gejja bhullar pindaan diyaan kudiyaan şarkı sözleri
ਬਹੁਤ ਯਾਰੀ ਦੇਖਿਆ ਨੇ ਸ਼ਹਿਰ ਦੀਆਂ ਕੁੜੀਆਂ
ਪਿੰਡਾਂ ਵਾਲਿਆਂ ਨਾ ਹੁਣ ਘਟ ਵਾ
ਛਡਕੇ ਸਕੂਟਰ ਤੇ ਫੁੱਲ ਏ ਵਜੋਂਨਦੀਆਂ ਨੇ
ਰਾਜ* ਵਾਲੀ ਨਿੱਕਲੇ ਨਾ ਬਸ ਵਾ
ਨਹੀਓ ਬਹੁਤੀਆਂ ਯੈਂਕੀ*
ਤਾ ਵੀ ਲੱਗਣ ਹਸੀਨ
ਨਾ ਏ ਜੀਨ ਪਾਉਂਦੀਆਂ
ਓ ਵੀ ਪਿੰਡਾਂ ਦੀਆਂ ਕੁੜੀਆਂ ਨਾ ਘਟ ਮਿਤਰੋ
ਸ਼ਹਿਰਾਂ ਦੀਆਂ ਕੁੜੀਆਂ ਨੂੰ ਮਾਤ ਪਾਉਂਦੀਆਂ
ਪਿੰਡਾਂ ਦੀਆਂ ਕੁੜੀਆਂ ਨਾ ਘਟ ਮਿਤਰੋ
ਸ਼ਹਿਰਾਂ ਦੀਆਂ ਕੁੜੀਆਂ ਨੂੰ ਮਾਤ ਪਾਉਂਦੀਆਂ
ਬਦਲੇ ਜਮਾਨੇ ਨਾਲ ਬਦਲੀਆਂ ਯਾਰੋ
ਤਾ ਵੀ ਹਵਾ ਨਹੀਂ ਕਦੇ ਦਿਖਾਉਂਦੀਆਂ
ਓ ਸ਼ਹਿਰਾਂ ਵਾਲਿਆਂ ਵਾਂਗੂ pub'ਆਂ ਤੇ club'ਆਂ ਵਿਚ
ਠੁਮਕੇ ਨੀ ਯਾਰੋ ਜਾ ਕੇ ਲਾਉਂਦੀਆਂ
ਬੋਹੁਤ ਬਾਪੂ ਦਾ ਖਿਆਲ ਓਹਦੀ ਪਗੜੀ ਨੂੰ ਦਾਗ ਨਹੀਓ ਲਾਉਂਦੀਆਂ
ਓ ਵੀ ਪਿੰਡਾਂ ਦੀਆਂ ਕੁੜੀਆਂ ਨਾ ਘਟ ਮਿਤਰੋ
ਸ਼ਹਿਰਾਂ ਦੀਆਂ ਕੁੜੀਆਂ ਨੂੰ ਮਾਤ ਪਾਉਂਦੀਆਂ
ਪਿੰਡਾਂ ਦੀਆਂ ਕੁੜੀਆਂ ਨਾ ਘਟ ਮਿਤਰੋ
ਸ਼ਹਿਰਾਂ ਦੀਆਂ ਕੁੜੀਆਂ ਨੂੰ ਮਾਤ ਪਾਉਂਦੀਆਂ
ਇਜਤਾਂ ਦੇ ਨਾਲ ਚੁੰਨੀ ਸਿਰ ਉੱਤੇ ਲੈਣ
ਕਦੇ ਗਲੇ ਵਿਚ ਨਹੀਂ ਲਟਕਾਉਂਦੀਆਂ
ਓ ਸ਼ਹਿਰਾਂ ਵਾਲਿਆਂ ਵਾਂਗੂ ਫਿੱਕੇ hello hi ਕਰ
ਫੋਕੇ ਨਖਰੇ ਨੀ ਕਦੇ ਏ ਦਿਖਾਉਂਦੀਆਂ
ਪਾ ਕੇ ਪਟਿਆਲਾ ਸੂਟ ਬੋਹੁਤ ਲੱਗਣ cute
ਕਾਲੇਜ ਨੂੰ ਆਉਂਦੀਆਂ
ਓ ਵੀ ਪਿੰਡਾਂ ਦੀਆਂ ਕੁੜੀਆਂ ਨਾ ਘਟ ਮਿਤਰੋ
ਸ਼ਹਿਰਾਂ ਦੀਆਂ ਕੁੜੀਆਂ ਨੂੰ ਮਾਤ ਪਾਉਂਦੀਆਂ
ਪਿੰਡਾਂ ਦੀਆਂ ਕੁੜੀਆਂ ਨਾ ਘਟ ਮਿਤਰੋ
ਸ਼ਹਿਰਾਂ ਦੀਆਂ ਕੁੜੀਆਂ ਨੂੰ ਮਾਤ ਪਾਉਂਦੀਆਂ
ਦਿਓਂ ਆ ਵਾਲਾ Bhullar ਤਾ ਸਚ ਲਿਖਦਾ ਏ
ਗੱਲਾਂ ਸਾਰਿਆਂ ਦੇ ਮੰਨ ਨੂੰ ਏ ਭਾਉਂਦੀਆਂ
ਸ਼ਹਿਰਾਂ ਵਾਲਿਆਂ ਤਾ ਭਾਵੇਂ ਦੇਣ ਸਾਨੂੰ ਗਾਲਾਂ
ਗੱਲਾਂ ਸਾਡੇ ਕੋਲ ਸੱਚੀਆਂ ਹੀ ਹੋਣੀਆਂ
ਲਿਖੇ Gejja ਦੇ ਏ ਗੀਤ
ਇਦਾਂ ਕਰਕੇ repeat ਸਭ ਨੂੰ ਸੁਣੋਂਦਿਆਂ
ਓ ਵੀ ਪਿੰਡਾਂ ਦੀਆਂ ਕੁੜੀਆਂ ਨਾ ਘਟ ਮਿਤਰੋ
ਸ਼ਹਿਰਾਂ ਦੀਆਂ ਕੁੜੀਆਂ ਨੂੰ ਮਾਤ ਪਾਉਂਦੀਆਂ
ਪਿੰਡਾਂ ਦੀਆਂ ਕੁੜੀਆਂ ਨਾ ਘਟ ਮਿਤਰੋ
ਸ਼ਹਿਰਾਂ ਦੀਆਂ ਕੁੜੀਆਂ ਨੂੰ ਮਾਤ ਪਾਉਂਦੀਆਂ

