਦੇ ਦਾਤਾ ਜੋ ਤੇਰੇ ਸਚੇ ਸਰਦਾਰ ਓ ਨੀ ਝੁੱਕਦੇ ਦਾਤਾ ਜੋ ਤੇਰੇ ਸਚੇ ਸਰਦਾਰ ਓ ਨੀ ਝੁੱਕਦੇ ਫੇਰ ਵੈਰੀਆਂ ਨੂੰ ਭਜਿਆ ਨੀ ਰਾਹ ਲੱਭਣਾ ਸਿਖ ਕੌਮ ਇਕ ਹੋਗੀ ਜੇ ਕਿੱਸੇ ਨੇ ਨਹੀਂ ਖੰਗਣਾ ਫੇਰ ਵੈਰੀਆਂ ਨੂੰ ਭਜਿਆ ਨੀ ਰਾਹ ਲੱਭਣਾ ਸਿਖ ਕੌਮ ਇਕ ਹੋਗੀ ਜੇ ਕਿੱਸੇ ਨੇ ਨਹੀਂ ਖੰਗਣਾ ਲੁੰਗੀਯਾ ਚੱਕ ਕੇ ਮੋਢਿਆਂ ਤੇ ਰਖ ਕੇ ਹੋ ਜਾਣੇ ਫਰਾਰ ਓ ਨੀ ਝੁੱਕਦੇ, ਓ ਨੀ ਝੁੱਕਦੇ ਦਾਤਾ ਜੋ ਤੇਰੇ ਸਚੇ ਸਰਦਾਰ ਓ ਨੀ ਝੁੱਕਦੇ ਦਾਤਾ ਜੋ ਤੇਰੇ ਸਚੇ ਸਰਦਾਰ ਓ ਨੀ ਝੁੱਕਦੇ ਲੰਘ ਜਾਂਦੇ ਆ ਸਿਰਾ ਤੋਂ ਸਿੰਘ ਪੈਰ ਰਖ ਕੇ ਜਿਹਨੂੰ ਸ਼ੱਕ ਹੈ ਓ ਦੇਖੇ ਇਤਹਾਸ ਚੱਕ ਕੇ ਲੰਘ ਜਾਂਦੇ ਆ ਸਿਰਾ ਤੋਂ ਸਿੰਘ ਪੈਰ ਰਖ ਕੇ ਜਿਹਨੂੰ ਸ਼ੱਕ ਹੈ ਓ ਦੇਖੇ ਇਤਹਾਸ ਚੱਕ ਕੇ ਕਰੇ ਅਰਦਾਸਾ ਦੋਵੇਂ ਹੱਥ ਜੋੜੀ ਖੜਾ "Zaildar" ਓ ਨੀ ਝੁੱਕਦੇ, ਓ ਨੀ ਝੁੱਕਦੇ ਦਾਤਾ ਜੋ ਤੇਰੇ ਸਚੇ ਸਰਦਾਰ ਓ ਨੀ ਝੁੱਕਦੇ ਦਾਤਾ ਜੋ ਤੇਰੇ ਸਚੇ ਸਰਦਾਰ ਓ ਨੀ ਝੁੱਕਦੇ ਸਾਡੇ ਹੌਂਸਲੇ ਨਾ ਪਰਖੋ ਹਿਲਾ ਦਿਆਂ ਗੇ ਹਵਾ ਸਾਰੀ ਪੁਠੇ ਪਾਸਿਓਂ ਚੱਲਾ ਦੇਵਾਂ ਗੇ ਸਾਡੇ ਹੌਂਸਲੇ ਨਾ ਪਰਖੋ ਹਿਲਾ ਦਿਆਂ ਗੇ ਹਵਾ ਸਾਰੀ ਪੁਠੇ ਪਾਸਿਓਂ ਚੱਲਾ ਦੇਵਾਂ ਗੇ ਬੰਨੇ ਸ਼ਿਕਾਰੀ ਫਿਰਦੇ ਨੇ ਕਰਕੇ ਘੁਗੀ ਦਾ ਸ਼ਿਕਾਰ ਓ ਨੀ ਝੁੱਕਦੇ, ਓ ਨੀ ਝੁੱਕਦੇ ਦਾਤਾ ਜੋ ਤੇਰੇ ਸਚੇ ਸਰਦਾਰ ਓ ਨੀ ਝੁੱਕਦੇ ਦਾਤਾ ਜੋ ਤੇਰੇ ਸਚੇ ਸਰਦਾਰ ਓ ਨੀ ਝੁੱਕਦੇ
Sanatçı: Geeta Zaildar
Türü: Belirtilmemiş
Ajans/Yapımcı: Belirtilmemiş
Şarkı Süresi: 4:11
Toplam: kayıtlı şarkı sözü
Geeta Zaildar hakkında bilgi girilmemiş.

Fotoğrafı