h dhami sadke java şarkı sözleri
ਤੇਰੇ ਨੀ ਸਦਕੇ
ਸੋਣੀਏ ਸਦਕੇ
ਤੇਰੇ ਨੀ ਸਦਕੇ
ਸੋਣੀਏ ਸਦਕੇ ਮੈਂ ਜਾਵਾ
ਜ਼ੁਲਫ਼ਾਂ ਖੁਲੀਆਂ ਪੌਣ ਧਮਾਲ ਜਧ ਮੁੂ ਤੇ ਸੁਤ ਦੀ ਏ
ਮਾਰ ਮਾਰ ਕੇ ਅੱਡੀ ਗਿਧੇ ਵਿਚ ਧਰਤੀ ਪੁੱਟ ਦੀ ਏ
ਊ ਤੇਰੀ ਝਾਂਗਰ ਦਾ ਹੈ ਚੋਰ ਕੁੱੜੇ
ਸੂਣ ਸੂਣ ਕੇ ਚੜਦੀ ਲੋਰ ਕੁੱੜੇ
ਕੁੜੀ ਲਕ ਨੂ ਜਦੋਂ ਮਰੋੜ ਕੁੱੜੇ
ਗਯੀ ਦਿਲ ਮਿਤਰਾਂ ਦਾ ਦੰਗ
ਸੋਣੀਏ ਸਦਕੇ ਮੈਂ ਜਾਵਾ
ਤੇਰੇ ਨੀ ਸਦਕੇ ਮੈਂ ਜਾਵਾ
ਸੋਣੀਏ ਸਦਕੇ ਮੈਂ ਜਾਵਾ
ਤੇਰੇ ਨੀ ਸਦਕੇ ਮੈਂ ਜਾਵਾ
ਚੜੀ ਜਵਾਨੀ ਤੈਨੂੰ ਵੀ ਤੇ ਮੈਂ ਵੀ ਜਵਾਨ ਬਿੱਲੋ
ਸਚੀ ਲਗਦਾ ਮਿਲਗੇ ਆਪਾਂ ਹਾਣ ਨੂ ਹਾਣ ਬਿੱਲੋ
ਤੇਰਾ ਇਕ ਇਕ ਬੋਲ ਪੁੱਕਾਊਂ ਕੁੱੜੇ
ਤੈਨੂੰ ਵਿਆਹ ਕੇ ਮੈਂ ਲੈਜਾਓ ਕੁੱੜੇ
ਸਭ ਖੜੇ ਦੇਖ ਦੇ ਰਹਿ ਜਾਣਗੇ
ਜੇ ਬਣ ਗਈ ਮੇਰੀ ਮੰਗ
ਸੋਣੀਏ ਸਦਕੇ ਮੈਂ ਜਾਵਾ
ਤੇਰੇ ਨੀ ਸਦਕੇ ਮੈਂ ਜਾਵਾ
ਸੋਣੀਏ ਸਦਕੇ ਮੈਂ ਜਾਵਾ
ਤੇਰੇ ਨੀ ਸਦਕੇ ਮੈਂ ਜਾਵਾ
ਇਕ ਮਿਕ ਹੋਕੇ ਆਪਾਂ ਦੁਨੀਆ ਨਵੀ ਵਸੌਨੀ ਏ
ਵਾਦਾ ਕਰਲਾ ਪਕਾ ਲਾਜ ਨਾ ਘਰ ਨੂ ਲੌਣੀ ਏ
ਰਹੂੰ ਧਾਮੀ ਤਰਾਂ ਦਿਲ ਜਾਨੀ ਕੁੱੜੇ
ਕਰ ਲੇ ਆਯੀ ਮਨ ਮਨੀ ਕੁੱੜੇ
ਹਸ ਖੁਲ ਕੇ ਅੱਜ ਤੂ ਨਚਲੇ ਨੀ
ਪੂਰੀ ਤੂ ਲਾਦੇ ਸੰਘ
ਸੋਣੀਏ ਸਦਕੇ ਮੈਂ ਜਾਵਾ
ਤੇਰੇ ਨੀ ਸਦਕੇ ਮੈਂ ਜਾਵਾ
ਸੋਣੀਏ ਸਦਕੇ ਮੈਂ ਜਾਵਾ
ਤੇਰੇ ਨੀ ਸਦਕੇ ਮੈਂ ਜਾਵਾ
ਸੋਣੀਏ ਸਦਕੇ ਮੈਂ ਜਾਵਾ
ਤੇਰੇ ਨੀ ਸਦਕੇ ਮੈਂ ਜਾਵਾ
ਸੋਣੀਏ ਸਦਕੇ ਮੈਂ ਜਾਵਾ
ਤੇਰੇ ਨੀ ਸਦਕੇ ਮੈਂ ਜਾਵਾ
ਸੋਣੀਏ ਸਦਕੇ ਮੈਂ ਜਾਵਾ
ਤੇਰੇ ਨੀ ਸਦਕੇ ਮੈਂ ਜਾਵਾ
ਸੋਣੀਏ ਸਦਕੇ ਮੈਂ ਜਾਵਾ
ਤੇਰੇ ਨੀ ਸਦਕੇ ਮੈਂ ਜਾਵਾ
ਤੇਰੇ ਨੀ ਸਦਕੇ
ਸੋਣੀਏ ਸਦਕੇ
ਤੇਰੇ ਨੀ ਸਦਕੇ
ਸੋਣੀਏ ਸਦਕੇ ਮੈਂ ਜਾਵਾ
ਤੇਰੇ ਨੀ ਸਦਕੇ
ਸੋਣੀਏ ਸਦਕੇ
ਤੇਰੇ ਨੀ ਸਦਕੇ
ਸੋਣੀਏ ਸਦਕੇ ਮੈਂ ਜਾਵਾ