george sidhu kalyugi şarkı sözleri

ਓ ਬੰਦਿਆਂ ਨੂੰ ਵੇਖ ਚੰਗੇ ਕਿਤੇ ਨਹੀਂ ਵਤੀਰੇ ਐਨੇ ਮਾੜੇ ਮੁੰਡੇ ਦੇ ਅਸੂਲ ਨਾ ਜਾਂਦੀ ਆ ਸ਼ੋਂਕ ਨਾਲ ਚੁਕਿਆ ਨਹੀਂ ਅਸਲਾ ਵੇ ਚੁੱਕਣ ਲਈ ਕੀਤਾ ਮਜਬੂਰ ਆ ਛੱਡ ਲੇਖਾ ਤੇ ਜੋ ਹੋਣਾ ਹੋ ਜਾਏਗਾ ਹੁਣ ਲੇਖ ਵੀ ਤਾ ਆਪੇ ਲਿਖਵਾਏਗਾ ਅੱਜ ਖੜੇ ਕਾਹਤੋਂ ਯਾਰ ਤੇਰੇ ਵਾਲੇ ਆ ਹੋਣਾ ਚੱਕਾ ਜਮਾ ਸ਼ਹਿਰ ਬਰਨਾਲੇ ਆ ਵੇ ਤਾਹੀ ਡਿਗ ਸ਼ਾਤਰ ਗਿਆ ਓ ਇਥੇ ਡਰੇ ਨੂੰ ਡਾਰੌਂਦੀ ਸਾਲੀ ਦੁਨੀਆਂ ਨੀ ਤਾਹੀ ਮੁੰਡਾ ਬਦਲ ਗਿਆ ਓ ਇਥੇ ਡਰੇ ਨੂੰ ਡਾਰੌਂਦੀ ਸਾਲੀ ਦੁਨੀਆਂ ਨੀ ਤਾਹੀ ਮੁੰਡਾ ਬਦਲ ਗਿਆ ਓ ਤੁਹ ਘੁੰਮੇ ਕੱਲਾ ਕੇਹਰਾ ਬੇਖੌਫ ਜੱਟਾ ਓ ਤਾ ਬਹਿੰਦੇ ਉਠਦੇ ਨੀ ਵਿਚ ਧਨੀਆਂ ਓ ਠੰਡ ਰੱਖ ਠੰਡ ਰੱਖ ਵੇਖੀ ਚੱਲ ਗੋਰੀਏ ਨੀ ਦੱਸੂ time ਕਿਹੜਾ ਕਿੰਨੇ ਪਾਣੀ ਆ ਵਾਂਗ ਅਰਜੁਨ ਪੱਕੇ ਵੀ ਨਿਸ਼ਾਨੇ ਆ ਓ ਰੋਂਦ L.G ਨੀ ਪਾ ਦੇਈ ਗੱਲ ਖਾਣੇ ਆ ਅੱਗੇ ਖੂ ਪਿਛੇ ਵੈਰੀਆਂ ਦੇ ਖਾਇ ਆ ਸੋਹ ਪਾਉਂਦੀ ਤੈਨੂੰ ਕਲਮ ਦੀ ਸਿਹਾਈ ਆ ਦਿਮਾਗ ਤਾਹੀ ਪੁੱਠਾ ਹੋ ਗਿਆ ਹੋ ਇਥੇ ਚੰਗੇਯਾ ਨੂੰ ਜਿਉਣ ਦਿੰਦਾ ਕੌਣ ਵੇ ਤੁਹ ਤਾਹੀ ਕਲਯੁਗੀ ਹੋ ਗਿਆ ਇਥੇ ਚੰਗੇਯਾ ਨੂੰ ਜਿਉਣ ਦਿੰਦਾ ਕੌਣ ਵੇ ਤੁਹ ਤਾਹੀ ਕਲਯੁਗੀ ਹੋ ਗਿਆ ਓ ਰੋਂਦੇ ਨੂੰ ਰਾਵਓਂਦੇ ਤੇ ਝੁਕੇ ਨੂੰ ਝਾਕੋੰਦੇ ਪਰ ਰੋਂਦੇ ਨੂੰ ਹਾਸੋੰ ਆਲਾ ਕੋਈ ਨਾ ਜਿਹਦਿਆਂ ਹਾਲਾਤਾਂ ਵਿੱਚੋ ਨਿਕਲ ਕੇ ਆ ਗਿਆ ਵੇ ਤੈਨੂੰ ਵੀ ਹਾਰੋਨ ਆਲਾ ਕੋਈ ਨਾ ਓ line ਗਾਇਕੀ ਦੀ ਜਿਓ ਚਿੱਟੇ ਦੀ ਕੋਈ line ਆ ਹੋ ਓਹਨੂੰ ਡਰ ਨੀ ਕੋਈ ਜੀਹਦੇ ਪਿਛੇ ਫੈਨ ਆ ਜਿਹੜਾ ਗੱਬਰੂ ਕਦੇਯੂ ਕਹਿੰਦੇ ਚੀਖ ਆ ਓ ਕਿੱਥੇ ਗਿਆ ਜਿਹੜਾ ਹੁੰਦਾ ਸੀ ਸ਼ਰੀਫ ਜਿਹਾ ਨੀ ਹੋ ਓਹਦਾ ਕਤਲ ਗਿਆ ਓ ਇਥੇ ਡਰੇ ਨੂੰ ਡਾਰੌਂਦੀ ਸਾਲੀ ਦੁਨੀਆਂ ਨੀ ਤਾਹੀ ਮੁੰਡਾ ਬਦਲ ਗਿਆ ਓ ਇਥੇ ਡਰੇ ਨੂੰ ਡਾਰੌਂਦੀ ਸਾਲੀ ਦੁਨੀਆਂ ਨੀ ਤਾਹੀ ਮੁੰਡਾ ਬਾਦਲ ਗਿਆ ਓ ਬੈਠੇ ਜੜਾ ਕਟਦੇ ਸੀ ਰੋਂਦਾ ਵੇਖ ਹੱਸਦੇ ਸੀ ਹੱਸਦੇ ਨੂੰ ਵੇਖ ਅੱਜ ਰੋਣਗੇ ਓ ਉੱਚਾਹੀਆਂ ਐਮਾਰਾਤਾ ਦੇ ਸੁਪਨੇ ਨਾ ਦੇਖੋ ਬਾਈ ਦੇਖਾਗੇ ਜੇ ਤਾਹੀ ਪੂਰੇ ਹੋਣਗੇ ਕਿਥੋਂ ਬੇੜੀਆਂ ਚ ਵੱਜਦੇ ਤੂਫ਼ਾਨ ਇਹ ਓਹੀ ਦੱਬਦਾ ਆ ਜੀਹਦੇ ਚ ਹੁੰਦੀ ਕਾਂ ਇਹ ਤੈਨੂੰ ਮਾਰਨੇ ਨੂੰ ਚੜੀ ਨਾ ਕਸਰ ਵੇ ਘੁੱਟ ਪੀਂਦਾ ਰਿਹਾ ਜ਼ਹਿਰ ਤੇ ਸਬਰ ਦੇ ਵੇ ਤਾਹੀ ਲੱਗ ਤੀਜਾ ਪੋਹ ਗਿਆ ਹੋ ਇਥੇ ਚੰਗੇਯਾ ਨੂੰ ਜਿਉਣ ਦਿੰਦਾ ਕੌਣ ਵੇ ਤੁਹ ਤਾਹੀ ਕਲਯੁਗੀ ਹੋ ਗਿਆ ਇਥੇ ਚੰਗੇਯਾ ਨੂੰ ਜਿਉਣ ਦਿੰਦਾ ਕੌਣ ਵੇ ਤੁਹ ਤਾਹੀ ਕਲਯੁਗੀ ਹੋ ਗਿਆ ਵੇ ਹੋਰ ਕਿਸੇ ਅੱਗੇ ਮੈਨੂੰ ਝੁਕਣ ਨਾ ਦੇਈ ਓਏ ਜੋਰਗਿਆਂ ਤੁਹ ਗੁੱਡੀ ਨੂੰ ਚੜਾ ਦੇ ਅੰਬਰੀ ਵੇ ਨਾਮ ਸਿੱਧੂ ਸਿੱਧੂ ਭੁਲਣ ਨਾ ਦੇਈ ਓਏ ਓ ਤਾ ਪਹਿਲਾ ਹੀ ਓ game ਵਿੱਚੋ ਬਾਹਰ ਨੀ ਜਿਹੜੇ ਛੱਡ ਗਏ ਸੀ ਐੱਡ ਵਿਚਕਾਰ ਨੀ ਓ ਜਿਹੜੇ ਖੜ ਗਏ ਸੀ ਬਣ ਕੇ ਸ਼ਾਤੀਰ ਵੇ ਹੋਏ ਗਿੱਲ ਹੁਣੀ ਯਾਰ ਨੀ ਓ ਵੀਰ ਨੀ ਵੇ ਤਾਹੀ ਚੱਕ ਰਫਲ ਗਿਆ ਓ ਇਥੇ ਡਰੇ ਨੂੰ ਡਾਰੌਂਦੀ ਸਾਲੀ ਦੁਨੀਆਂ ਨੀ ਤਾਹੀ ਮੁੰਡਾ ਬਾਦਲ ਗਿਆ
Sanatçı: George Sidhu
Türü: Belirtilmemiş
Ajans/Yapımcı: Belirtilmemiş
Şarkı Süresi: 3:28
Toplam: kayıtlı şarkı sözü
George Sidhu hakkında bilgi girilmemiş.

Fotoğrafı