geeta zaildar talli talli şarkı sözleri
ਹੋ ਪੈਗ ਪੈਗ ਕਰਦੇ ਬੋਤਲ ਖਿੱਚ ਲਈ ਚੜ ਗਈ ਅੱਜ ਛਰਾਟੇ ਨਾਲ
ਮਿਨ ਮਿਨ ਕਿਥੇ ਪੀਂਦੇ ਅਥਰੇ ਪੀਂਦੇ ਭਰ ਭਰ ਬਾਟੇ ਨਾਲ
ਓਹਦੀ ਬਾਂਹ ਫੜ ਕੇ ਅੱਜ ਨੱਚਣਾ
ਓਹਦੀ ਬਾਂਹ ਫੜ ਕੇ ਅੱਜ ਨੱਚਣਾ
ਜੋ ਨੱਚਦੀ floor ਤੇ ਕੱਲੀ ਕੱਲੀ
ਨੀ ਆਪਾ ਟੱਲੀ ਟੱਲੀ ਟੱਲੀ ਟੱਲੀ ਟੱਲੀ ਟੱਲੀ
ਖਿੱਚੀ ਬੋਤਲ ਕੱਲੀ ਕੱਲੀ ਕੱਲੀ ਕੱਲੀ ਕੱਲੀ ਕੱਲੀ
ਅੱਜ ਆਪਾ ਟੱਲੀ ਟੱਲੀ ਟੱਲੀ ਟੱਲੀ ਟੱਲੀ ਟੱਲੀ

ਹੋ ਤੇਰੇ ਹੱਥੋਂ hit ਕਰ ਗਈ ਉਂਝ ਨਾ ਚੜਦੀ ਦਾਰੂ ਨੀ
ਬਿੱਲੀ ਬਿੱਲੀ ਅੱਖ ਪੈਂਦੀ ਏ desi ਤੇ ਵੀ ਭਾਰੂ ਨੀ

ਮੇਰੇ ਦਿਲ ਵਿਚ ਅੱਗ ਲਗਾ ਕੇ ਅੱਖਾਂ ਨਾਲ neat ਪਿਆ ਕੇ
ਤੂੰ ਦੱਸ ਕਿੱਧਰ ਨੂੰ ਚਲੀ ਚਲੀ ਚਲੀ ਚਲੀ
ਨੀ ਆਪਾ ਟੱਲੀ ਟੱਲੀ ਟੱਲੀ ਟੱਲੀ ਟੱਲੀ ਟੱਲੀ
ਖਿੱਚੀ ਬੋਤਲ ਕੱਲੀ ਕੱਲੀ ਕੱਲੀ ਕੱਲੀ ਕੱਲੀ ਕੱਲੀ
ਅੱਜ ਆਪਾ ਟੱਲੀ ਟੱਲੀ ਟੱਲੀ ਟੱਲੀ ਟੱਲੀ ਟੱਲੀ
ਖਿੱਚੀ ਬੋਤਲ ਕੱਲੀ ਕੱਲੀ ਕੱਲੀ ਕੱਲੀ ਕੱਲੀ ਕੱਲੀ
ਅੱਜ ਨਾ ਰੋਕੋ ਅੱਜ ਨਾ ਟੋਕੋ ਕੱਮ ਹੋ ਗਯਾ set ਵੀਰੇ
ਰਾਤ ਗਈ ਤੇ ਬਾਤ ਗਈ ਕਲ ਸੁਬਹ ਹੋ ਜਾਉ forget ਵੀਰੇ

ਯਾ ਵੈਰ ਹੋਵੇ ਯਾ ਯਾਰੀ ਸਾਡੀ ਦੋਹਾਂ ਵਿਚ ਸਰਦਾਰੀ
ਹਾਂ ਅਡੱਬ ਕਰਾਉਂਦੇ ਜੱਟ ਤਸੱਲੀ