geeta zaildar wrong decision şarkı sözleri
ਹਾਲ ਤਕ Court ਚੋ ਮੁਕੇ ਨੀ ਵੇ ਤੇਰੇ ਪਹਿਲੇ ਕਿੱਸੇ
ਨੀ ਭਾਵੇ ਹਿਟਲਰ ਬਨਣਾ ਪਾਈ ਜਾਏ ਜੱਟ ਨੂ ਤੇਰੇ ਪਿਛੇ
ਹਾਲ ਤਕ Court ਚੋ ਮੁਕੇ ਨੀ ਵੇ ਤੇਰੇ ਪਹਿਲੇ ਕਿੱਸੇ
ਨੀ ਭਾਵੇਂ ਹਿਟਲਰ ਬਨਣਾ ਪਾਈ ਜਾਏ ਜੱਟ ਨੂ ਤੇਰੇ ਪਿਸ਼ੇ
ਤੂ ਜਿਗਰਾ ਦੇਖ ਮੇਰਾ ਨੀ
ਜੇਹਦੇ ਰਾਹ ਰੋਕਦੇ ਤੇਰੇ ਨੀ
ਮੈਂ ਸਾਰੇ ਸਾਲੇ ਕੁਟ-ਕੁਟ ਅਫਗਾਨ ਚ ਵਾਦੁ
ਜੱਟ ਗਲਤ ਫੈਸਲ ਕਰਦਾ ਨਈ
ਮੁਖ ਰੋਜ਼ ਦੁਨਾਲੀ ਭਰਦਾ ਨਹੀਂ
ਜੋ ਆਯਾ ਸਾਡੇ ਆੜੇ ਨੀ, ਮੈਂ ਹਿੱਕਾਂ ਪਾੜੂ
ਤੇਰੇ ਆਹੀ ਰੌਲੇ, ਤੇਰੇ ਆਹੀ ਰੌਲੇ ਰਹਿੰਦੇ ਨੇ
ਤੂ ਜਾਣਾ ਜਿੱਥੇ
ਨੀ ਭਾਵੇਂ ਹਿਟਲਰ ਬਨਣਾ ਪਾਈ ਜਾਏ ਜੱਟ ਨੂ ਤੇਰੇ ਪਿਛੇ
ਹਾਲ ਤਕ Court ਚੋ ਮੁਕੇ ਨੀ ਵੇ ਤੇਰੇ ਪਹਿਲੇ ਕਿੱਸੇ
ਨੀ ਭਾਵੇਂ ਹਿਟਲਰ ਬਨਣਾ ਪਾਈ ਜਾਏ ਜੱਟ ਨੂ ਤੇਰੇ ਪਿਛੇ
ਤੂ ਮੇਥਨ ਪਹਿਲਨ ਹੀ ਨਾਇ ਸੰਭਲਦਾ
ਨੀ ਜੇ ਮੈਂ ਡਾਕੂ ਹੁੰਦਾ ਚੰਬਲ ਦਾ
ਜੇਡੇ ਕਰਨ ਵਰਸੇ ਨੀ
ਏਹਨਾ ਚੋ ਕੋਈ ਨਾ ਚੰਬਲ ਦਾ
ਕੇਸ-ਇੱਕ ਚੋ ਹੋਕੇ ਬਾਰੀ ਕੁੜੇ
ਖੁੱਲਾ ਸ਼ੇਰ ਫਿਰੇ ਪਿੰਡ ਗੜੀ ਕੁੜੇ
ਜੱਟ ਰੱਖਦਾ ਪੁਰੀ ਤਡੀ ਕੁੜੇ
ਜਿਓਂ ਰਾਜਾ ਹੁੰਦਾ ਜੰਗਲ ਦਾ
ਤੂ ਜੈਲਦਾਰਾ ਵੇ, ਓਹ ਜੈਲਦਾਰਾ ਵੇ ਧੱਕੇ-ਸ਼ਾਹੀ ਸਹਿਣਾ ਕਿਥੇ,
ਨੀ ਭਾਵੇ ਹਿਟਲਰ ਬਨ ਨਾ ਪਾਈਜੇ ਜੱਟ ਨੂ ਤੇਰੇ ਪਿਛੇ,
ਹਾਲ ਤਕ Court ਚੋ ਮੁਕੇ ਨੀ ਵੇ ਤੇਰੇ ਪਹਿਲੇ ਕਿੱਸੇ
ਨੀ ਭਾਵੇ ਹਿਟਲਰ ਬਨ ਨਾ ਪਾਈਜੇ ਜੱਟ ਨੂ ਤੇਰੇ ਪਿਛੇ