h dhami nachdi vekhna şarkı sözleri
ਹੈ ਨੀ ਤੈਨੂੰ ਨਚਦੀ ਵੇਖਣਾ
Let's go
ਸੁਣ ਛੱਮਕ ਛੱਲੋ ਜੀ ਕੁਡੀਏ ਨੀ
ਹੈ ਮਿੱਠੀਏ ਖੰਡ ਦੀਏ ਪੁੜੀਏ ਨੀ
ਸੁਣ ਛੱਮਕ ਛੱਲੋ ਜੀ ਕੁਡੀਏ ਨੀ
ਹੈ ਮਿੱਠੀਏ ਖੰਡ ਦੀਏ ਪੁੜੀਏ ਨੀ
ਪਤਲੇ ਜਿਹਾ ਲੱਕ ਉਤੇ ਹੱਥ ਰਖ ਸੋਹਣੀਏ
ਪਤਲੇ ਜਿਹਾ ਲੱਕ ਉਤੇ ਹੱਥ ਰਖ ਸੋਹਣੀਏ
ਹੈ ਨੀ ਤੈਨੂੰ ਨਚਦੀ ਵੇਖਣਾ
ਸੋਹਣੀਏ ਨਚਦੀ ਵੇਖਣਾ
ਹੈ ਨੀ ਤੈਨੂੰ ਨਚਦੀ ਵੇਖਣਾ
ਸੋਹਣੀਏ ਨਚਦੀ ਵੇਖਣਾ
ਮੱਥੇ ਬਿੰਦੀ
ਕੰਨਾ ਵਾਲੀ
ਸਿਰ ਸੂਹੀ ਫੁਲਕਾਰੀ
ਤਿੱਖੇ ਤਿੱਖੇ ਨੱਕ ਤੇਰੇ ਤੇ ਕੋਕੇ ਦੀ ਸਰਦਾਰੀ
ਵਿਚ ਮੇਲਨਾ ਕੱਲੀ ਨੂੰ ਤੈਨੂੰ ਮੱਚਦੀ ਵੇਖਣਾ
ਵਿਚ ਮੇਲਨਾ ਕੱਲੀ ਨੂੰ ਤੈਨੂੰ ਮੱਚਦੀ ਵੇਖਣਾ
ਹੈ ਨੀ ਤੈਨੂੰ ਨਚਦੀ ਵੇਖਣਾ
ਸੋਹਣੀਏ ਨਚਦੀ ਵੇਖਣਾ
ਹੈ ਨੀ ਤੈਨੂੰ ਨਚਦੀ ਵੇਖਣਾ
ਸੋਹਣੀਏ ਨਚਦੀ ਵੇਖਣਾ
ਪੈਣ ਗਿੱਧੇ ਵਿਚ ਕੂਕਾਂ ਇਨ੍ਹਾਂ ਜੋਰ ਲਗਾਦੇ
ਛਾ ਗਈ ਕੱਲੀ ਸਾਰੀਆਂ ਚੋ ਕੇਰ ਸੱਭ ਨੂ ਲਾਦੇ
ਤੀਰ ਨਿਸ਼ਾਨੇ ਲੈਣਾ ਦੇਵੇ ਤੈਨੂੰ ਕਸਦੀ ਵੇਖਣਾ
ਤੀਰ ਨਿਸ਼ਾਨੇ ਲੈਣਾ ਦੇਵੇ ਤੈਨੂੰ ਕਸਦੀ ਵੇਖਣਾ
ਹੈ ਨੀ ਤੈਨੂੰ ਨਚਦੀ ਵੇਖਣਾ
ਸੋਹਣੀਏ ਨਚਦੀ ਵੇਖਣਾ
ਹੈ ਨੀ ਤੈਨੂੰ ਨਚਦੀ ਵੇਖਣਾ
ਸੋਹਣੀਏ ਨਚਦੀ ਵੇਖਣਾ
ਲੰਮੀਏ ਚਮਮੀਏ ਭਿੱਜ ਗਈ ਤੂੰ ਨਾਲ ਪਸੀਨੇ
ਘੂਮਦੀ ਘੂਮਦੀ ਦਿਲ ਕੇ ਰਹਿ ਤੂੰ ਲੱਗਜੇ ਸੀਨੇ
ਨਾਲ Palvinder Dhami ਨੇ ਤੈਨੂੰ ਜਚਦੀ ਵੇਖਣਾ
ਨਾਲ Palvinder Dhami ਨੇ ਤੈਨੂੰ ਜਚਦੀ ਵੇਖਣਾ
ਹੈ ਨੀ ਤੈਨੂੰ ਨਚਦੀ ਵੇਖਣਾ
ਸੋਹਣੀਏ ਨਚਦੀ ਵੇਖਣਾ
ਹੈ ਨੀ ਤੈਨੂੰ ਨਚਦੀ ਵੇਖਣਾ
ਸੋਹਣੀਏ ਨਚਦੀ ਵੇਖਣਾ
ਸੁਣ ਛੱਮਕ ਛੱਲੋ ਜੀ ਕੁਡੀਏ ਨੀ
ਹੈ ਮਿੱਠੀਏ ਖੰਡ ਦੀਏ ਪੁੜੀਏ ਨੀ
ਸੁਣ ਛੱਮਕ ਛੱਲੋ ਜੀ ਕੁਡੀਏ ਨੀ
ਹੈ ਮਿੱਠੀਏ ਖੰਡ ਦੀਏ ਪੁੜੀਏ ਨੀ
ਪਤਲੇ ਜਿਹਾ ਲੱਕ ਉਤੇ ਹੱਥ ਰਖ ਸੋਹਣੀਏ
ਪਤਲੇ ਜਿਹਾ ਲੱਕ ਉਤੇ ਹੱਥ ਰਖ ਸੋਹਣੀਏ
ਹੈ ਨੀ ਤੈਨੂੰ ਨਚਦੀ ਵੇਖਣਾ
ਸੋਹਣੀਏ ਨਚਦੀ ਵੇਖਣਾ
ਹੈ ਨੀ ਤੈਨੂੰ ਨਚਦੀ ਵੇਖਣਾ
ਸੋਹਣੀਏ ਨਚਦੀ ਵੇਖਣਾ
ਹੈ ਨੀ ਤੈਨੂੰ ਨਚਦੀ ਵੇਖਣਾ
ਸੋਹਣੀਏ ਨਚਦੀ ਵੇਖਣਾ
ਹੈ ਨੀ ਤੈਨੂੰ ਨਚਦੀ ਵੇਖਣਾ
ਸੋਹਣੀਏ ਨਚਦੀ ਵੇਖਣਾ
ਹੈ ਨੀ ਤੈਨੂੰ ਨਚਦੀ ਵੇਖਣਾ
ਸੋਹਣੀਏ ਨਚਦੀ ਵੇਖਣਾ
ਹੈ ਨੀ ਤੈਨੂੰ ਨਚਦੀ ਵੇਖਣਾ
ਸੋਹਣੀਏ ਨਚਦੀ ਵੇਖਣਾ
Let's go