george sidhu dil nahi tod da şarkı sözleri
ਹੋ ਜਾਣੇ ਕੱਡ ਦੇ ਤੂੰ ਦਿਲੋਂ ਇਹੁ ਭੁਲੇਖਾ ਨੀ
ਥਾਂ ਏ ਮੈਰਿਜਨ ਜੇ ਹੋਰ ਵਾਲ ਵੇਖਣ ਨੀ
ਹੋ ਜਾਣੇ ਕੱਡ ਦੇ ਤੂੰ ਦਿਲੋਂ ਇਹੁ ਭੁਲੇਖਾ ਨੀ
ਥਾਂ ਏ ਮੈਰਿਜਨ ਜੇ ਹੋਰ ਵਾਲ ਵੇਖਣ ਨੀ
ਤੈਨੂੰ ਮੰਗਿਆ ਸੀ ਸੁੱਖਾਂ ਸੁਖ ਸੁਖ ਕੇ
ਨੀ ਫੇਰ ਕਿਵੇਂ ਹੋਜੂ ਹੋਰ ਦਾ
ਹੱਦ ਤੋੜਨੇ ਤਾਂ ਜੱਟ ਪੂਰੇ ਜਾਣ ਦਾ
ਇਹੁ ਦਿਲ ਡੁਲ ਨਾਇਯੋ ਤੋੜ ਦਾ
ਹੱਦ ਤੋੜਨੇ ਤਾ ਜੱਟ ਪੂਰੇ ਜਾਣ ਦਾ
ਇਹੁ ਦਿਲ ਤੇਰਾ ਨਾਇਯੋ ਤੋੜ ਦਾ ਹੋਏ ਹੋਏ
ਸਾਰੇ ਨਸ਼ੇ ਪੱਟੇ ਵੈਲਪੁਣਾ ਛੱਡਤਾ ਸੀ
ਇਕ ਬਿੱਲੋ ਤੇਰੇ ਕਰਕੇ
ਐਂਵਾਏ ਲੋਕਾਂ ਦੀਆਂ ਗੱਲਾਂ ਵਿਚ ਆਕੇ
ਨਾ ਤੂੰ ਛੱਡ ਦੇਵੀ ਬਾਹਨ ਫੜ ਕੇ
ਐਂਵਾਏ ਲੋਕਾਂ ਦੀਆਂ ਗੱਲਾਂ ਵਿਚ ਆਕੇ
ਨਾ ਤੂੰ ਛੱਡ ਦੇਵੀ ਬਾਹਨ ਫੜ ਕੇ
ਜੱਟ ਖੁਸ਼ ਐ ਤਾਂ ਮਿਥੇ ਸ਼ਹਿਦ ਵਰਗਾ
ਤੇ ਵਿਗੜਿਆ 32 ਬੋਰ ਜੇਹਾ
ਹੱਦ ਤੋੜਨੇ ਤਾਂ ਜੱਟ ਪੂਰੇ ਜਾਣ ਦਾ
ਇਹੁ ਦਿਲ ਦੁਲ ਨਾਇਯੋ ਤੋੜ ਦਾ
ਹੱਦ ਤੋੜਨੇ ਤਾ ਜੱਟ ਪੂਰੇ ਜਾਣ ਦਾ
ਇਹੁ ਦਿਲ ਤੇਰਾ ਨਾਇਯੋ ਤੋੜ ਦਾ ਹੋਏ ਹੋਏ
ਤੇਰਾ ਰਿੱਛ ਜੇਹਾ ਕਲਾਸਮਤੇ ਹੈਗਾ
ਓ ਨੀ ਜੇੜਾ ਮੇਥੋ ਖਾਂਦਾ ਖਾਰ ਨੀ
ਤੇਰੀ ਸਹੇਲੀਆਂ ਤੋਂ ਕਲ ਪਤਾ ਲੱਗਿਆ
ਕੇ ਉਹੀ ਬਿੱਲੋ ਪਾਉਂਦਾ ਪਾੜ ਨੀ
ਤੇਰੀ ਸਹੇਲੀਆਂ ਤੋਂ ਕਲ ਪਤਾ ਲੱਗਿਆ
ਕੇ ਉਹੀ ਬਿੱਲੋ ਪਾਉਂਦਾ ਪਾੜ ਨੀ
ਹੁਣ ਉੱਡਣ ਖਾਟੋਲਾ ਕਿਦਾ ਬਣ ਦਾ
ਤੂੰ ਦੇਖੀ ਕਲੇਰੀ ਮੋਰ ਦਾ
ਹੱਦ ਤੋੜਨੇ ਤਾਂ ਜੱਟ ਪੂਰੇ ਜਾਣ ਦਾ
ਇਹੁ ਦਿਲ ਦੁਲ ਨਾਇਯੋ ਤੋੜ ਦਾ
ਹੱਦ ਤੋੜਨੇ ਤਾਂ ਜੱਟ ਪੂਰੇ ਜਾਣ ਦਾ
ਇਹੁ ਦਿਲ ਤੇਰਾ ਨਾਇਯੋ ਤੋੜ ਦਾ ਹੋਏ ਹੋਏ
ਤੇਰਾ ਭੋਲਾ ਜੇਹਾ nature ਮੈਨੂੰ ਲੱਗਦਾ
ਨਾ ਹੋਰਾਂ ਵਾਂਗੂ fake ਸੋਣੀਏ
ਮੇਰੇ ਮਾਪਿਆਨ ਦੀ ਨੂੰਹਨ ਤੁਹੀ ਬਣਿਗੀ
ਜੋ ਕਰੀ ਜਾਂਦੇ wait ਸੋਣੀਏ
ਮੇਰੇ ਮਾਪਿਆਨ ਦੀ ਨੂੰਹਨ ਤੁਹੀ ਬਣਿਗੀ
ਜੋ ਕਰੀ ਜਾਂਦੇ wait ਸੋਣੀਏ
ਡੋਲੀ ਸ਼ਹਿਰ ਬਰਨਾਲੇ ਲੈਕੇ ਜਾਊਂਗਾ
ਤੂੰ ਨਾ ਦੇ ਪਿੱਛੇ ਸਿੱਧੂ ਜੋੜ ਲਾ
ਹੱਦ ਤੋੜਨੇ ਤਾਂ ਜੱਟ ਪੂਰੇ ਜਾਣ ਦਾ
ਇਹੁ ਦਿਲ ਦੁਲ ਨਾਇਯੋ ਤੋੜ ਦਾ
ਹੱਦ ਤੋੜਨੇ ਤਾ ਜੱਟ ਪੂਰੇ ਜਾਣ ਦਾ
ਇਹੁ ਦਿਲ ਤੇਰਾ ਨਾਇਯੋ ਤੋੜ ਦਾ ਹੋਏ ਹੋਏ